ਪ੍ਹੈਰਾ ਕਿਤਾਬ

pa ਦੁਕਾਨਾਂ   »   zh 商店

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53[五十三]

53 [wǔshísān]

商店

[shāngdiàn]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। 我- 找--家 体--品 ---。 我们 找 一家 体育用品 商店 。 我- 找 一- 体-用- 商- 。 ----------------- 我们 找 一家 体育用品 商店 。 0
wǒmen-z--- -ī-i---ǐ-- y----ǐ- ----gdi--. wǒmen zhǎo yījiā tǐyù yòngpǐn shāngdiàn. w-m-n z-ǎ- y-j-ā t-y- y-n-p-n s-ā-g-i-n- ---------------------------------------- wǒmen zhǎo yījiā tǐyù yòngpǐn shāngdiàn.
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। 我- 找-一- -店-。 我们 找 一家 肉店 。 我- 找 一- 肉- 。 ------------ 我们 找 一家 肉店 。 0
Wǒme- z-ǎ- -īj---r-u----n. Wǒmen zhǎo yījiā ròu diàn. W-m-n z-ǎ- y-j-ā r-u d-à-. -------------------------- Wǒmen zhǎo yījiā ròu diàn.
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। 我们 找 一- -- 。 我们 找 一家 药店 。 我- 找 一- 药- 。 ------------ 我们 找 一家 药店 。 0
Wǒ-en ---- yī--- y-o----. Wǒmen zhǎo yījiā yàodiàn. W-m-n z-ǎ- y-j-ā y-o-i-n- ------------------------- Wǒmen zhǎo yījiā yàodiàn.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। 我--要 ---- -球 。 我们 要 买 一个 足球 。 我- 要 买 一- 足- 。 -------------- 我们 要 买 一个 足球 。 0
W---- --omǎi y-gè z--iú. Wǒmen yāomǎi yīgè zúqiú. W-m-n y-o-ǎ- y-g- z-q-ú- ------------------------ Wǒmen yāomǎi yīgè zúqiú.
ਅਸੀਂ ਸਲਾਮੀ ਖਰੀਦਣੀ ਹੈ। 我- - 买 -大-腊肠-。 我们 要 买 意大利腊肠 。 我- 要 买 意-利-肠 。 -------------- 我们 要 买 意大利腊肠 。 0
Wǒmen --omǎ--y---l- ---há--. Wǒmen yāomǎi yìdàlì làcháng. W-m-n y-o-ǎ- y-d-l- l-c-á-g- ---------------------------- Wǒmen yāomǎi yìdàlì làcháng.
ਅਸੀਂ ਦਵਾਈਆਂ ਖਰੀਦਣੀਆਂ ਹਨ। 我们-要 买-药 。 我们 要 买 药 。 我- 要 买 药 。 ---------- 我们 要 买 药 。 0
Wǒ--n -ā---i yào. Wǒmen yāomǎi yào. W-m-n y-o-ǎ- y-o- ----------------- Wǒmen yāomǎi yào.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। 我们-- -家-体--- -店--买--个--球-。 我们 找 一家 体育用品 商店, 买 一个 足球 。 我- 找 一- 体-用- 商-, 买 一- 足- 。 -------------------------- 我们 找 一家 体育用品 商店, 买 一个 足球 。 0
Wǒ--n z-ǎo y---ā ---ù-yòn-p-n--hān--ià-,---i yīgè ----ú. Wǒmen zhǎo yījiā tǐyù yòngpǐn shāngdiàn, mǎi yīgè zúqiú. W-m-n z-ǎ- y-j-ā t-y- y-n-p-n s-ā-g-i-n- m-i y-g- z-q-ú- -------------------------------------------------------- Wǒmen zhǎo yījiā tǐyù yòngpǐn shāngdiàn, mǎi yīgè zúqiú.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। 我们 找-一家--店, 买-意大利-肠-。 我们 找 一家 肉店, 买 意大利腊肠 。 我- 找 一- 肉-, 买 意-利-肠 。 --------------------- 我们 找 一家 肉店, 买 意大利腊肠 。 0
Wǒm-n zhǎo ---iā --u d-à-, -ǎ- y-d--ì-l-ch-ng. Wǒmen zhǎo yījiā ròu diàn, mǎi yìdàlì làcháng. W-m-n z-ǎ- y-j-ā r-u d-à-, m-i y-d-l- l-c-á-g- ---------------------------------------------- Wǒmen zhǎo yījiā ròu diàn, mǎi yìdàlì làcháng.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। 我- --一家-药-,-买 - 。 我们 找 一家 药店, 买 药 。 我- 找 一- 药-, 买 药 。 ----------------- 我们 找 一家 药店, 买 药 。 0
W-m-n---ǎo y--i- --odià-, --i--ào. Wǒmen zhǎo yījiā yàodiàn, mǎi yào. W-m-n z-ǎ- y-j-ā y-o-i-n- m-i y-o- ---------------------------------- Wǒmen zhǎo yījiā yàodiàn, mǎi yào.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। 我 找 一--珠-行-。 我 找 一家 珠宝行 。 我 找 一- 珠-行 。 ------------ 我 找 一家 珠宝行 。 0
W---h---y---- --ūbǎo---ng. Wǒ zhǎo yījiā zhūbǎo xíng. W- z-ǎ- y-j-ā z-ū-ǎ- x-n-. -------------------------- Wǒ zhǎo yījiā zhūbǎo xíng.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 我-- ---照相--。 我 找 一家 照相馆 。 我 找 一- 照-馆 。 ------------ 我 找 一家 照相馆 。 0
Wǒ--h-o-yī-i--z--o-ià-g--uǎn. Wǒ zhǎo yījiā zhàoxiàng guǎn. W- z-ǎ- y-j-ā z-à-x-à-g g-ǎ-. ----------------------------- Wǒ zhǎo yījiā zhàoxiàng guǎn.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 我 -----糕点--。 我 找 一家 糕点店 。 我 找 一- 糕-店 。 ------------ 我 找 一家 糕点店 。 0
Wǒ-zh-----j-ā g--d--- diàn. Wǒ zhǎo yījiā gāodiǎn diàn. W- z-ǎ- y-j-ā g-o-i-n d-à-. --------------------------- Wǒ zhǎo yījiā gāodiǎn diàn.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ 因为-- 打算- 买-一- 戒指-。 因为 我 打算, 买 一个 戒指 。 因- 我 打-, 买 一- 戒- 。 ------------------ 因为 我 打算, 买 一个 戒指 。 0
Yīn--i wǒ -ǎsuàn,-m---yī-è -i---ǐ. Yīnwèi wǒ dǎsuàn, mǎi yīgè jièzhǐ. Y-n-è- w- d-s-à-, m-i y-g- j-è-h-. ---------------------------------- Yīnwèi wǒ dǎsuàn, mǎi yīgè jièzhǐ.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ 因--我-打-- - 一个-胶卷-。 因为 我 打算, 买 一个 胶卷 。 因- 我 打-, 买 一- 胶- 。 ------------------ 因为 我 打算, 买 一个 胶卷 。 0
Yīnwèi ----ǎ-uà---m---------i-oju-n. Yīnwèi wǒ dǎsuàn, mǎi yīgè jiāojuǎn. Y-n-è- w- d-s-à-, m-i y-g- j-ā-j-ǎ-. ------------------------------------ Yīnwèi wǒ dǎsuàn, mǎi yīgè jiāojuǎn.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ 因为 我-----买 一个 圆形-大-糕 。 因为 我 打算, 买 一个 圆形 大蛋糕 。 因- 我 打-, 买 一- 圆- 大-糕 。 ---------------------- 因为 我 打算, 买 一个 圆形 大蛋糕 。 0
Yīnwè---ǒ-dǎs--n,--ǎ--y-g--------í-g----dà--āo. Yīnwèi wǒ dǎsuàn, mǎi yīgè yuán xíng dà dàngāo. Y-n-è- w- d-s-à-, m-i y-g- y-á- x-n- d- d-n-ā-. ----------------------------------------------- Yīnwèi wǒ dǎsuàn, mǎi yīgè yuán xíng dà dàngāo.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 我-找 一-------买--个--指-。 我 找 一家 珠宝行, 买 一个 戒指 。 我 找 一- 珠-行- 买 一- 戒- 。 --------------------- 我 找 一家 珠宝行, 买 一个 戒指 。 0
W- -hǎo-----ā-z----o--í--- mǎi---g- -iè---. Wǒ zhǎo yījiā zhūbǎo xíng, mǎi yīgè jièzhǐ. W- z-ǎ- y-j-ā z-ū-ǎ- x-n-, m-i y-g- j-è-h-. ------------------------------------------- Wǒ zhǎo yījiā zhūbǎo xíng, mǎi yīgè jièzhǐ.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ 我 - -- -相馆,---一个-胶--。 我 找 一家 照相馆, 买 一个 胶卷 。 我 找 一- 照-馆- 买 一- 胶- 。 --------------------- 我 找 一家 照相馆, 买 一个 胶卷 。 0
W---h----īji----ào--à---gu--, mǎ---īgè -----u-n. Wǒ zhǎo yījiā zhàoxiàng guǎn, mǎi yīgè jiāojuǎn. W- z-ǎ- y-j-ā z-à-x-à-g g-ǎ-, m-i y-g- j-ā-j-ǎ-. ------------------------------------------------ Wǒ zhǎo yījiā zhàoxiàng guǎn, mǎi yīgè jiāojuǎn.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। 我---一--糕--,-买 -个 圆形 - 蛋糕 。 我 找 一家 糕点店, 买 一个 圆形 大 蛋糕 。 我 找 一- 糕-店- 买 一- 圆- 大 蛋- 。 -------------------------- 我 找 一家 糕点店, 买 一个 圆形 大 蛋糕 。 0
Wǒ -h-o-y-j-- gāo-iǎn --àn,--ǎ---īgè-yu-n x-n- dà-----āo. Wǒ zhǎo yījiā gāodiǎn diàn, mǎi yīgè yuán xíng dà dàngāo. W- z-ǎ- y-j-ā g-o-i-n d-à-, m-i y-g- y-á- x-n- d- d-n-ā-. --------------------------------------------------------- Wǒ zhǎo yījiā gāodiǎn diàn, mǎi yīgè yuán xíng dà dàngāo.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...