ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   zh 连词1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94[九十四]

94 [Jiǔshísì]

连词1

[liáncí 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। 等-吧, -到----。 等--- 等- 雨- 。 等-吧- 等- 雨- 。 ------------ 等等吧, 等到 雨停 。 0
dě-----n- --,--ě-g--o-yǔ----g. d--- d--- b-- d------ y- t---- d-n- d-n- b-, d-n-d-o y- t-n-. ------------------------------ děng děng ba, děngdào yǔ tíng.
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। 等等吧---到-我 -完-。 等--- 等- 我 做- 。 等-吧- 等- 我 做- 。 -------------- 等等吧, 等到 我 做完 。 0
Děng -ěng ba,-děngdà---ǒ -uò--á-. D--- d--- b-- d------ w- z-- w--- D-n- d-n- b-, d-n-d-o w- z-ò w-n- --------------------------------- Děng děng ba, děngdào wǒ zuò wán.
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। 等等---等--他----。 等--- 等- 他 回- 。 等-吧- 等- 他 回- 。 -------------- 等等吧, 等到 他 回来 。 0
D--g-d-n- -a, děn-dà---- hu-l-i. D--- d--- b-- d------ t- h------ D-n- d-n- b-, d-n-d-o t- h-í-á-. -------------------------------- Děng děng ba, děngdào tā huílái.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। 我---等到-头- - 。 我 要 等- 头- 干 。 我 要 等- 头- 干 。 ------------- 我 要 等到 头发 干 。 0
W--------ng-ào t--f- gàn. W- y-- d------ t---- g--- W- y-o d-n-d-o t-u-ǎ g-n- ------------------------- Wǒ yào děngdào tóufǎ gàn.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। 我 要 ----影-结束-。 我 要 等- 电- 结- 。 我 要 等- 电- 结- 。 -------------- 我 要 等到 电影 结束 。 0
Wǒ---- d--gdà- d-----ng ji-s-ù. W- y-- d------ d------- j------ W- y-o d-n-d-o d-à-y-n- j-é-h-. ------------------------------- Wǒ yào děngdào diànyǐng jiéshù.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। 我 要 -----灯 变---灯-。 我 要 等- 红-- 变- 绿- 。 我 要 等- 红-灯 变- 绿- 。 ------------------ 我 要 等到 红绿灯 变成 绿灯 。 0
Wǒ-----d-n-dà--h-ng--d------à-----n- lǜdēn-. W- y-- d------ h--------- b--- c---- l------ W- y-o d-n-d-o h-n-l-d-n- b-à- c-é-g l-d-n-. -------------------------------------------- Wǒ yào děngdào hónglǜdēng biàn chéng lǜdēng.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? 你 -- 时候 去-度- ? 你 什- 时- 去 度- ? 你 什- 时- 去 度- ? -------------- 你 什么 时候 去 度假 ? 0
N---h-n-e-shíh-- -ù-d-j--? N- s----- s----- q- d----- N- s-é-m- s-í-ò- q- d-j-à- -------------------------- Nǐ shénme shíhòu qù dùjià?
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? 还- 在-假之- 就- --? 还- 在---- 就- 吗 ? 还- 在-假-前 就- 吗 ? --------------- 还要 在暑假之前 就去 吗 ? 0
H---yà---ài--h-jià -h-qi---jiù--- --? H-- y-- z-- s----- z------ j-- q- m-- H-i y-o z-i s-ǔ-i- z-ī-i-n j-ù q- m-? ------------------------------------- Hái yào zài shǔjià zhīqián jiù qù ma?
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। 是-,-在-假--之--就 去 。 是-- 在------ 就 去 。 是-, 在-假-始-前 就 去 。 ----------------- 是啊, 在暑假开始之前 就 去 。 0
S-ì--,-z-i -hǔj-----ishǐ zh-q--- ji--qù. S-- a- z-- s----- k----- z------ j-- q-- S-ì a- z-i s-ǔ-i- k-i-h- z-ī-i-n j-ù q-. ---------------------------------------- Shì a, zài shǔjià kāishǐ zhīqián jiù qù.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। 要--冬天到-----把 房顶-修好 。 要 在------- 把 房- 修- 。 要 在-天-来-前- 把 房- 修- 。 -------------------- 要 在冬天到来之前, 把 房顶 修好 。 0
Yào z-- d-ng-i-n -à-l-i ---q-á-,-b- fá---d--g x-ūh-o. Y-- z-- d------- d----- z------- b- f--- d--- x------ Y-o z-i d-n-t-ā- d-o-á- z-ī-i-n- b- f-n- d-n- x-ū-ǎ-. ----------------------------------------------------- Yào zài dōngtiān dàolái zhīqián, bǎ fáng dǐng xiūhǎo.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। 洗洗---手, 在 你---之前-。 洗- 你--- 在 你-- 之- 。 洗- 你-手- 在 你-桌 之- 。 ------------------ 洗洗 你的手, 在 你上桌 之前 。 0
X- xǐ--ǐ d--sh--- --- -- -h--- -h-ō--h--ián. X- x- n- d- s---- z-- n- s---- z--- z------- X- x- n- d- s-ǒ-, z-i n- s-à-g z-u- z-ī-i-n- -------------------------------------------- Xǐ xǐ nǐ de shǒu, zài nǐ shàng zhuō zhīqián.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। 关上 -户--在你---前-。 关- 窗-- 在----- 。 关- 窗-, 在-外-之- 。 --------------- 关上 窗户, 在你外出之前 。 0
Gu-n--àng -huā--hù--zà- n--w-ichū-zh-qiá-. G-------- c-------- z-- n- w----- z------- G-ā-s-à-g c-u-n-h-, z-i n- w-i-h- z-ī-i-n- ------------------------------------------ Guānshàng chuānghù, zài nǐ wàichū zhīqián.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? 你-什么时- 回- ? 你 什--- 回- ? 你 什-时- 回- ? ----------- 你 什么时候 回家 ? 0
Nǐ-s-énme------- --í---ā? N- s----- s----- h-- j--- N- s-é-m- s-í-ò- h-í j-ā- ------------------------- Nǐ shénme shíhòu huí jiā?
ਕਲਾਸ ਤੋਂ ਬਾਅਦ? 下---- 吗 ? 下- 以- 吗 ? 下- 以- 吗 ? --------- 下课 以后 吗 ? 0
Xi-kè --hò- --? X---- y---- m-- X-à-è y-h-u m-? --------------- Xiàkè yǐhòu ma?
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। 是-----上-- 。 是-- 等 上-- 。 是-, 等 上-课 。 ----------- 是啊, 等 上完课 。 0
Sh---- děng-s-àng wán---. S-- a- d--- s---- w-- k-- S-ì a- d-n- s-à-g w-n k-. ------------------------- Shì a, děng shàng wán kè.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। 车祸 之后- ------作-了 。 车- 之-- 他 不- 工- 了 。 车- 之-, 他 不- 工- 了 。 ------------------ 车祸 之后, 他 不能 工作 了 。 0
C-ēh----hīh-u- ------é----ō--zuòl-. C----- z------ t- b----- g--------- C-ē-u- z-ī-ò-, t- b-n-n- g-n-z-ò-e- ----------------------------------- Chēhuò zhīhòu, tā bùnéng gōngzuòle.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। 失- ----他 ---美国 。 失- 之-- 他 去- 美- 。 失- 之-, 他 去- 美- 。 ---------------- 失业 之后, 他 去了 美国 。 0
S-ī---z-ī--u--tā---le--ě-g-ó. S---- z------ t- q--- m------ S-ī-è z-ī-ò-, t- q-l- m-i-u-. ----------------------------- Shīyè zhīhòu, tā qùle měiguó.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। 去---国 以后, - 就 变成了----。 去- 美- 以-- 他 就 变-- 富- 。 去- 美- 以-, 他 就 变-了 富- 。 ---------------------- 去了 美国 以后, 他 就 变成了 富人 。 0
Q-l--m----ó ------ t---iù----n c-éngle fù---n. Q--- m----- y----- t- j-- b--- c------ f- r--- Q-l- m-i-u- y-h-u- t- j-ù b-à- c-é-g-e f- r-n- ---------------------------------------------- Qùle měiguó yǐhòu, tā jiù biàn chéngle fù rén.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...