فریز بُک

ur ‫بڑا – چھوٹا‬   »   pa ਛੋਟਾ – ਵੱਡਾ

‫68 [اڑسٹھ]‬

‫بڑا – چھوٹا‬

‫بڑا – چھوٹا‬

68 [ਅਠਾਹਠ]

68 [Aṭhāhaṭha]

ਛੋਟਾ – ਵੱਡਾ

[chōṭā – vaḍā]

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫بڑا اور چھوٹا‬ ਛੋਟਾ ਅਤੇ ਵੱਡਾ ਛੋਟਾ ਅਤੇ ਵੱਡਾ 1
c---ā a---va-ā chōṭā atē vaḍā
‫ہاتھی بڑا ہے -‬ ਹਾਥੀ ਵੱਡਾ ਹੁੰਦਾ ਹੈ। ਹਾਥੀ ਵੱਡਾ ਹੁੰਦਾ ਹੈ। 1
hā--ī v-ḍā---dā hai. hāthī vaḍā hudā hai.
‫چوہا چھوٹا ہے -‬ ਚੂਹਾ ਛੋਟਾ ਹੁੰਦਾ ਹੈ। ਚੂਹਾ ਛੋਟਾ ਹੁੰਦਾ ਹੈ। 1
Cū-- c-ōṭ--hu-ā -a-. Cūhā chōṭā hudā hai.
‫اندھیرا – اجالہ (روشن)‬ ਹਨੇਰਾ ਅਤੇ ਰੌਸ਼ਨੀ ਹਨੇਰਾ ਅਤੇ ਰੌਸ਼ਨੀ 1
H----- a-ē-------ī Hanērā atē rauśanī
‫رات اندھیری ہے -‬ ਰਾਤ ਹਨੇਰੀ ਹੁੰਦੀ ਹੈ। ਰਾਤ ਹਨੇਰੀ ਹੁੰਦੀ ਹੈ। 1
r--- han-r----d---a-. rāta hanērī hudī hai.
‫دن روشن ہے -‬ ਦਿਨ ਪ੍ਰਕਾਸ਼ਮਾਨ ਹੁੰਦਾ ਹੈ। ਦਿਨ ਪ੍ਰਕਾਸ਼ਮਾਨ ਹੁੰਦਾ ਹੈ। 1
D-na --a----māna----ā ---. Dina prakāśamāna hudā hai.
‫بوڑھا اور جوان‬ ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ 1
Buḍ--/--u-hī/ b--hē --- j----a Buḍhā/ buḍhī/ buḍhē atē javāna
‫ہمارے دادا بہت بوڑھے ہیں -‬ ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। 1
s-ḍ- --dā -ī-bah--- b---ē-----. sāḍē dādā jī bahuta buḍhē hana.
‫ستر سال پہلے وہ جوان تھے -‬ 70 ਸਾਲ ਪਹਿਲਾਂ ਉਹ ਵੀ ਜਵਾਨ ਸਨ। 70 ਸਾਲ ਪਹਿਲਾਂ ਉਹ ਵੀ ਜਵਾਨ ਸਨ। 1
7----la -a--l-ṁ -ha -- --vā-a -ana. 70 Sāla pahilāṁ uha vī javāna sana.
‫خوبصورت اور بدصورت‬ ਸੁੰਦਰ ਅਤੇ ਕਰੂਪ ਸੁੰਦਰ ਅਤੇ ਕਰੂਪ 1
Su-a-- atē kar--a Sudara atē karūpa
‫تتلی خوبصورت ہے -‬ ਤਿਤਲੀ ਸੁੰਦਰ ਹੁੰਦੀ ਹੈ। ਤਿਤਲੀ ਸੁੰਦਰ ਹੁੰਦੀ ਹੈ। 1
t----ī--udar--hud- -ai. titalī sudara hudī hai.
‫مکڑی بدصورت ہے -‬ ਮਕੜੀ ਕਰੂਪ ਹੁੰਦੀ ਹੈ। ਮਕੜੀ ਕਰੂਪ ਹੁੰਦੀ ਹੈ। 1
M-ka-ī --rū-a--u-- h--. Makaṛī karūpa hudī hai.
‫موٹا اور دبلا‬ ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ 1
M---/ m--ī/ mō-ē-a---pa-a----p-t-l-/--ata-ē Mōṭā/ mōṭī/ mōṭē atē patalā/ patalī/ patalē
‫سو کلو وزن کی عورت موٹی ہوتی ہے -‬ 100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। 100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। 1
1-0 k-l- --lī ---a-a -ōṭ- -----hai. 100 kilō vālī aurata mōṭī hudī hai.
‫پچاس کلو وزن کا مرد دبلا ہوتا ہے -‬ 50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। 50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। 1
50-K-lō----- ā-a---pa---ā -ud--ha-. 50 Kilō vālā ādamī patalā hudā hai.
‫مہنگا اور سستا‬ ਮਹਿੰਗਾ ਅਤੇ ਸਸਤਾ ਮਹਿੰਗਾ ਅਤੇ ਸਸਤਾ 1
Mah-gā at---a--tā Mahigā atē sasatā
‫گاڑی مہنگی ہے -‬ ਗੱਡੀ ਮਹਿੰਗੀ ਹੁੰਦੀ ਹੈ। ਗੱਡੀ ਮਹਿੰਗੀ ਹੁੰਦੀ ਹੈ। 1
gaḍ- --higī -ud----i. gaḍī mahigī hudī hai.
‫اخبار سستا ہے -‬ ਅਖਬਾਰ ਸਸਤਾ ਹੁੰਦਾ ਹੈ। ਅਖਬਾਰ ਸਸਤਾ ਹੁੰਦਾ ਹੈ। 1
A-hab-ra -as-t- --dā-h--. Akhabāra sasatā hudā hai.

-

- - - - - - - - - - - - - - - - - - - - - - - - - - - -