ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   zh 国家 和 语言

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5[五]

5 [Wǔ]

国家 和 语言

[guójiā hé yǔyán]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। 约- -自 -敦- 。 约- 来- 伦-- 。 约- 来- 伦-的 。 ----------- 约翰 来自 伦敦的 。 0
yuē-àn-lá-z----n-ūn --. y----- l---- l----- d-- y-ē-à- l-i-ì l-n-ū- d-. ----------------------- yuēhàn láizì lúndūn de.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। 伦敦-位于-大不列颠 。 伦- 位- 大--- 。 伦- 位- 大-列- 。 ------------ 伦敦 位于 大不列颠 。 0
Lúnd-n-wè--- d-bùliè-i-n. L----- w---- d----------- L-n-ū- w-i-ú d-b-l-è-i-n- ------------------------- Lúndūn wèiyú dàbùlièdiān.
ਉਹ ਅੰਗਰੇਜ਼ੀ ਬੋਲਦਾ ਹੈ। 他-讲--语 。 他 讲 英- 。 他 讲 英- 。 -------- 他 讲 英语 。 0
Tā --ǎng yīngy-. T- j---- y------ T- j-ǎ-g y-n-y-. ---------------- Tā jiǎng yīngyǔ.
ਮਾਰੀਆ ਮੈਡ੍ਰਿਡ ਤੋਂ ਆਈ ਹੈ। 玛-------德- 。 玛-- 来- 马-- 。 玛-亚 来- 马-里 。 ------------ 玛丽亚 来自 马德里 。 0
M--ì-à lá-zì -ǎ-él-. M----- l---- m------ M-l-y- l-i-ì m-d-l-. -------------------- Mǎlìyà láizì mǎdélǐ.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। 马德--位- --牙 。 马-- 位- 西-- 。 马-里 位- 西-牙 。 ------------ 马德里 位于 西班牙 。 0
M--élǐ---iyú-xībā-y-. M----- w---- x------- M-d-l- w-i-ú x-b-n-á- --------------------- Mǎdélǐ wèiyú xībānyá.
ਉਹ ਸਪੇਨੀ ਬੋਲਦੀ ਹੈ। 她 讲---牙语--  她 讲 西--- 。- 她 讲 西-牙- 。- ----------- 她 讲 西班牙语 。  0
T- ji--- xībān----ǔ. T- j---- x------ y-- T- j-ǎ-g x-b-n-á y-. -------------------- Tā jiǎng xībānyá yǔ.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। 彼- 和 -耳- 来自--林 。 彼- 和 马-- 来- 柏- 。 彼- 和 马-塔 来- 柏- 。 ---------------- 彼得 和 马耳塔 来自 柏林 。 0
Bǐd--h--mǎ-ě---ǎ -áiz- -ól-n. B--- h- m- ě- t- l---- b----- B-d- h- m- ě- t- l-i-ì b-l-n- ----------------------------- Bǐdé hé mǎ ěr tǎ láizì bólín.
ਬਰਲਿਨ ਜਰਮਨੀ ਵਿੱਚ ਸਥਿਤ ਹੈ। 柏林-位- -国 。 柏- 位- 德- 。 柏- 位- 德- 。 ---------- 柏林 位于 德国 。 0
Bólín -èi-ú-dé--ó. B---- w---- d----- B-l-n w-i-ú d-g-ó- ------------------ Bólín wèiyú déguó.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? 你- -个 都 - ---吗 ? 你- 两- 都 说 德- 吗 ? 你- 两- 都 说 德- 吗 ? ---------------- 你们 两个 都 说 德语 吗 ? 0
N---n-li--g-g--dō----uō -é-----? N---- l---- g- d-- s--- d--- m-- N-m-n l-ǎ-g g- d-u s-u- d-y- m-? -------------------------------- Nǐmen liǎng gè dōu shuō déyǔ ma?
ਲੰਦਨ ਇੱਕ ਰਾਜਧਾਨੀ ਹੈ। 伦------ 首都-。 伦- 是 一- 首- 。 伦- 是 一- 首- 。 ------------ 伦敦 是 一个 首都 。 0
Lúnd----h--yīgè shǒudū. L----- s-- y--- s------ L-n-ū- s-ì y-g- s-ǒ-d-. ----------------------- Lúndūn shì yīgè shǒudū.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। 马德里 和 柏林 --都- 首- 。 马-- 和 柏- 也 都- 首- 。 马-里 和 柏- 也 都- 首- 。 ------------------ 马德里 和 柏林 也 都是 首都 。 0
Mǎ--l---é ----n yě-d- ------ǒ---. M----- h- b---- y- d- s-- s------ M-d-l- h- b-l-n y- d- s-ì s-ǒ-d-. --------------------------------- Mǎdélǐ hé bólín yě dū shì shǒudū.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। 首- 都是--- 又吵的 。 首- 都- 又- 又-- 。 首- 都- 又- 又-的 。 -------------- 首都 都是 又大 又吵的 。 0
S--u-ū--ō--s-- y-u -- --u--hǎo---. S----- d-- s-- y-- d- y-- c--- d-- S-ǒ-d- d-u s-ì y-u d- y-u c-ǎ- d-. ---------------------------------- Shǒudū dōu shì yòu dà yòu chǎo de.
ਫਰਾਂਸ ਯੂਰਪ ਵਿੱਚ ਸਥਿਤ ਹੈ। 法---于 欧洲-。 法- 位- 欧- 。 法- 位- 欧- 。 ---------- 法国 位于 欧洲 。 0
F---ó-wèi----uz-ōu. F---- w---- ō------ F-g-ó w-i-ú ō-z-ō-. ------------------- Fàguó wèiyú ōuzhōu.
ਮਿਸਰ ਅਫਰੀਕਾ ਵਿੱਚ ਸਥਿਤ ਹੈ। 埃--位- 非--。 埃- 位- 非- 。 埃- 位- 非- 。 ---------- 埃及 位于 非洲 。 0
Āij----iyú f-izhōu. Ā--- w---- f------- Ā-j- w-i-ú f-i-h-u- ------------------- Āijí wèiyú fēizhōu.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। 日- -于--洲 。 日- 位- 亚- 。 日- 位- 亚- 。 ---------- 日本 位于 亚洲 。 0
R---n w-iyú-yàz-ōu. R---- w---- y------ R-b-n w-i-ú y-z-ō-. ------------------- Rìběn wèiyú yàzhōu.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। 加拿大-位- 北-- 。 加-- 位- 北-- 。 加-大 位- 北-洲 。 ------------ 加拿大 位于 北美洲 。 0
J-----à w-iy--b-i-mě-zhōu. J------ w---- b-- m------- J-ā-á-à w-i-ú b-i m-i-h-u- -------------------------- Jiānádà wèiyú běi měizhōu.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। 巴------中美洲-。 巴-- 位- 中-- 。 巴-马 位- 中-洲 。 ------------ 巴拿马 位于 中美洲 。 0
Bā--mǎ w-iyú -h--g---i--ō-. B----- w---- z---- m------- B-n-m- w-i-ú z-ō-g m-i-h-u- --------------------------- Bānámǎ wèiyú zhōng měizhōu.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। 巴西--于 南---。 巴- 位- 南-- 。 巴- 位- 南-洲 。 ----------- 巴西 位于 南美洲 。 0
Bāxī w-i-ú nán --i--ōu. B--- w---- n-- m------- B-x- w-i-ú n-n m-i-h-u- ----------------------- Bāxī wèiyú nán měizhōu.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!