ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   zh 在火车站

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

33[三十三]

33 [Sānshísān]

在火车站

[zài huǒchē zhàn]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? 下一- --柏-- -车 什--时候-- ? 下-- 开---- 火- 什- 时- 开 ? 下-列 开-柏-的 火- 什- 时- 开 ? ---------------------- 下一列 开往柏林的 火车 什么 时候 开 ? 0
xià yī-i- ----wǎng-bó--- d--huǒc-- --é-m--s-í-òu-kāi? x-- y---- k-- w--- b---- d- h----- s----- s----- k--- x-à y-l-è k-i w-n- b-l-n d- h-ǒ-h- s-é-m- s-í-ò- k-i- ----------------------------------------------------- xià yīliè kāi wǎng bólín de huǒchē shénme shíhòu kāi?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? 下一列 开-巴-- -- 什---- 开-? 下-- 开---- 火- 什- 时- 开 ? 下-列 开-巴-的 火- 什- 时- 开 ? ---------------------- 下一列 开往巴黎的 火车 什么 时候 开 ? 0
X---y-l-è--āi --n- bāl--de -u-c-ē--hé-me shíhòu kā-? X-- y---- k-- w--- b--- d- h----- s----- s----- k--- X-à y-l-è k-i w-n- b-l- d- h-ǒ-h- s-é-m- s-í-ò- k-i- ---------------------------------------------------- Xià yīliè kāi wǎng bālí de huǒchē shénme shíhòu kāi?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? 下---开往-----车-什- 时候 - ? 下-- 开---- 火- 什- 时- 开 ? 下-列 开-伦-的 火- 什- 时- 开 ? ---------------------- 下一列 开往伦敦的 火车 什么 时候 开 ? 0
Xià---l-è kā---------nd---de---ǒ--- -h-----s--hòu--āi? X-- y---- k-- w--- l----- d- h----- s----- s----- k--- X-à y-l-è k-i w-n- l-n-ū- d- h-ǒ-h- s-é-m- s-í-ò- k-i- ------------------------------------------------------ Xià yīliè kāi wǎng lúndūn de huǒchē shénme shíhòu kāi?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? 开往-华---火-----开 ? 开- 华-- 火- 几- 开 ? 开- 华-的 火- 几- 开 ? ---------------- 开往 华沙的 火车 几点 开 ? 0
K-i wǎn--h-ás-- d--h--c-ē jǐ---ǎn kāi? K-- w--- h----- d- h----- j- d--- k--- K-i w-n- h-á-h- d- h-ǒ-h- j- d-ǎ- k-i- -------------------------------------- Kāi wǎng huáshā de huǒchē jǐ diǎn kāi?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? 开- -德哥尔-- 火车 -点 --? 开- 斯----- 火- 几- 开 ? 开- 斯-哥-摩- 火- 几- 开 ? ------------------- 开往 斯德哥尔摩的 火车 几点 开 ? 0
Kā- w-ng--ī---ē--rm- d- -uǒ-hē-jǐ-di---kāi? K-- w--- s---------- d- h----- j- d--- k--- K-i w-n- s-d-g-'-r-ó d- h-ǒ-h- j- d-ǎ- k-i- ------------------------------------------- Kāi wǎng sīdégē'ěrmó de huǒchē jǐ diǎn kāi?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? 开往 --佩斯的--车 -----? 开- 布---- 火- 几- 开 ? 开- 布-佩-的 火- 几- 开 ? ------------------ 开往 布达佩斯的 火车 几点 开 ? 0
K-- w----b-d---i---d- h-ǒchē-jǐ-di-n -ā-? K-- w--- b-------- d- h----- j- d--- k--- K-i w-n- b-d-p-i-ī d- h-ǒ-h- j- d-ǎ- k-i- ----------------------------------------- Kāi wǎng bùdápèisī de huǒchē jǐ diǎn kāi?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। 我 要 一- --德-的 --。 我 要 一- 到---- 票 。 我 要 一- 到-德-的 票 。 ---------------- 我 要 一张 到马德里的 票 。 0
Wǒ y-o--- ------d-- --d--------i--. W- y-- y- z---- d-- m----- d- p---- W- y-o y- z-ā-g d-o m-d-l- d- p-à-. ----------------------------------- Wǒ yào yī zhāng dào mǎdélǐ de piào.
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। 我------到---的 - 。 我 要 一- 到---- 票 。 我 要 一- 到-拉-的 票 。 ---------------- 我 要 一张 到布拉格的 票 。 0
W--yà--yī-zhā-----o----ā-é -e ---o. W- y-- y- z---- d-- b----- d- p---- W- y-o y- z-ā-g d-o b-l-g- d- p-à-. ----------------------------------- Wǒ yào yī zhāng dào bùlāgé de piào.
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। 我----- -伯尔尼- --。 我 要 一- 到---- 票 。 我 要 一- 到-尔-的 票 。 ---------------- 我 要 一张 到伯尔尼的 票 。 0
W--y-- y--z-āng --- --'-rn- de--ià-. W- y-- y- z---- d-- b------ d- p---- W- y-o y- z-ā-g d-o b-'-r-í d- p-à-. ------------------------------------ Wǒ yào yī zhāng dào bó'ěrní de piào.
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? 火车 什么--候 -达-----? 火- 什- 时- 到- 维-- ? 火- 什- 时- 到- 维-纳 ? ----------------- 火车 什么 时候 到达 维也纳 ? 0
Hu-c-ē-sh---e -híhòu -ào-á --i--nà? H----- s----- s----- d---- w------- H-ǒ-h- s-é-m- s-í-ò- d-o-á w-i-ě-à- ----------------------------------- Huǒchē shénme shíhòu dàodá wéiyěnà?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? 火车 -么-时候--达---科 ? 火- 什- 时- 到- 莫-- ? 火- 什- 时- 到- 莫-科 ? ----------------- 火车 什么 时候 到达 莫斯科 ? 0
Hu--------n---shíhòu --od- m-s--ē? H----- s----- s----- d---- m------ H-ǒ-h- s-é-m- s-í-ò- d-o-á m-s-k-? ---------------------------------- Huǒchē shénme shíhòu dàodá mòsīkē?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? 火---么-时候 -达 -姆-特丹 ? 火- 什- 时- 到- 阿---- ? 火- 什- 时- 到- 阿-斯-丹 ? ------------------- 火车 什么 时候 到达 阿姆斯特丹 ? 0
H-ǒ-hē shé-me-shíh----à--á -mǔs---d--? H----- s----- s----- d---- ā---------- H-ǒ-h- s-é-m- s-í-ò- d-o-á ā-ǔ-ī-è-ā-? -------------------------------------- Huǒchē shénme shíhòu dàodá āmǔsītèdān?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? 我-需要-- - - ? 我 需- 换 车 吗 ? 我 需- 换 车 吗 ? ------------ 我 需要 换 车 吗 ? 0
Wǒ xūyào huàn c-ē-ma? W- x---- h--- c-- m-- W- x-y-o h-à- c-ē m-? --------------------- Wǒ xūyào huàn chē ma?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? 火车 - 几--站- 开 ? 火- 从 几- 站- 开 ? 火- 从 几- 站- 开 ? -------------- 火车 从 几号 站台 开 ? 0
H--c-- c-ng -ǐ--à--z-àn-á--kā-? H----- c--- j- h-- z------ k--- H-ǒ-h- c-n- j- h-o z-à-t-i k-i- ------------------------------- Huǒchē cóng jǐ hào zhàntái kāi?
ਕੀ ਟ੍ਰੇਨ ਵਿੱਚ ਸਲੀਪਰ ਹੈ? 火车 上-有 卧铺-- ? 火- 上 有 卧- 吗 ? 火- 上 有 卧- 吗 ? ------------- 火车 上 有 卧铺 吗 ? 0
Hu-c----h-n----- -òpù ma? H----- s---- y-- w--- m-- H-ǒ-h- s-à-g y-u w-p- m-? ------------------------- Huǒchē shàng yǒu wòpù ma?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। 我-只- ----尔- 单程 - 。 我 只- 到----- 单- 票 。 我 只- 到-鲁-尔- 单- 票 。 ------------------ 我 只要 到布鲁塞尔的 单程 票 。 0
W--z-ǐyào-d-- ---ǔsà---r--- dā--héng--i-o. W- z----- d-- b--------- d- d------- p---- W- z-ǐ-à- d-o b-l-s-i-ě- d- d-n-h-n- p-à-. ------------------------------------------ Wǒ zhǐyào dào bùlǔsài'ěr de dānchéng piào.
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। 我-要--张 到哥--根- 往返-票 。 我 要 一- 到----- 往- 票 。 我 要 一- 到-本-根- 往- 票 。 -------------------- 我 要 一张 到哥本哈根的 往返 票 。 0
Wǒ--ào-y- zhā-g-dào --b--h-gēn-d- w--g-ǎn-----. W- y-- y- z---- d-- g--------- d- w------ p---- W- y-o y- z-ā-g d-o g-b-n-ā-ē- d- w-n-f-n p-à-. ----------------------------------------------- Wǒ yào yī zhāng dào gēběnhāgēn de wǎngfǎn piào.
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? 一--卧铺票-多- 钱-? 一- 卧-- 多- 钱 ? 一- 卧-票 多- 钱 ? ------------- 一张 卧铺票 多少 钱 ? 0
Y- z-ā-g -òp----à- d-ōs-ǎo--i-n? Y- z---- w--- p--- d------ q---- Y- z-ā-g w-p- p-à- d-ō-h-o q-á-? -------------------------------- Yī zhāng wòpù piào duōshǎo qián?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!