ਪ੍ਹੈਰਾ ਕਿਤਾਬ

pa ਭੂਤਕਾਲ 3   »   ko 과거형 3

83 [ਤਰਿਆਸੀ]

ਭੂਤਕਾਲ 3

ਭੂਤਕਾਲ 3

83 [여든셋]

83 [yeodeunses]

과거형 3

[gwageohyeong 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਟੈਲੀਫੋਨ ਕਰਨਾ 전화-요 전화해요 0
j----------- je---------o jeonhwahaeyo j-o-h-a-a-y- ------------
ਮੈਂ ਟੈਲੀਫੋਨ ਕੀਤਾ ਹੈ। 저는 전----. 저는 전화했어요. 0
j------ j------------e---. je----- j----------------. jeoneun jeonhwahaess-eoyo. j-o-e-n j-o-h-a-a-s--e-y-. -------------------------.
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। 저는 계- 전----. 저는 계속 전화했어요. 0
j------ g----- j------------e---. je----- g----- j----------------. jeoneun gyesog jeonhwahaess-eoyo. j-o-e-n g-e-o- j-o-h-a-a-s--e-y-. --------------------------------.
ਪੁੱਛਣਾ 물어-요 물어봐요 0
m---e------ mu--------o mul-eobwayo m-l-e-b-a-o -----------
ਮੈਂ ਪੁੱਛਿਆ ਹੈ। 저는 물----. 저는 물어봤어요. 0
j------ m---e-------e---. je----- m---------------. jeoneun mul-eobwass-eoyo. j-o-e-n m-l-e-b-a-s-e-y-. ------------------------.
ਮੈਂ ਬਾਰ – ਬਾਰ ਪੁੱਛਿਆ ਹੈ। 저는 항- 물----. 저는 항상 물어봤어요. 0
j------ h------- m---e-------e---. je----- h------- m---------------. jeoneun hangsang mul-eobwass-eoyo. j-o-e-n h-n-s-n- m-l-e-b-a-s-e-y-. ---------------------------------.
ਸੁਣਾਉਣਾ 얘기-요 얘기해요 0
y--------- ya-------o yaegihaeyo y-e-i-a-y- ----------
ਮੈਂ ਸੁਣਾਇਆ ਹੈ। 저는 얘----. 저는 얘기했어요. 0
j------ y----------e---. je----- y--------------. jeoneun yaegihaess-eoyo. j-o-e-n y-e-i-a-s--e-y-. -----------------------.
ਮੈਂ ਪੂਰੀ ਕਹਾਣੀ ਸੁਣਾਈ ਹੈ। 저는 모- 이--- 얘----. 저는 모든 이야기를 얘기했어요. 0
j------ m----- i-------- y----------e---. je----- m----- i-------- y--------------. jeoneun modeun iyagileul yaegihaess-eoyo. j-o-e-n m-d-u- i-a-i-e-l y-e-i-a-s--e-y-. ----------------------------------------.
ਸਿੱਖਣਾ 공부-요 공부해요 0
g---------- go--------o gongbuhaeyo g-n-b-h-e-o -----------
ਮੈਂ ਸਿੱਖਿਆ ਹੈ। 저는 공----. 저는 공부했어요. 0
j------ g-----------e---. je----- g---------------. jeoneun gongbuhaess-eoyo. j-o-e-n g-n-b-h-e-s-e-y-. ------------------------.
ਮੈਂ ਸਾਰੀ ਸ਼ਾਮ ਸਿੱਖਿਆ ਹੈ। 저는 저- 내- 공----. 저는 저녁 내내 공부했어요. 0
j------ j------- n----- g-----------e---. je----- j------- n----- g---------------. jeoneun jeonyeog naenae gongbuhaess-eoyo. j-o-e-n j-o-y-o- n-e-a- g-n-b-h-e-s-e-y-. ----------------------------------------.
ਕੰਮ ਕਰਨਾ 일해요 일해요 0
i------ il----o ilhaeyo i-h-e-o -------
ਮੈਂ ਕੰਮ ਕੀਤਾ ਹੈ। 저는 일---. 저는 일했어요. 0
j------ i-------e---. je----- i-----------. jeoneun ilhaess-eoyo. j-o-e-n i-h-e-s-e-y-. --------------------.
ਮੈਂ ਪੂਰਾ ਦਿਨ ਕੰਮ ਕੀਤਾ ਹੈ। 저는 하--- 일---. 저는 하루종일 일했어요. 0
j------ h--------i- i-------e---. je----- h---------- i-----------. jeoneun halujong-il ilhaess-eoyo. j-o-e-n h-l-j-n--i- i-h-e-s-e-y-. --------------------------------.
ਖਾਣਾ 먹어요 먹어요 0
m----e--- me------o meog-eoyo m-o--e-y- ---------
ਮੈਂ ਖਾਧਾ ਹੈ। 저는 먹---. 저는 먹었어요. 0
j------ m----e----e---. je----- m-------------. jeoneun meog-eoss-eoyo. j-o-e-n m-o--e-s--e-y-. ----------------------.
ਮੈਂ ਸਾਰਾ ਭੋਜਨ ਖਾ ਲਿਆ ਹੈ। 저는 모- 음-- 먹---. 저는 모든 음식을 먹었어요. 0
j------ m----- e------e-- m----e----e---. je----- m----- e--------- m-------------. jeoneun modeun eumsig-eul meog-eoss-eoyo. j-o-e-n m-d-u- e-m-i--e-l m-o--e-s--e-y-. ----------------------------------------.

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!