ਪ੍ਹੈਰਾ ਕਿਤਾਬ

pa ਰਸਤੇ ਤੇ   »   ko 이동 중

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [서른일곱]

37 [seoleun-ilgob]

이동 중

[idong jung]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। 그- --바이- 타요. 그- 오---- 타-- 그- 오-바-를 타-. ------------ 그는 오토바이를 타요. 0
g----u- -toba-l--l-tay-. g------ o--------- t---- g-u-e-n o-o-a-l-u- t-y-. ------------------------ geuneun otobaileul tayo.
ਉਹ ਸਾਈਕਲ ਤੇ ਜਾਂਦਾ ਹੈ। 그- 자전거를---. 그- 자--- 타-- 그- 자-거- 타-. ----------- 그는 자전거를 타요. 0
g-----n--a---nge--e-- t-y-. g------ j------------ t---- g-u-e-n j-j-o-g-o-e-l t-y-. --------------------------- geuneun jajeongeoleul tayo.
ਉਹ ਪੈਦਲ ਜਾਂਦਾ ਹੈ। 그는---가-. 그- 걸---- 그- 걸-가-. -------- 그는 걸어가요. 0
g--n-u- -eo--e-ga--. g------ g----------- g-u-e-n g-o---o-a-o- -------------------- geuneun geol-eogayo.
ਉਹ ਜਹਾਜ਼ ਤੇ ਜਾਂਦਾ ਹੈ। 그는-배를-타---요. 그- 배- 타- 가-- 그- 배- 타- 가-. ------------ 그는 배를 타고 가요. 0
ge--eun --el-u--tag- g---. g------ b------ t--- g---- g-u-e-n b-e-e-l t-g- g-y-. -------------------------- geuneun baeleul tago gayo.
ਉਹ ਕਿਸ਼ਤੀ ਤੇ ਜਾਂਦਾ ਹੈ। 그는 -트를--- 가요. 그- 보-- 타- 가-- 그- 보-를 타- 가-. ------------- 그는 보트를 타고 가요. 0
g-u-e-- b-----eul t-go gayo. g------ b-------- t--- g---- g-u-e-n b-t-u-e-l t-g- g-y-. ---------------------------- geuneun boteuleul tago gayo.
ਉਹ ਤੈਰ ਰਿਹਾ ਹੈ। 그- 수영을 해요. 그- 수-- 해-- 그- 수-을 해-. ---------- 그는 수영을 해요. 0
g--n--- suy-----eul-h-e-o. g------ s---------- h----- g-u-e-n s-y-o-g-e-l h-e-o- -------------------------- geuneun suyeong-eul haeyo.
ਕੀ ਇੱਥੇ ਖਤਰਨਾਕ ਹੈ? 여---위---? 여-- 위---- 여-는 위-해-? --------- 여기는 위험해요? 0
yeo-i--u-----eo-ha-y-? y-------- w----------- y-o-i-e-n w-h-o-h-e-o- ---------------------- yeogineun wiheomhaeyo?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? 혼자-히치--킹-하--것- 위험해요? 혼- 히---- 하- 것- 위---- 혼- 히-하-킹 하- 것- 위-해-? -------------------- 혼자 히치하이킹 하는 것은 위험해요? 0
ho--a -i-h--aiki---han-u--g--s-eun-w-he-m-----? h---- h----------- h----- g------- w----------- h-n-a h-c-i-a-k-n- h-n-u- g-o---u- w-h-o-h-e-o- ----------------------------------------------- honja hichihaiking haneun geos-eun wiheomhaeyo?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? 밤---자-산--는 ----험--? 밤- 혼- 산--- 것- 위---- 밤- 혼- 산-하- 것- 위-해-? ------------------- 밤에 혼자 산책하는 것은 위험해요? 0
bam----o-j- --n-haeg---eun----s---- wiheo--a---? b---- h---- s------------- g------- w----------- b-m-e h-n-a s-n-h-e-h-n-u- g-o---u- w-h-o-h-e-o- ------------------------------------------------ bam-e honja sanchaeghaneun geos-eun wiheomhaeyo?
ਅਸੀਂ ਭਟਕ ਗਏ ਹਾਂ। 우리---전-다--을 잃--요. 우-- 운--- 길- 잃---- 우-는 운-하- 길- 잃-어-. ----------------- 우리는 운전하다 길을 잃었어요. 0
u-ine-n-u------ad- --l-e--------o----o-o. u------ u--------- g------ i------------- u-i-e-n u-j-o-h-d- g-l-e-l i-h-e-s---o-o- ----------------------------------------- ulineun unjeonhada gil-eul ilh-eoss-eoyo.
ਅਸੀਂ ਗਲਤ ਰਸਤੇ ਤੇ ਹਾਂ। 우리는-길을-잘------. 우-- 길- 잘- 들---- 우-는 길- 잘- 들-어-. --------------- 우리는 길을 잘못 들었어요. 0
u--ne-- --l-eu- --lm-s-de---eo-s--oy-. u------ g------ j----- d-------------- u-i-e-n g-l-e-l j-l-o- d-u---o-s-e-y-. -------------------------------------- ulineun gil-eul jalmos deul-eoss-eoyo.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। 우리- 돌아가야 해-. 우-- 돌--- 해-- 우-는 돌-가- 해-. ------------ 우리는 돌아가야 해요. 0
ul--e-n d-l--g-ya-----o. u------ d-------- h----- u-i-e-n d-l-a-a-a h-e-o- ------------------------ ulineun dol-agaya haeyo.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? 여--어디에 --할-수--어-? 여- 어-- 주-- 수 있--- 여- 어-에 주-할 수 있-요- ----------------- 여기 어디에 주차할 수 있어요? 0
y-ogi----i--j--h-ha- s- i-------? y---- e---- j------- s- i-------- y-o-i e-d-e j-c-a-a- s- i-s-e-y-? --------------------------------- yeogi eodie juchahal su iss-eoyo?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? 여-- --장- -어요? 여-- 주--- 있--- 여-에 주-장- 있-요- ------------- 여기에 주차장이 있어요? 0
yeogi---u-h-j-n----i-s-e---? y----- j---------- i-------- y-o-i- j-c-a-a-g-i i-s-e-y-? ---------------------------- yeogie juchajang-i iss-eoyo?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? 여-서---- 오--주-- --있-요? 여-- 얼-- 오- 주-- 수 있--- 여-서 얼-나 오- 주-할 수 있-요- --------------------- 여기서 얼마나 오래 주차할 수 있어요? 0
ye---s-o-eo---n---l-e--u-h-h-l--u--ss---y-? y------- e------ o--- j------- s- i-------- y-o-i-e- e-l-a-a o-a- j-c-a-a- s- i-s-e-y-? ------------------------------------------- yeogiseo eolmana olae juchahal su iss-eoyo?
ਕੀ ਤੁਸੀਂ ਸਕੀਇੰਗ ਕਰਦੇ ਹੋ? 스---요? 스- 타-- 스- 타-? ------ 스키 타요? 0
se-k- -a-o? s---- t---- s-u-i t-y-? ----------- seuki tayo?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? 스키--프- -고---기까- -요? 스- 리-- 타- 꼭---- 가-- 스- 리-트 타- 꼭-기-지 가-? ------------------- 스키 리프트 타고 꼭대기까지 가요? 0
seu-i li---t---t-go-----dae-ik-a-i-g--o? s---- l------- t--- k------------- g---- s-u-i l-p-u-e- t-g- k-o-d-e-i-k-j- g-y-? ---------------------------------------- seuki lipeuteu tago kkogdaegikkaji gayo?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? 여-- --- -릴-수 ---? 여-- 스-- 빌- 수 있--- 여-서 스-를 빌- 수 있-요- ----------------- 여기서 스키를 빌릴 수 있어요? 0
ye-g--e- -e--ileul bill-- su-------y-? y------- s-------- b----- s- i-------- y-o-i-e- s-u-i-e-l b-l-i- s- i-s-e-y-? -------------------------------------- yeogiseo seukileul billil su iss-eoyo?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!