ਪ੍ਹੈਰਾ ਕਿਤਾਬ

pa ਅਗਿਆ ਦੇਣਾ   »   zh 允许,同意某人做某事

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73[七十三]

73 [Qīshísān]

允许,同意某人做某事

yǔnxǔ, tóngyì mǒu rén zuò mǒu shì

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ] ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? 你 -经 被允许 开- 了-- ? 你 已_ 被__ 开_ 了 吗 ? 你 已- 被-许 开- 了 吗 ? ----------------- 你 已经 被允许 开车 了 吗 ? 0
nǐ yǐjī-g bè--y--x--kā--h-l--m-? n_ y_____ b__ y____ k_______ m__ n- y-j-n- b-i y-n-ǔ k-i-h-l- m-? -------------------------------- nǐ yǐjīng bèi yǔnxǔ kāichēle ma?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? 你-已- 可以-喝酒 了-吗-? 你 已_ 可_ 喝_ 了 吗 ? 你 已- 可- 喝- 了 吗 ? ---------------- 你 已经 可以 喝酒 了 吗 ? 0
Nǐ---jī-g -ěyǐ h-j-ǔ-- ma? N_ y_____ k___ h______ m__ N- y-j-n- k-y- h-j-ǔ-e m-? -------------------------- Nǐ yǐjīng kěyǐ hējiǔle ma?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? 你 -经--以--个- 出国 - 吗-? 你 已_ 可_ 一__ 出_ 了 吗 ? 你 已- 可- 一-人 出- 了 吗 ? -------------------- 你 已经 可以 一个人 出国 了 吗 ? 0
N- yǐjī-g-k--ǐ yī-è---n --ūg--l--m-? N_ y_____ k___ y___ r__ c_______ m__ N- y-j-n- k-y- y-g- r-n c-ū-u-l- m-? ------------------------------------ Nǐ yǐjīng kěyǐ yīgè rén chūguóle ma?
ਕਰ ਸਕਣਾ 允-------, 允________ 允-,-以-准-, --------- 允许,可以,准许, 0
Y-n-ǔ- k--ǐ- z---xǔ, Y_____ k____ z______ Y-n-ǔ- k-y-, z-ǔ-x-, -------------------- Yǔnxǔ, kěyǐ, zhǔnxǔ,
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। 我- 可以 在-里--- 吗 ? 我_ 可_ 在__ 吸_ 吗 ? 我- 可- 在-里 吸- 吗 ? ---------------- 我们 可以 在这里 吸烟 吗 ? 0
wǒm-n -ě-ǐ z-- -h-------ā- ma? w____ k___ z__ z____ x____ m__ w-m-n k-y- z-i z-è-ǐ x-y-n m-? ------------------------------ wǒmen kěyǐ zài zhèlǐ xīyān ma?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? 这--可--吸烟---? 这_ 可_ 吸_ 吗 ? 这- 可- 吸- 吗 ? ------------ 这里 可以 吸烟 吗 ? 0
Zhèl---ě-------n-m-? Z____ k___ x____ m__ Z-è-ǐ k-y- x-y-n m-? -------------------- Zhèlǐ kěyǐ xīyān ma?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? 可----信用卡 ---- ? 可_ 用 信__ 付_ 吗 ? 可- 用 信-卡 付- 吗 ? --------------- 可以 用 信用卡 付款 吗 ? 0
Kěy---ò-g-x--yòng-ǎ -ùkuǎn--a? K___ y___ x________ f_____ m__ K-y- y-n- x-n-ò-g-ǎ f-k-ǎ- m-? ------------------------------ Kěyǐ yòng xìnyòngkǎ fùkuǎn ma?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? 可--- -票-付- - ? 可_ 用 支_ 付_ 吗 ? 可- 用 支- 付- 吗 ? -------------- 可以 用 支票 付款 吗 ? 0
Kěyǐ-yò-g-z-ī-i-- f-k--n ma? K___ y___ z______ f_____ m__ K-y- y-n- z-ī-i-o f-k-ǎ- m-? ---------------------------- Kěyǐ yòng zhīpiào fùkuǎn ma?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? 只--以 用 -金 付--- ? 只 可_ 用 现_ 付_ 吗 ? 只 可- 用 现- 付- 吗 ? ---------------- 只 可以 用 现金 付款 吗 ? 0
Z-----yǐ yò-- --ànj---fùku----a? Z__ k___ y___ x______ f_____ m__ Z-ǐ k-y- y-n- x-à-j-n f-k-ǎ- m-? -------------------------------- Zhǐ kěyǐ yòng xiànjīn fùkuǎn ma?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? 我 -在--- 打 一个 -话 - ? 我 现_ 可_ 打 一_ 电_ 吗 ? 我 现- 可- 打 一- 电- 吗 ? ------------------- 我 现在 可以 打 一个 电话 吗 ? 0
W- -i-n-ài -ě-- d---ī----ià-hu--ma? W_ x______ k___ d_ y___ d______ m__ W- x-à-z-i k-y- d- y-g- d-à-h-à m-? ----------------------------------- Wǒ xiànzài kěyǐ dǎ yīgè diànhuà ma?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? 我-现--可以 - ---问题 --? 我 现_ 可_ 提 一_ 问_ 吗 ? 我 现- 可- 提 一- 问- 吗 ? ------------------- 我 现在 可以 提 一些 问题 吗 ? 0
Wǒ xi--z-- k-y--t--yīxi--wè-t--ma? W_ x______ k___ t_ y____ w____ m__ W- x-à-z-i k-y- t- y-x-ē w-n-í m-? ---------------------------------- Wǒ xiànzài kěyǐ tí yīxiē wèntí ma?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? 我 现- 可以-说-- - ? 我 现_ 可_ 说__ 吗 ? 我 现- 可- 说-话 吗 ? --------------- 我 现在 可以 说点话 吗 ? 0
Wǒ-xi-n--i k-yǐ---uō --ǎ------ma? W_ x______ k___ s___ d___ h__ m__ W- x-à-z-i k-y- s-u- d-ǎ- h-à m-? --------------------------------- Wǒ xiànzài kěyǐ shuō diǎn huà ma?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। 他 不-------里 -- 。 他 不 可_ 在___ 睡_ 。 他 不 可- 在-园- 睡- 。 ---------------- 他 不 可以 在公园里 睡觉 。 0
T- bùkěy- -ài gōngy-án l- --uìjià-. T_ b_____ z__ g_______ l_ s________ T- b-k-y- z-i g-n-y-á- l- s-u-j-à-. ----------------------------------- Tā bùkěyǐ zài gōngyuán lǐ shuìjiào.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। 他 不-可以---- 睡- 。 他 不 可_ 在__ 睡_ 。 他 不 可- 在-里 睡- 。 --------------- 他 不 可以 在车里 睡觉 。 0
T- bù-kěy- --i--hē lǐ-sh----à-. T_ b_ k___ z__ c__ l_ s________ T- b- k-y- z-i c-ē l- s-u-j-à-. ------------------------------- Tā bù kěyǐ zài chē lǐ shuìjiào.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। 他 ---- -火-站-睡 觉 。 他 不 可_ 在___ 睡 觉 。 他 不 可- 在-车- 睡 觉 。 ----------------- 他 不 可以 在火车站 睡 觉 。 0
Tā--ù kěy- --- huǒ---------sh--j-à-. T_ b_ k___ z__ h_____ z___ s________ T- b- k-y- z-i h-ǒ-h- z-à- s-u-j-à-. ------------------------------------ Tā bù kěyǐ zài huǒchē zhàn shuìjiào.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? 我------- - --表示请求) 我_ 可_ 坐_ 吗 ?______ 我- 可- 坐- 吗 ?-表-请-) ------------------ 我们 可以 坐下 吗 ?(表示请求) 0
Wǒ-e- kěyǐ -u- x-à--a?(Biǎ-s-- --ng-iú) W____ k___ z__ x__ m__________ q_______ W-m-n k-y- z-ò x-à m-?-B-ǎ-s-ì q-n-q-ú- --------------------------------------- Wǒmen kěyǐ zuò xià ma?(Biǎoshì qǐngqiú)
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? 我- 可以 看-菜- 吗 ? 我_ 可_ 看 菜_ 吗 ? 我- 可- 看 菜- 吗 ? -------------- 我们 可以 看 菜单 吗 ? 0
wǒmen-kě-- -à--c-id-n --? w____ k___ k__ c_____ m__ w-m-n k-y- k-n c-i-ā- m-? ------------------------- wǒmen kěyǐ kàn càidān ma?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। 我们 可以 分-------? 我_ 可_ 分_ 付_ 吗 ? 我- 可- 分- 付- 吗 ? --------------- 我们 可以 分开 付款 吗 ? 0
Wǒme---ěy--f-n--i f--uǎ----? W____ k___ f_____ f_____ m__ W-m-n k-y- f-n-ā- f-k-ǎ- m-? ---------------------------- Wǒmen kěyǐ fēnkāi fùkuǎn ma?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!