ਪ੍ਹੈਰਾ ਕਿਤਾਬ

pa ਰਸਤੇ ਤੇ   »   zh 途中

37 [ਸੈਂਤੀ]

ਰਸਤੇ ਤੇ

ਰਸਤੇ ਤੇ

37[三十七]

37 [Sānshíqī]

途中

[túzhōng]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। 他 - 摩托车-去-。 他 开 摩托车 去 。 他 开 摩-车 去 。 ----------- 他 开 摩托车 去 。 0
tā k---mó-u--hē-q-. tā kāi mótuōchē qù. t- k-i m-t-ō-h- q-. ------------------- tā kāi mótuōchē qù.
ਉਹ ਸਾਈਕਲ ਤੇ ਜਾਂਦਾ ਹੈ। 他 --自-车 - 。 他 骑 自行车 去 。 他 骑 自-车 去 。 ----------- 他 骑 自行车 去 。 0
Tā ---z-xí-gch- q-. Tā qí zìxíngchē qù. T- q- z-x-n-c-ē q-. ------------------- Tā qí zìxíngchē qù.
ਉਹ ਪੈਦਲ ਜਾਂਦਾ ਹੈ। 他-走- --。 他 走着 去 。 他 走- 去 。 -------- 他 走着 去 。 0
T- --u--e---. Tā zǒuzhe qù. T- z-u-h- q-. ------------- Tā zǒuzhe qù.
ਉਹ ਜਹਾਜ਼ ਤੇ ਜਾਂਦਾ ਹੈ। 他 -- 去-。 他 乘船 去 。 他 乘- 去 。 -------- 他 乘船 去 。 0
T--ch-----huá--q-. Tā chéng chuán qù. T- c-é-g c-u-n q-. ------------------ Tā chéng chuán qù.
ਉਹ ਕਿਸ਼ਤੀ ਤੇ ਜਾਂਦਾ ਹੈ। 他--小艇 去-。 他 开小艇 去 。 他 开-艇 去 。 --------- 他 开小艇 去 。 0
Tā--āi-xiǎo---ng q-. Tā kāi xiǎo tǐng qù. T- k-i x-ǎ- t-n- q-. -------------------- Tā kāi xiǎo tǐng qù.
ਉਹ ਤੈਰ ਰਿਹਾ ਹੈ। 他 游- 。 他 游泳 。 他 游- 。 ------ 他 游泳 。 0
Tā y-uyǒ--. Tā yóuyǒng. T- y-u-ǒ-g- ----------- Tā yóuyǒng.
ਕੀ ਇੱਥੇ ਖਤਰਨਾਕ ਹੈ? 这- 危- 吗 ? 这里 危险 吗 ? 这- 危- 吗 ? --------- 这里 危险 吗 ? 0
Z---ǐ--é---ǎn m-? Zhèlǐ wéixiǎn ma? Z-è-ǐ w-i-i-n m-? ----------------- Zhèlǐ wéixiǎn ma?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? 独自 搭便- -- 吗-? 独自 搭便车 危险 吗 ? 独- 搭-车 危- 吗 ? ------------- 独自 搭便车 危险 吗 ? 0
Dúzì-d-b--n --ē-wéix--n--a? Dúzì dābiàn chē wéixiǎn ma? D-z- d-b-à- c-ē w-i-i-n m-? --------------------------- Dúzì dābiàn chē wéixiǎn ma?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? 晚上--------险 - ? 晚上 出去 散步 危险 吗 ? 晚- 出- 散- 危- 吗 ? --------------- 晚上 出去 散步 危险 吗 ? 0
Wǎnshà-g --ūq--sànbù-wéi--ǎn ma? Wǎnshàng chūqù sànbù wéixiǎn ma? W-n-h-n- c-ū-ù s-n-ù w-i-i-n m-? -------------------------------- Wǎnshàng chūqù sànbù wéixiǎn ma?
ਅਸੀਂ ਭਟਕ ਗਏ ਹਾਂ। 我们-开车 ---- --。 我们 开车 开错 了 路 。 我- 开- 开- 了 路 。 -------------- 我们 开车 开错 了 路 。 0
W-m-- kā-c-- kā----ò-e lù. Wǒmen kāichē kāi cuòle lù. W-m-n k-i-h- k-i c-ò-e l-. -------------------------- Wǒmen kāichē kāi cuòle lù.
ਅਸੀਂ ਗਲਤ ਰਸਤੇ ਤੇ ਹਾਂ। 我- 走错 --了-。 我们 走错 路 了 。 我- 走- 路 了 。 ----------- 我们 走错 路 了 。 0
Wǒ--- z-u c-ò ----. Wǒmen zǒu cuò lùle. W-m-n z-u c-ò l-l-. ------------------- Wǒmen zǒu cuò lùle.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। 我们 -须 -- 。 我们 必须 调头 。 我- 必- 调- 。 ---------- 我们 必须 调头 。 0
W---n-b--- d----ou. Wǒmen bìxū diàotou. W-m-n b-x- d-à-t-u- ------------------- Wǒmen bìxū diàotou.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? 这--哪里 -以 停车 ? 这里 哪里 可以 停车 ? 这- 哪- 可- 停- ? ------------- 这里 哪里 可以 停车 ? 0
Z-è----ǎlǐ --y--tín-c-ē? Zhèlǐ nǎlǐ kěyǐ tíngchē? Z-è-ǐ n-l- k-y- t-n-c-ē- ------------------------ Zhèlǐ nǎlǐ kěyǐ tíngchē?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? 这有 停-- 吗 ? 这有 停车场 吗 ? 这- 停-场 吗 ? ---------- 这有 停车场 吗 ? 0
Zh- y-- tí--chē -h-n----? Zhè yǒu tíngchē chǎng ma? Z-è y-u t-n-c-ē c-ǎ-g m-? ------------------------- Zhè yǒu tíngchē chǎng ma?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? 这里 --停----的-车-? 这里 能 停多长时间的 车 ? 这- 能 停-长-间- 车 ? --------------- 这里 能 停多长时间的 车 ? 0
Z-è-ǐ nén- t-n----ō---áng----jiā- d--j-? Zhèlǐ néng tíng duō cháng shíjiān de jū? Z-è-ǐ n-n- t-n- d-ō c-á-g s-í-i-n d- j-? ---------------------------------------- Zhèlǐ néng tíng duō cháng shíjiān de jū?
ਕੀ ਤੁਸੀਂ ਸਕੀਇੰਗ ਕਰਦੇ ਹੋ? 您--- - ? 您 滑雪 吗 ? 您 滑- 吗 ? -------- 您 滑雪 吗 ? 0
Ní----áxuě ma? Nín huáxuě ma? N-n h-á-u- m-? -------------- Nín huáxuě ma?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? 您-乘-滑--- 上去-- ? 您 乘 滑雪缆车 上去 吗 ? 您 乘 滑-缆- 上- 吗 ? --------------- 您 乘 滑雪缆车 上去 吗 ? 0
N-n -h--g h----- lǎ-chē ---n--ù ma? Nín chéng huáxuě lǎnchē shàngqù ma? N-n c-é-g h-á-u- l-n-h- s-à-g-ù m-? ----------------------------------- Nín chéng huáxuě lǎnchē shàngqù ma?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? 这- 能 -到 滑雪用- --? 这里 能 租到 滑雪用具 吗 ? 这- 能 租- 滑-用- 吗 ? ---------------- 这里 能 租到 滑雪用具 吗 ? 0
Zhè----é-- z- -à- -uá--- -òng-ù---? Zhèlǐ néng zū dào huáxuě yòngjù ma? Z-è-ǐ n-n- z- d-o h-á-u- y-n-j- m-? ----------------------------------- Zhèlǐ néng zū dào huáxuě yòngjù ma?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!