ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   ko 나라들과 언어들

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [다섯]

5 [daseos]

나라들과 언어들

[naladeulgwa eon-eodeul]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। 존- ------어-. 존- 런--- 왔--- 존- 런-에- 왔-요- ------------ 존은 런던에서 왔어요. 0
j-n--u--------o--e-e- -a---e---. j------ l------------ w--------- j-n-e-n l-o-d-o---s-o w-s---o-o- -------------------------------- jon-eun leondeon-eseo wass-eoyo.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। 런던은--국--있어-. 런-- 영-- 있--- 런-은 영-에 있-요- ------------ 런던은 영국에 있어요. 0
l-onde-n---n-y-ong-gu--e-is---o-o. l----------- y---------- i-------- l-o-d-o---u- y-o-g-g-g-e i-s-e-y-. ---------------------------------- leondeon-eun yeong-gug-e iss-eoyo.
ਉਹ ਅੰਗਰੇਜ਼ੀ ਬੋਲਦਾ ਹੈ। 그는 -어를-해요. 그- 영-- 해-- 그- 영-를 해-. ---------- 그는 영어를 해요. 0
g--neu--ye-----o--ul --e-o. g------ y----------- h----- g-u-e-n y-o-g-e-l-u- h-e-o- --------------------------- geuneun yeong-eoleul haeyo.
ਮਾਰੀਆ ਮੈਡ੍ਰਿਡ ਤੋਂ ਆਈ ਹੈ। 마-아는 마--드에서-왔어요. 마--- 마----- 왔--- 마-아- 마-리-에- 왔-요- ---------------- 마리아는 마드리드에서 왔어요. 0
m-lia--u- mad----d--es-o -ass--oyo. m-------- m------------- w--------- m-l-a-e-n m-d-u-i-e-e-e- w-s---o-o- ----------------------------------- malianeun madeulideueseo wass-eoyo.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। 마드리-는-스-인- --요. 마---- 스--- 있--- 마-리-는 스-인- 있-요- --------------- 마드리드는 스페인에 있어요. 0
ma-eulid-u---- -e---in-- is--e-y-. m------------- s-------- i-------- m-d-u-i-e-n-u- s-u-e-n-e i-s-e-y-. ---------------------------------- madeulideuneun seupein-e iss-eoyo.
ਉਹ ਸਪੇਨੀ ਬੋਲਦੀ ਹੈ। 그녀는 -페인-- 해-. 그-- 스---- 해-- 그-는 스-인-를 해-. ------------- 그녀는 스페인어를 해요. 0
ge-n--on--n-seup--n-eole-- -aey-. g---------- s------------- h----- g-u-y-o-e-n s-u-e-n-e-l-u- h-e-o- --------------------------------- geunyeoneun seupein-eoleul haeyo.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। 피터와----는--를-에--왔-요. 피-- 마--- 베---- 왔--- 피-와 마-타- 베-린-서 왔-요- ------------------- 피터와 마르타는 베를린에서 왔어요. 0
p-t---a-maleu-a-eun bel-u-lin-es-o -------y-. p------ m---------- b------------- w--------- p-t-o-a m-l-u-a-e-n b-l-u-l-n-e-e- w-s---o-o- --------------------------------------------- piteowa maleutaneun beleullin-eseo wass-eoyo.
ਬਰਲਿਨ ਜਰਮਨੀ ਵਿੱਚ ਸਥਿਤ ਹੈ। 베를-은-독-에 -어-. 베--- 독-- 있--- 베-린- 독-에 있-요- ------------- 베를린은 독일에 있어요. 0
b-le-ll-n-e-n-d-g--l----s--eoy-. b------------ d------- i-------- b-l-u-l-n-e-n d-g-i--- i-s-e-y-. -------------------------------- beleullin-eun dog-il-e iss-eoyo.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? 당신들-둘 - --- 해요? 당-- 둘 다 독-- 해-- 당-들 둘 다 독-를 해-? --------------- 당신들 둘 다 독어를 해요? 0
d--gsi--e-l-----da ------leu- h-e-o? d---------- d-- d- d--------- h----- d-n-s-n-e-l d-l d- d-g-e-l-u- h-e-o- ------------------------------------ dangsindeul dul da dog-eoleul haeyo?
ਲੰਦਨ ਇੱਕ ਰਾਜਧਾਨੀ ਹੈ। 런던- -도예요. 런-- 수---- 런-은 수-예-. --------- 런던은 수도예요. 0
leo--eo--eun s------o. l----------- s-------- l-o-d-o---u- s-d-y-y-. ---------------------- leondeon-eun sudoyeyo.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। 마드리-와-베-린도--도예요. 마---- 베--- 수---- 마-리-와 베-린- 수-예-. ---------------- 마드리드와 베를린도 수도예요. 0
m-deuli-------e-e--lin-- su-oy---. m----------- b---------- s-------- m-d-u-i-e-w- b-l-u-l-n-o s-d-y-y-. ---------------------------------- madeulideuwa beleullindo sudoyeyo.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। 이-수-들- 크고 시끄--요. 이 수--- 크- 시----- 이 수-들- 크- 시-러-요- ---------------- 이 수도들은 크고 시끄러워요. 0
i-s-d-deul------e-g- -ik--u-----y-. i s----------- k---- s------------- i s-d-d-u---u- k-u-o s-k-e-l-o-o-o- ----------------------------------- i sudodeul-eun keugo sikkeuleowoyo.
ਫਰਾਂਸ ਯੂਰਪ ਵਿੱਚ ਸਥਿਤ ਹੈ। 프-스-------어-. 프--- 유-- 있--- 프-스- 유-에 있-요- ------------- 프랑스는 유럽에 있어요. 0
p-ul--gs------ ---e---e -s---oyo. p------------- y------- i-------- p-u-a-g-e-n-u- y-l-o--- i-s-e-y-. --------------------------------- peulangseuneun yuleob-e iss-eoyo.
ਮਿਸਰ ਅਫਰੀਕਾ ਵਿੱਚ ਸਥਿਤ ਹੈ। 이집-----리카에-있-요. 이--- 아---- 있--- 이-트- 아-리-에 있-요- --------------- 이집트는 아프리카에 있어요. 0
iji-teuneun -p-ul--a-e -ss-----. i---------- a--------- i-------- i-i-t-u-e-n a-e-l-k--- i-s-e-y-. -------------------------------- ijibteuneun apeulika-e iss-eoyo.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। 일본- ------어요. 일-- 아--- 있--- 일-은 아-아- 있-요- ------------- 일본은 아시아에 있어요. 0
ilbo--eu- a--a-e -s--e---. i-------- a----- i-------- i-b-n-e-n a-i--- i-s-e-y-. -------------------------- ilbon-eun asia-e iss-eoyo.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। 캐나다--북미에----. 캐--- 북-- 있--- 캐-다- 북-에 있-요- ------------- 캐나다는 북미에 있어요. 0
ka-----------u---- -s------. k---------- b----- i-------- k-e-a-a-e-n b-g-i- i-s-e-y-. ---------------------------- kaenadaneun bugmie iss-eoyo.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। 파--- --에 있-요. 파--- 중-- 있--- 파-마- 중-에 있-요- ------------- 파나마는 중미에 있어요. 0
pan-ma--un -----ie-is--eo--. p--------- j------ i-------- p-n-m-n-u- j-n-m-e i-s-e-y-. ---------------------------- panamaneun jungmie iss-eoyo.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। 브라-----에-있어-. 브--- 남-- 있--- 브-질- 남-에 있-요- ------------- 브라질은 남미에 있어요. 0
b-u-aji--eun -am-i- -------o. b----------- n----- i-------- b-u-a-i---u- n-m-i- i-s-e-y-. ----------------------------- beulajil-eun nammie iss-eoyo.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!