ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ko 활동들

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [열셋]

13 [yeolses]

활동들

[hwaldongdeul]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? 마르----슨 -을--요? 마--- 무- 일- 해-- 마-타- 무- 일- 해-? -------------- 마르타는 무슨 일을 해요? 0
m-le---neun--us-un-------------? m---------- m----- i----- h----- m-l-u-a-e-n m-s-u- i---u- h-e-o- -------------------------------- maleutaneun museun il-eul haeyo?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। 그녀--사무-에---해-. 그-- 사---- 일--- 그-는 사-실-서 일-요- -------------- 그녀는 사무실에서 일해요. 0
geun--on--n-s--u-i---s-o-i-h---o. g---------- s----------- i------- g-u-y-o-e-n s-m-s-l-e-e- i-h-e-o- --------------------------------- geunyeoneun samusil-eseo ilhaeyo.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। 그----퓨---일해-. 그-- 컴--- 일--- 그-는 컴-터- 일-요- ------------- 그녀는 컴퓨터로 일해요. 0
g-u-y-o--un keomp--t-o-o-i--ae--. g---------- k----------- i------- g-u-y-o-e-n k-o-p-u-e-l- i-h-e-o- --------------------------------- geunyeoneun keompyuteolo ilhaeyo.
ਮਾਰਥਾ ਕਿੱਥੇ ਹੈ? 마르---어--있--? 마--- 어- 있--- 마-타- 어- 있-요- ------------ 마르타는 어디 있어요? 0
m-leu--neu- eod- --s---y-? m---------- e--- i-------- m-l-u-a-e-n e-d- i-s-e-y-? -------------------------- maleutaneun eodi iss-eoyo?
ਸਿਨੇਮਾਘਰ ਵਿੱਚ। 영--에요. 영----- 영-관-요- ------ 영화관에요. 0
y-o--h-----n--y-. y---------------- y-o-g-w-g-a---y-. ----------------- yeonghwagwan-eyo.
ਉਹ ਇੱਕ ਫਿਲਮ ਵੇਖ ਰਹੀ ਹੈ। 그녀- -화---- 있어요. 그-- 영-- 보- 있--- 그-는 영-를 보- 있-요- --------------- 그녀는 영화를 보고 있어요. 0
g-u-yeo-eun ---ng----eul----o-is---o-o. g---------- y----------- b--- i-------- g-u-y-o-e-n y-o-g-w-l-u- b-g- i-s-e-y-. --------------------------------------- geunyeoneun yeonghwaleul bogo iss-eoyo.
ਪੀਟਰ ਕੀ ਕਰਦਾ ਹੈ? 피터- -- ----요? 피-- 무- 일- 해-- 피-는 무- 일- 해-? ------------- 피터는 무슨 일을 해요? 0
pi-eon-u- m-s-u--i--e-l ---yo? p-------- m----- i----- h----- p-t-o-e-n m-s-u- i---u- h-e-o- ------------------------------ piteoneun museun il-eul haeyo?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। 그--대----공부해-. 그- 대--- 공---- 그- 대-에- 공-해-. ------------- 그는 대학에서 공부해요. 0
ge----n d-ehag--s---g-ng-u-a-y-. g------ d---------- g----------- g-u-e-n d-e-a---s-o g-n-b-h-e-o- -------------------------------- geuneun daehag-eseo gongbuhaeyo.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। 그는 -어를-공-해-. 그- 언-- 공---- 그- 언-를 공-해-. ------------ 그는 언어를 공부해요. 0
geun--- eo--eol-ul---ngb--a--o. g------ e--------- g----------- g-u-e-n e-n-e-l-u- g-n-b-h-e-o- ------------------------------- geuneun eon-eoleul gongbuhaeyo.
ਪੀਟਰ ਕਿੱਥੇ ਹੈ? 피터- -디-있어-? 피-- 어- 있--- 피-는 어- 있-요- ----------- 피터는 어디 있어요? 0
pi-----u- eo-i is--eo-o? p-------- e--- i-------- p-t-o-e-n e-d- i-s-e-y-? ------------------------ piteoneun eodi iss-eoyo?
ਕੈਫੇ ਵਿੱਚ। 카페-요 카--- 카-예- ---- 카페예요 0
k-p-y-yo k------- k-p-y-y- -------- kapeyeyo
ਉਹ ਕਾਫੀ ਪੀ ਰਿਹਾ ਹੈ। 그는 -피를-마-고--어요. 그- 커-- 마-- 있--- 그- 커-를 마-고 있-요- --------------- 그는 커피를 마시고 있어요. 0
g----un--eopil--l m----o -ss--oy-. g------ k-------- m----- i-------- g-u-e-n k-o-i-e-l m-s-g- i-s-e-y-. ---------------------------------- geuneun keopileul masigo iss-eoyo.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? 그들-----가는 것- 좋아--? 그-- 어- 가- 것- 좋---- 그-은 어- 가- 것- 좋-해-? ------------------ 그들은 어디 가는 것을 좋아해요? 0
g----u---u--e--- -an--- geo-------------e-o? g---------- e--- g----- g------- j---------- g-u-e-l-e-n e-d- g-n-u- g-o---u- j-h-a-a-y-? -------------------------------------------- geudeul-eun eodi ganeun geos-eul joh-ahaeyo?
ਸੰਗੀਤ ਸਮਾਰੋਹ ਵਿੱਚ। 콘--장-. 콘----- 콘-트-요- ------ 콘서트장요. 0
k-n-eot----ng-yo. k---------------- k-n-e-t-u-a-g-y-. ----------------- konseoteujang-yo.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। 그들---- 듣- 것- -아--. 그-- 음- 듣- 것- 좋---- 그-은 음- 듣- 것- 좋-해-. ------------------ 그들은 음악 듣는 것을 좋아해요. 0
g----ul-------m----d-u--eu---e-s-e-------------. g---------- e----- d------- g------- j---------- g-u-e-l-e-n e-m-a- d-u-n-u- g-o---u- j-h-a-a-y-. ------------------------------------------------ geudeul-eun eum-ag deudneun geos-eul joh-ahaeyo.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? 그-- 어디 가- -을-안 좋--요? 그-- 어- 가- 것- 안 좋---- 그-은 어- 가- 것- 안 좋-해-? -------------------- 그들은 어디 가는 것을 안 좋아해요? 0
g-u-eu----n e----g-n--n--eos-----a--j---ah--yo? g---------- e--- g----- g------- a- j---------- g-u-e-l-e-n e-d- g-n-u- g-o---u- a- j-h-a-a-y-? ----------------------------------------------- geudeul-eun eodi ganeun geos-eul an joh-ahaeyo?
ਡਿਸਕੋ ਵਿੱਚ। 디스---. 디----- 디-코-요- ------ 디스코장요. 0
d--euk------yo. d-------------- d-s-u-o-a-g-y-. --------------- diseukojang-yo.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। 그들--춤-는--- - -아해요. 그-- 춤-- 것- 안 좋---- 그-은 춤-는 것- 안 좋-해-. ------------------ 그들은 춤추는 것을 안 좋아해요. 0
geu-e-l--u--c---c-uneun--e-s--u------o--ah---o. g---------- c---------- g------- a- j---------- g-u-e-l-e-n c-u-c-u-e-n g-o---u- a- j-h-a-a-y-. ----------------------------------------------- geudeul-eun chumchuneun geos-eul an joh-ahaeyo.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)