ਪ੍ਹੈਰਾ ਕਿਤਾਬ

pa ਖਰੀਦਦਾਰੀ   »   ko 쇼핑하기

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [쉰넷]

54 [swinnes]

쇼핑하기

[syopinghagi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। 저- 선-을 사고 --요. 저- 선-- 사- 싶--- 저- 선-을 사- 싶-요- -------------- 저는 선물을 사고 싶어요. 0
j--ne---s-onm-l-e-l s--o---p-eo-o. j------ s---------- s--- s-------- j-o-e-n s-o-m-l-e-l s-g- s-p-e-y-. ---------------------------------- jeoneun seonmul-eul sago sip-eoyo.
ਪਰ ਜ਼ਿਆਦਾ ਕੀਮਤੀ ਨਹੀਂ। 하지만 너- 비- ------. 하-- 너- 비- 건 아---- 하-만 너- 비- 건 아-고-. ----------------- 하지만 너무 비싼 건 아니고요. 0
h--i------o-- -is-a---eo----ig--o. h------ n---- b----- g--- a------- h-j-m-n n-o-u b-s-a- g-o- a-i-o-o- ---------------------------------- hajiman neomu bissan geon anigoyo.
ਸ਼ਾਇਦ ਇੱਕ ਹੈਂਡ ਬੈਗ? 핸드--같----? 핸-- 같- 거-- 핸-백 같- 거-? ---------- 핸드백 같은 거요? 0
h----eubaeg-g-t-eu-----yo? h---------- g------ g----- h-e-d-u-a-g g-t-e-n g-o-o- -------------------------- haendeubaeg gat-eun geoyo?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? 어--색-을----요? 어- 색-- 원---- 어- 색-을 원-세-? ------------ 어떤 색깔을 원하세요? 0
eo-t-on saeg-kal--ul -----se-o? e------ s----------- w--------- e-t-e-n s-e-k-a---u- w-n-a-e-o- ------------------------------- eotteon saegkkal-eul wonhaseyo?
ਕਾਲਾ,ਭੂਰਾ ਜਾਂ ਸਫੈਦ? 검은-, 갈색, --면-하얀-? 검--- 갈-- 아-- 하--- 검-색- 갈-, 아-면 하-색- ----------------- 검은색, 갈색, 아니면 하얀색? 0
g--m-eu-sae-, g--s-e---a--m---n-haya--a--? g------------ g------- a------- h--------- g-o---u-s-e-, g-l-a-g- a-i-y-o- h-y-n-a-g- ------------------------------------------ geom-eunsaeg, galsaeg, animyeon hayansaeg?
ਛੋਟਾ ਜਾਂ ਵੱਡਾ? 큰-- 아-면-작- -요? 큰 거 아-- 작- 거-- 큰 거 아-면 작- 거-? -------------- 큰 거 아니면 작은 거요? 0
k--- g-o-an-myeo--ja--e-n-geoyo? k--- g-- a------- j------ g----- k-u- g-o a-i-y-o- j-g-e-n g-o-o- -------------------------------- keun geo animyeon jag-eun geoyo?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? 이--한 번-봐--되요? 이- 한 번 봐- 되-- 이- 한 번 봐- 되-? ------------- 이거 한 번 봐도 되요? 0
i-e---a- be-n ---do--o---? i--- h-- b--- b---- d----- i-e- h-n b-o- b-a-o d-e-o- -------------------------- igeo han beon bwado doeyo?
ਕੀ ਇਹ ਚਮੜੇ ਨਾਲ ਬਣਿਆ ਹੈ? 이거-가--- 만---요? 이- 가--- 만----- 이- 가-으- 만-었-요- -------------- 이거 가죽으로 만들었어요? 0
i-----a-ug-e-lo -a--e-l--o---eo--? i--- g--------- m----------------- i-e- g-j-g-e-l- m-n-e-l-e-s---o-o- ---------------------------------- igeo gajug-eulo mandeul-eoss-eoyo?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? 아니--플-스틱----들-어-? 아-- 플----- 만----- 아-면 플-스-으- 만-었-요- ----------------- 아니면 플라스틱으로 만들었어요? 0
a-i-y-on --ul-a-e-t-g-eul- m--de-l-e-ss-e--o? a------- p---------------- m----------------- a-i-y-o- p-u-l-s-u-i---u-o m-n-e-l-e-s---o-o- --------------------------------------------- animyeon peullaseutig-eulo mandeul-eoss-eoyo?
ਬਿਲਕੁਲ,ਚਮੜੇ ਨਾਲ ਬਣਿਆ ਹੈ। 당----죽이-. 당-- 가---- 당-히 가-이-. --------- 당연히 가죽이죠. 0
dang-y-on-i-g-ju------. d---------- g---------- d-n---e-n-i g-j-g-i-y-. ----------------------- dang-yeonhi gajug-ijyo.
ਇਹ ਕਾਫੀ ਵਧੀਆ ਕਿਸਮ ਦਾ ਹੈ। 이건 --이-아주 좋아요. 이- 품-- 아- 좋--- 이- 품-이 아- 좋-요- -------------- 이건 품질이 아주 좋아요. 0
i-eo- pu-----i-aju -oh--y-. i---- p------- a-- j------- i-e-n p-m-i--- a-u j-h-a-o- --------------------------- igeon pumjil-i aju joh-ayo.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। 그-- --가방--아주-저렴해-. 그-- 이 가-- 아- 저---- 그-고 이 가-은 아- 저-해-. ------------------ 그리고 이 가방은 아주 저렴해요. 0
g--l--- - -a-a-g-e-- -ju-je-l-eom-----. g------ i g--------- a-- j------------- g-u-i-o i g-b-n---u- a-u j-o-y-o-h-e-o- --------------------------------------- geuligo i gabang-eun aju jeolyeomhaeyo.
ਇਹ ਮੈਨੂੰ ਪਸੰਦ ਹੈ। 이--맘- -어-. 이- 맘- 들--- 이- 맘- 들-요- ---------- 이거 맘에 들어요. 0
igeo-----e--eul---yo. i--- m---- d--------- i-e- m-m-e d-u---o-o- --------------------- igeo mam-e deul-eoyo.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। 이-로--게-. 이-- 할--- 이-로 할-요- -------- 이걸로 할게요. 0
i--oll- -al----. i------ h------- i-e-l-o h-l-e-o- ---------------- igeollo halgeyo.
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? 필-하---환--수-있-요? 필--- 교-- 수 있--- 필-하- 교-할 수 있-요- --------------- 필요하면 교환할 수 있어요? 0
pi----h--y--n --o--a-ha--su -ss-e---? p------------ g--------- s- i-------- p-l-y-h-m-e-n g-o-w-n-a- s- i-s-e-y-? ------------------------------------- pil-yohamyeon gyohwanhal su iss-eoyo?
ਜ਼ਰੂਰ। 물론--. 물---- 물-이-. ----- 물론이죠. 0
mu-l---i--o. m----------- m-l-o---j-o- ------------ mullon-ijyo.
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। 포-을 -드---. 포-- 해----- 포-을 해-릴-요- ---------- 포장을 해드릴께요. 0
p-j-----u---ae-euli---e--. p--------- h-------------- p-j-n---u- h-e-e-l-l-k-y-. -------------------------- pojang-eul haedeulilkkeyo.
ਭੁਗਤਾਨ ਕਾਊਂਟਰ ਕਿੱਥੇ ਹੈ? 계-대---쪽에--어-. 계--- 저-- 있--- 계-대- 저-에 있-요- ------------- 계산대가 저쪽에 있어요. 0
g--s--d-ega --o------ -s--eoy-. g---------- j-------- i-------- g-e-a-d-e-a j-o-j-g-e i-s-e-y-. ------------------------------- gyesandaega jeojjog-e iss-eoyo.

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...