ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   ko 기차역에서

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

33 [서른셋]

33 [seoleunses]

기차역에서

[gichayeog-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? 다음--를린---차가 언-예-? 다- 베--- 기-- 언---- 다- 베-린- 기-가 언-예-? ----------------- 다음 베를린행 기차가 언제예요? 0
da-e-- b-l--ll----e-- -i-ha-a--o---yeyo? d----- b------------- g------ e--------- d---u- b-l-u-l-n-a-n- g-c-a-a e-n-e-e-o- ---------------------------------------- da-eum beleullinhaeng gichaga eonjeyeyo?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? 다--파-행 ------예요? 다- 파-- 기-- 언---- 다- 파-행 기-가 언-예-? ---------------- 다음 파리행 기차가 언제예요? 0
d--e-m--a-i----g-gi-hag- -o-je--yo? d----- p-------- g------ e--------- d---u- p-l-h-e-g g-c-a-a e-n-e-e-o- ----------------------------------- da-eum palihaeng gichaga eonjeyeyo?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? 다- 런던행 -차- --예요? 다- 런-- 기-- 언---- 다- 런-행 기-가 언-예-? ---------------- 다음 런던행 기차가 언제예요? 0
da-eum ---n-e-nh---- -i-haga eo-jey-y-? d----- l------------ g------ e--------- d---u- l-o-d-o-h-e-g g-c-a-a e-n-e-e-o- --------------------------------------- da-eum leondeonhaeng gichaga eonjeyeyo?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? 바르샤바--기-가 -- --요? 바---- 기-- 언- 떠--- 바-샤-행 기-가 언- 떠-요- ----------------- 바르샤바행 기차가 언제 떠나요? 0
ba--u--a-ah--n---i--ag- --n-- -t---a--? b-------------- g------ e---- t-------- b-l-u-y-b-h-e-g g-c-a-a e-n-e t-e-n-y-? --------------------------------------- baleusyabahaeng gichaga eonje tteonayo?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? 스-홀름행 -차가-언제 떠--? 스---- 기-- 언- 떠--- 스-홀-행 기-가 언- 떠-요- ----------------- 스톡홀름행 기차가 언제 떠나요? 0
s--t---o-l------ng gicha-- -o--e-tteona--? s----------------- g------ e---- t-------- s-u-o-h-l-e-m-a-n- g-c-a-a e-n-e t-e-n-y-? ------------------------------------------ seutogholleumhaeng gichaga eonje tteonayo?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? 부-페-트행--차가--제 -나-? 부----- 기-- 언- 떠--- 부-페-트- 기-가 언- 떠-요- ------------------ 부다페스트행 기차가 언제 떠나요? 0
bud--e--uteu-a-n-----h-ga-eo-j---te----o? b---------------- g------ e---- t-------- b-d-p-s-u-e-h-e-g g-c-a-a e-n-e t-e-n-y-? ----------------------------------------- budapeseuteuhaeng gichaga eonje tteonayo?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। 마드--행 -를 --- -세-. 마---- 표- 한 장 주--- 마-리-행 표- 한 장 주-요- ----------------- 마드리드행 표를 한 장 주세요. 0
m--eu-i--u--en- p-o-e-l ha---an-----e--. m-------------- p------ h-- j--- j------ m-d-u-i-e-h-e-g p-o-e-l h-n j-n- j-s-y-. ---------------------------------------- madeulideuhaeng pyoleul han jang juseyo.
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। 프라----- 한-장-주세-. 프--- 표- 한 장 주--- 프-하- 표- 한 장 주-요- ---------------- 프라하행 표를 한 장 주세요. 0
pe--ahahae-g pyo---l--an j--- -u----. p----------- p------ h-- j--- j------ p-u-a-a-a-n- p-o-e-l h-n j-n- j-s-y-. ------------------------------------- peulahahaeng pyoleul han jang juseyo.
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। 베-행 -를-------요. 베-- 표- 한 장 주--- 베-행 표- 한 장 주-요- --------------- 베른행 표를 한 장 주세요. 0
be-e-n-a-ng p-o---l h------g juse--. b---------- p------ h-- j--- j------ b-l-u-h-e-g p-o-e-l h-n j-n- j-s-y-. ------------------------------------ beleunhaeng pyoleul han jang juseyo.
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? 기-가--- -엔나에--착해-? 기-- 언- 비--- 도---- 기-가 언- 비-나- 도-해-? ----------------- 기차가 언제 비엔나에 도착해요? 0
g-c--ga----j--b----a-e--och-gh----? g------ e---- b------- d----------- g-c-a-a e-n-e b-e-n--- d-c-a-h-e-o- ----------------------------------- gichaga eonje bienna-e dochaghaeyo?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? 기-가----모스크-- -착--? 기-- 언- 모---- 도---- 기-가 언- 모-크-에 도-해-? ------------------ 기차가 언제 모스크바에 도착해요? 0
g-c--g- --n-e--o-e--e-ba---doc-ag-ae--? g------ e---- m----------- d----------- g-c-a-a e-n-e m-s-u-e-b--- d-c-a-h-e-o- --------------------------------------- gichaga eonje moseukeuba-e dochaghaeyo?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? 기---언--암---담----해-? 기-- 언- 암----- 도---- 기-가 언- 암-테-담- 도-해-? ------------------- 기차가 언제 암스테르담에 도착해요? 0
gic--ga -on-e a---u-e-eu-a--e---c-a---e--? g------ e---- a-------------- d----------- g-c-a-a e-n-e a-s-u-e-e-d-m-e d-c-a-h-e-o- ------------------------------------------ gichaga eonje amseuteleudam-e dochaghaeyo?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? 기차를--- 타- 해-? 기-- 갈- 타- 해-- 기-를 갈- 타- 해-? ------------- 기차를 갈아 타야 해요? 0
gi-ha-e----al-a-t-ya---e-o? g-------- g---- t--- h----- g-c-a-e-l g-l-a t-y- h-e-o- --------------------------- gichaleul gal-a taya haeyo?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? 기차가 -- 플랫-에- 떠나-? 기-- 어- 플---- 떠--- 기-가 어- 플-폼-서 떠-요- ----------------- 기차가 어느 플랫폼에서 떠나요? 0
g-----a --ne- --u-l--s----ese---t-o--y-? g------ e---- p--------------- t-------- g-c-a-a e-n-u p-u-l-e-p-m-e-e- t-e-n-y-? ---------------------------------------- gichaga eoneu peullaespom-eseo tteonayo?
ਕੀ ਟ੍ਰੇਨ ਵਿੱਚ ਸਲੀਪਰ ਹੈ? 기-에--대-이 있어요? 기-- 침--- 있--- 기-에 침-칸- 있-요- ------------- 기차에 침대칸이 있어요? 0
g--h-----h-m-a-kan-- -ss-----? g------ c----------- i-------- g-c-a-e c-i-d-e-a--- i-s-e-y-? ------------------------------ gicha-e chimdaekan-i iss-eoyo?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। 브--행-편--표- 한-장-주세-. 브--- 편- 표- 한 장 주--- 브-셀- 편- 표- 한 장 주-요- ------------------- 브뤼셀행 편도 표를 한 장 주세요. 0
be--wis---a----p-e-n-o -y-le-- --n---ng --s--o. b------------- p------ p------ h-- j--- j------ b-u-w-s-l-a-n- p-e-n-o p-o-e-l h-n j-n- j-s-y-. ----------------------------------------------- beulwiselhaeng pyeondo pyoleul han jang juseyo.
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। 코펜-겐-로-돌아-- 표- --장 ---. 코----- 돌--- 표- 한 장 주--- 코-하-으- 돌-가- 표- 한 장 주-요- ----------------------- 코펜하겐으로 돌아가는 표를 한 장 주세요. 0
kop-nha-en---l- do----an-u- p-ol-u- ha--ja-g -us---. k-------------- d---------- p------ h-- j--- j------ k-p-n-a-e---u-o d-l-a-a-e-n p-o-e-l h-n j-n- j-s-y-. ---------------------------------------------------- kopenhagen-eulo dol-aganeun pyoleul han jang juseyo.
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? 침대칸--있- ---하-- 얼-예요? 침--- 있- 침- 하-- 얼---- 침-칸- 있- 침- 하-가 얼-예-? -------------------- 침대칸에 있는 침대 하나가 얼마예요? 0
c-imd-e------is-ne---chi-dae-h-n-ga eo--a--yo? c----------- i------ c------ h----- e--------- c-i-d-e-a--- i-s-e-n c-i-d-e h-n-g- e-l-a-e-o- ---------------------------------------------- chimdaekan-e issneun chimdae hanaga eolmayeyo?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!