ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   be Чытаць і пісаць

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [шэсць]

6 [shests’]

Чытаць і пісаць

Chytats’ і pіsats’

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Я--ытаю. Я ч_____ Я ч-т-ю- -------- Я чытаю. 0
Ya-chyt--u. Y_ c_______ Y- c-y-a-u- ----------- Ya chytayu.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Я ч-таю л--ару. Я ч____ л______ Я ч-т-ю л-т-р-. --------------- Я чытаю літару. 0
Y- ----a-u l-t--u. Y_ c______ l______ Y- c-y-a-u l-t-r-. ------------------ Ya chytayu lіtaru.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Я чы--ю ----а. Я ч____ с_____ Я ч-т-ю с-о-а- -------------- Я чытаю слова. 0
Ya------yu-----a. Y_ c______ s_____ Y- c-y-a-u s-o-a- ----------------- Ya chytayu slova.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Я-чытаю-ск--. Я ч____ с____ Я ч-т-ю с-а-. ------------- Я чытаю сказ. 0
Ya-c--tayu -ka-. Y_ c______ s____ Y- c-y-a-u s-a-. ---------------- Ya chytayu skaz.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Я --таю-лі--. Я ч____ л____ Я ч-т-ю л-с-. ------------- Я чытаю ліст. 0
Y- --y--y--l---. Y_ c______ l____ Y- c-y-a-u l-s-. ---------------- Ya chytayu lіst.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Я--------н-гу. Я ч____ к_____ Я ч-т-ю к-і-у- -------------- Я чытаю кнігу. 0
Y- chy--y- --і-u. Y_ c______ k_____ Y- c-y-a-u k-і-u- ----------------- Ya chytayu knіgu.
ਮੈਂ ਪੜ੍ਹਦਾ / ਪੜ੍ਹਦੀ ਹਾਂ। Я-ч--а-. Я ч_____ Я ч-т-ю- -------- Я чытаю. 0
Y- -h-t-yu. Y_ c_______ Y- c-y-a-u- ----------- Ya chytayu.
ਤੂੰ ਪੜ੍ਹਦਾ / ਪੜ੍ਹਦੀ ਹੈਂ। Т--чыт--ш. Т_ ч______ Т- ч-т-е-. ---------- Ты чытаеш. 0
Ty-c----esh. T_ c________ T- c-y-a-s-. ------------ Ty chytaesh.
ਉਹ ਪੜ੍ਹਦਾ ਹੈ। Ё--ч--ае. Ё_ ч_____ Ё- ч-т-е- --------- Ён чытае. 0
En-chyta-. E_ c______ E- c-y-a-. ---------- En chytae.
ਮੈਂ ਲਿਖਦਾ / ਲਿਖਦੀ ਹਾਂ। Я--ішу. Я п____ Я п-ш-. ------- Я пішу. 0
Y- -іsh-. Y_ p_____ Y- p-s-u- --------- Ya pіshu.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Я п-шу --тару. Я п___ л______ Я п-ш- л-т-р-. -------------- Я пішу літару. 0
Ya-p-sh- lіtaru. Y_ p____ l______ Y- p-s-u l-t-r-. ---------------- Ya pіshu lіtaru.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Я-пі-----о-а. Я п___ с_____ Я п-ш- с-о-а- ------------- Я пішу слова. 0
Y- --s---s-o-a. Y_ p____ s_____ Y- p-s-u s-o-a- --------------- Ya pіshu slova.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Я ---у-с--з. Я п___ с____ Я п-ш- с-а-. ------------ Я пішу сказ. 0
Y--pіsh- s--z. Y_ p____ s____ Y- p-s-u s-a-. -------------- Ya pіshu skaz.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Я ------і-т. Я п___ л____ Я п-ш- л-с-. ------------ Я пішу ліст. 0
Ya-pі-----і--. Y_ p____ l____ Y- p-s-u l-s-. -------------- Ya pіshu lіst.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Я пі----н---. Я п___ к_____ Я п-ш- к-і-у- ------------- Я пішу кнігу. 0
Y- p--h- -n---. Y_ p____ k_____ Y- p-s-u k-і-u- --------------- Ya pіshu knіgu.
ਮੈਂ ਲਿਖਦਾ / ਲਿਖਦੀ ਹਾਂ। Я ---у. Я п____ Я п-ш-. ------- Я пішу. 0
Ya --s-u. Y_ p_____ Y- p-s-u- --------- Ya pіshu.
ਤੂੰ ਲਿਖਦਾ / ਲਿਖਦੀ ਹੈ। Ты -іш--. Т_ п_____ Т- п-ш-ш- --------- Ты пішаш. 0
Ty -іs-ash. T_ p_______ T- p-s-a-h- ----------- Ty pіshash.
ਉਹ ਲਿਖਦਾ ਹੈ। Ён---ша. Ё_ п____ Ё- п-ш-. -------- Ён піша. 0
En---sha. E_ p_____ E- p-s-a- --------- En pіsha.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।