ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   be У кіно

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [сорак пяць]

45 [sorak pyats’]

У кіно

[U kіno]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Мы х---- п----- ў к---. Мы хочам пайсці ў кіно. 0
M- k------ p------ u k---. My k------ p------ u k---. My khocham paystsі u kіno. M- k-o-h-m p-y-t-і u k-n-. -------------------------.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। Сё--- і--- д---- ф----. Сёння ідзе добры фільм. 0
S----- і--- d---- f--’m. Se---- і--- d---- f----. Sennya іdze dobry fіl’m. S-n-y- і-z- d-b-y f-l’m. ---------------------’-.
ਫਿਲਮ ਇਕਦਮ ਨਵੀਂ ਹੈ। Фі--- з---- н---. Фільм зусім новы. 0
F--’m z---- n---. Fі--- z---- n---. Fіl’m zusіm novy. F-l’m z-s-m n-v-. ---’------------.
ਟਿਕਟ ਕਿੱਥੇ ਮਿਲਣਗੇ? Дз- з---------- к---? Дзе знаходзіцца каса? 0
D-- z------------- k---? Dz- z------------- k---? Dze znakhodzіtstsa kasa? D-e z-a-h-d-і-s-s- k-s-? -----------------------?
ਕੀ ਅਜੇ ਵੀ ਕੋਈ ਸੀਟ ਖਾਲੀ ਹੈ? Ці ё--- я--- в------ м----? Ці ёсць яшчэ вольныя месцы? 0
T-- y----’ y------ v--’n--- m-----? Ts- y----- y------ v------- m-----? Tsі yosts’ yashche vol’nyya mestsy? T-і y-s-s’ y-s-c-e v-l’n-y- m-s-s-? ---------’------------’-----------?
ਟਿਕਟ ਕਿੰਨੇ ਦੀਆਂ ਹਨ? Ко---- к----- ў------- б----? Колькі каштуе ўваходны білет? 0
K--’k- k------ u-------- b----? Ko---- k------ u-------- b----? Kol’kі kashtue uvakhodny bіlet? K-l’k- k-s-t-e u-a-h-d-y b-l-t? ---’--------------------------?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? Ка-- п--------- с----? Калі пачынаецца сеанс? 0
K--- p------------ s----? Ka-- p------------ s----? Kalі pachynaetstsa seans? K-l- p-c-y-a-t-t-a s-a-s? ------------------------?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? Як д---- і--- ф----? Як доўга ідзе фільм? 0
Y-- d---- і--- f--’m? Ya- d---- і--- f----? Yak douga іdze fіl’m? Y-k d-u-a і-z- f-l’m? ------------------’-?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? Ці м---- з------------ б-----? Ці можна забраніраваць білеты? 0
T-- m----- z------------’ b-----? Ts- m----- z------------- b-----? Tsі mozhna zabranіravats’ bіlety? T-і m-z-n- z-b-a-і-a-a-s’ b-l-t-? ------------------------’-------?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я х--- с------ н- з----- ш------. Я хачу сядзець на задніх шэрагах. 0
Y- k----- s-------’ n- z------ s--------. Ya k----- s-------- n- z------ s--------. Ya khachu syadzets’ na zadnіkh sheragakh. Y- k-a-h- s-a-z-t-’ n- z-d-і-h s-e-a-a-h. ------------------’---------------------.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я х--- с------ н- п------- ш------. Я хачу сядзець на пярэдніх шэрагах. 0
Y- k----- s-------’ n- p--------- s--------. Ya k----- s-------- n- p--------- s--------. Ya khachu syadzets’ na pyarednіkh sheragakh. Y- k-a-h- s-a-z-t-’ n- p-a-e-n-k- s-e-a-a-h. ------------------’------------------------.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я х--- с------ у с--------. Я хачу сядзець у сярэдзіне. 0
Y- k----- s-------’ u s---------. Ya k----- s-------- u s---------. Ya khachu syadzets’ u syaredzіne. Y- k-a-h- s-a-z-t-’ u s-a-e-z-n-. ------------------’-------------.
ਫਿਲਮ ਚੰਗੀ ਸੀ। Фі--- б-- з---------. Фільм быў захапляючы. 0
F--’m b-- z-------------. Fі--- b-- z-------------. Fіl’m byu zakhaplyayuchy. F-l’m b-u z-k-a-l-a-u-h-. ---’--------------------.
ਫਿਲਮ ਨੀਰਸ ਨਹੀਂ ਸੀ। Фі--- б-- н- н----. Фільм быў не нудны. 0
F--’m b-- n- n----. Fі--- b-- n- n----. Fіl’m byu ne nudny. F-l’m b-u n- n-d-y. ---’--------------.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। Ал- к----- п------ я--- з---- ф----- б--- л-----. Але кніга, паводле якой зняты фільм, была лепшая. 0
A-- k----, p------ y---- z----- f--’m, b--- l-------. Al- k----- p------ y---- z----- f----- b--- l-------. Ale knіga, pavodle yakoy znyaty fіl’m, byla lepshaya. A-e k-і-a, p-v-d-e y-k-y z-y-t- f-l’m, b-l- l-p-h-y-. ---------,-------------------------’-,--------------.
ਸੰਗੀਤ ਕਿਹੋ ਜਿਹਾ ਸੀ? Як-- б--- м-----? Якая была музыка? 0
Y----- b--- m-----? Ya---- b--- m-----? Yakaya byla muzyka? Y-k-y- b-l- m-z-k-? ------------------?
ਕਲਾਕਾਰ ਕਿਹੋ ਜਿਹੇ ਸਨ? Як і----- а-----? Як ігралі акцёры? 0
Y-- і----- a------? Ya- і----- a------? Yak іgralі aktsery? Y-k і-r-l- a-t-e-y? ------------------?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? Ці б--- с------- н- а--------- м---? Ці былі субтытры на англійскай мове? 0
T-- b--- s------- n- a--------- m---? Ts- b--- s------- n- a--------- m---? Tsі bylі subtytry na anglіyskay move? T-і b-l- s-b-y-r- n- a-g-і-s-a- m-v-? ------------------------------------?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...