ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   he ‫בקולנוע‬

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

‫45 [ארבעים וחמש]‬

45 [arba\'im w\'xamesh]

‫בקולנוע‬

[baqolno'a]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ‫-נ--ו-רוצי----כ- לק--נ-ע.‬ ‫----- ר---- ל--- ל-------- ‫-נ-נ- ר-צ-ם ל-כ- ל-ו-נ-ע-‬ --------------------------- ‫אנחנו רוצים ללכת לקולנוע.‬ 0
ana-n- --ts-m la-ek-et -aq-ln--a. a----- r----- l------- l--------- a-a-n- r-t-i- l-l-k-e- l-q-l-o-a- --------------------------------- anaxnu rotsim lalekhet laqolno'a.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ‫---- ------רט ----‬ ‫---- מ--- ס-- ט---- ‫-ע-ב מ-י- ס-ט ט-ב-‬ -------------------- ‫הערב מציג סרט טוב.‬ 0
h----ev-m-t-ig --r-- tov. h------ m----- s---- t--- h-'-r-v m-t-i- s-r-t t-v- ------------------------- ha'erev metsig seret tov.
ਫਿਲਮ ਇਕਦਮ ਨਵੀਂ ਹੈ। ‫--ר- חד- ל-מרי-‬ ‫---- ח-- ל------ ‫-ס-ט ח-ש ל-מ-י-‬ ----------------- ‫הסרט חדש לגמרי.‬ 0
h---re----d-s--l-g-m--y. h------ x----- l-------- h-s-r-t x-d-s- l-g-m-e-. ------------------------ haseret xadash legamrey.
ਟਿਕਟ ਕਿੱਥੇ ਮਿਲਣਗੇ? ‫-יכן הקו---‬ ‫---- ה------ ‫-י-ן ה-ו-ה-‬ ------------- ‫היכן הקופה?‬ 0
h-------haq-p--? h------ h------- h-y-h-n h-q-p-h- ---------------- heykhan haqupah?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? ‫-- ע---- -ק-מו--‬ ‫-- ע---- מ------- ‫-ש ע-י-ן מ-ו-ו-?- ------------------ ‫יש עדיין מקומות?‬ 0
y--- adain----omo-? y--- a---- m------- y-s- a-a-n m-q-m-t- ------------------- yesh adain meqomot?
ਟਿਕਟ ਕਿੰਨੇ ਦੀਆਂ ਹਨ? ‫כ---ע--ה כר-יס?‬ ‫--- ע--- כ------ ‫-מ- ע-ל- כ-ט-ס-‬ ----------------- ‫כמה עולה כרטיס?‬ 0
k-m-- -le- -a-tis? k---- o--- k------ k-m-h o-e- k-r-i-? ------------------ kamah oleh kartis?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? ‫-תי----יל הס-ט?‬ ‫--- מ---- ה----- ‫-ת- מ-ח-ל ה-ר-?- ----------------- ‫מתי מתחיל הסרט?‬ 0
m-tay-mat--l-has-re-? m---- m----- h------- m-t-y m-t-i- h-s-r-t- --------------------- matay matxil haseret?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? ‫----ו-ך הסרט?‬ ‫-- א--- ה----- ‫-ה א-ר- ה-ר-?- --------------- ‫מה אורך הסרט?‬ 0
ma-----kh --s--e-? m-- o---- h------- m-h o-e-h h-s-r-t- ------------------ mah orekh haseret?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ‫אפ---לה--ין -רט--ים?‬ ‫---- ל----- כ-------- ‫-פ-ר ל-ז-י- כ-ט-ס-ם-‬ ---------------------- ‫אפשר להזמין כרטיסים?‬ 0
ef-h-r --ha-m-n--a--is--? e----- l------- k-------- e-s-a- l-h-z-i- k-r-i-i-? ------------------------- efshar l'hazmin kartisim?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫אני -וצ- --ב----ח-ר-‬ ‫--- ר--- ל--- מ------ ‫-נ- ר-צ- ל-ב- מ-ח-ר-‬ ---------------------- ‫אני רוצה לשבת מאחור.‬ 0
ani------h/--------as--vet-me'---r. a-- r------------ l------- m------- a-i r-t-e-/-o-s-h l-s-e-e- m-'-x-r- ----------------------------------- ani rotseh/rotsah lashevet me'axor.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫--- רו-- ל-ב--מקד--ה.‬ ‫--- ר--- ל--- מ------- ‫-נ- ר-צ- ל-ב- מ-ד-מ-.- ----------------------- ‫אני רוצה לשבת מקדימה.‬ 0
ani-ro-s----o--a--l----ve- miqadima-. a-- r------------ l------- m--------- a-i r-t-e-/-o-s-h l-s-e-e- m-q-d-m-h- ------------------------------------- ani rotseh/rotsah lashevet miqadimah.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫אנ----צה-ל-בת ---צ--‬ ‫--- ר--- ל--- ב------ ‫-נ- ר-צ- ל-ב- ב-מ-ע-‬ ---------------------- ‫אני רוצה לשבת באמצע.‬ 0
a-- -----h--o-sa--las--v----a--m-sa. a-- r------------ l------- b-------- a-i r-t-e-/-o-s-h l-s-e-e- b-'-m-s-. ------------------------------------ ani rotseh/rotsah lashevet ba'emtsa.
ਫਿਲਮ ਚੰਗੀ ਸੀ। ‫-סר----- מ---י--‬ ‫---- ה-- מ------- ‫-ס-ט ה-ה מ-נ-י-.- ------------------ ‫הסרט היה מעניין.‬ 0
h--e-e--hay---m-'-ni-n. h------ h---- m-------- h-s-r-t h-y-h m-'-n-e-. ----------------------- haseret hayah me'anien.
ਫਿਲਮ ਨੀਰਸ ਨਹੀਂ ਸੀ। ‫ה-רט-ל--ה-ה-משעמ-.‬ ‫---- ל- ה-- מ------ ‫-ס-ט ל- ה-ה מ-ע-ם-‬ -------------------- ‫הסרט לא היה משעמם.‬ 0
h-----t-l- -ay-h---sha--m--. h------ l- h---- m---------- h-s-r-t l- h-y-h m-s-a-a-e-. ---------------------------- haseret lo hayah mesha'amem.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ‫אבל--ספ- -על---ה----מב-סס -י---וב -ות-.‬ ‫--- ה--- ש---- ה--- מ---- ה-- ט-- י----- ‫-ב- ה-פ- ש-ל-ו ה-ר- מ-ו-ס ה-ה ט-ב י-ת-.- ----------------------------------------- ‫אבל הספר שעליו הסרט מבוסס היה טוב יותר.‬ 0
av-l----------h----y---as---- -e-------ay-h -ov y----. a--- h------ s------- h------ m------ h---- t-- y----- a-a- h-s-f-r s-'-l-y- h-s-r-t m-v-s-s h-y-h t-v y-t-r- ------------------------------------------------------ aval hasefer sh'alayw haseret mevusas hayah tov yoter.
ਸੰਗੀਤ ਕਿਹੋ ਜਿਹਾ ਸੀ? ‫אי- -ייתה-ה-וס---?‬ ‫--- ה---- ה-------- ‫-י- ה-י-ה ה-ו-י-ה-‬ -------------------- ‫איך הייתה המוסיקה?‬ 0
e-k- h-y-ah-h--u-iqah? e--- h----- h--------- e-k- h-y-a- h-m-s-q-h- ---------------------- eykh haytah hamusiqah?
ਕਲਾਕਾਰ ਕਿਹੋ ਜਿਹੇ ਸਨ? ‫-י----- השחק-י--‬ ‫--- ה-- ה-------- ‫-י- ה-ו ה-ח-נ-ם-‬ ------------------ ‫איך היו השחקנים?‬ 0
e-k--h--u--ass-x--ni-? e--- h--- h----------- e-k- h-y- h-s-a-q-n-m- ---------------------- eykh hayu hassaxqanim?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ‫ה---כ-וב--ת -אנ-לי-?‬ ‫--- כ------ ב-------- ‫-י- כ-ו-י-ת ב-נ-ל-ת-‬ ---------------------- ‫היו כתוביות באנגלית?‬ 0
h--- --u--ot b----l-t? h--- k------ b-------- h-y- k-u-i-t b-a-g-i-? ---------------------- hayu ktuviot b'anglit?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...