ਪ੍ਹੈਰਾ ਕਿਤਾਬ

pa ਅਗਿਆ ਦੇਣਾ   »   sr нешто смети

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [седамдесет и три]

73 [sedamdeset i tri]

нешто смети

[nešto smeti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? Смеш-л-------озит---у--? С--- л- в-- в----- а---- С-е- л- в-ћ в-з-т- а-т-? ------------------------ Смеш ли већ возити ауто? 0
Smeš -- ve-́ -------au--? S--- l- v--- v----- a---- S-e- l- v-c- v-z-t- a-t-? ------------------------- Smeš li već voziti auto?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Сме-----већ-пи--------о-? С--- л- в-- п--- а------- С-е- л- в-ћ п-т- а-к-х-л- ------------------------- Смеш ли већ пити алкохол? 0
S-eš l- v--́ -it- alkoh--? S--- l- v--- p--- a------- S-e- l- v-c- p-t- a-k-h-l- -------------------------- Smeš li već piti alkohol?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? См-ш--и -е--са---утова-и-у -н-с--а--т--? С--- л- в-- с-- п------- у и------------ С-е- л- в-ћ с-м п-т-в-т- у и-о-т-а-с-в-? ---------------------------------------- Смеш ли већ сам путовати у иностранство? 0
Smeš--i već-sa---u--v------ino-tra-s--o? S--- l- v--- s-- p------- u i------------ S-e- l- v-c- s-m p-t-v-t- u i-o-t-a-s-v-? ----------------------------------------- Smeš li već sam putovati u inostranstvo?
ਕਰ ਸਕਣਾ с-ети с---- с-е-и ----- смети 0
s-e-i s---- s-e-i ----- smeti
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। С---о-л------ ---и-и? С---- л- о--- п------ С-е-о л- о-д- п-ш-т-? --------------------- Смемо ли овде пушити? 0
S--mo-li--vde ------? S---- l- o--- p------ S-e-o l- o-d- p-š-t-? --------------------- Smemo li ovde pušiti?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? См---- с--овде ---ити? С-- л- с- о--- п------ С-е л- с- о-д- п-ш-т-? ---------------------- Сме ли се овде пушити? 0
Sme--i s- ovd- pu--t-? S-- l- s- o--- p------ S-e l- s- o-d- p-š-t-? ---------------------- Sme li se ovde pušiti?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? См-----се --ати-и кре-ит-ом-карти-о-? С-- л- с- п------ к-------- к-------- С-е л- с- п-а-и-и к-е-и-н-м к-р-и-о-? ------------------------------------- Сме ли се платити кредитном картицом? 0
S-e--i -e-p-atit- -----t--- kar--co-? S-- l- s- p------ k-------- k-------- S-e l- s- p-a-i-i k-e-i-n-m k-r-i-o-? ------------------------------------- Sme li se platiti kreditnom karticom?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Сме ----- пл-т--и-ч---м? С-- л- с- п------ ч----- С-е л- с- п-а-и-и ч-к-м- ------------------------ Сме ли се платити чеком? 0
S-- -i se--la--ti------? S-- l- s- p------ č----- S-e l- s- p-a-i-i č-k-m- ------------------------ Sme li se platiti čekom?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? С-е ли ---п-ат--и--а---г--о-и---? С-- л- с- п------ с--- г--------- С-е л- с- п-а-и-и с-м- г-т-в-н-м- --------------------------------- Сме ли се платити само готовином? 0
S-- -i s--pl---t- samo--o--v-n--? S-- l- s- p------ s--- g--------- S-e l- s- p-a-i-i s-m- g-t-v-n-m- --------------------------------- Sme li se platiti samo gotovinom?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? С-ем-л- т----о--ра-и? С--- л- т------------ С-е- л- т-л-ф-н-р-т-? --------------------- Смем ли телефонирати? 0
S--m-li----e-on--a--? S--- l- t------------ S-e- l- t-l-f-n-r-t-? --------------------- Smem li telefonirati?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? См-м-л----ш-о-пит-ти? С--- л- н---- п------ С-е- л- н-ш-о п-т-т-? --------------------- Смем ли нешто питати? 0
S-e- -- ne----p----i? S--- l- n---- p------ S-e- l- n-š-o p-t-t-? --------------------- Smem li nešto pitati?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Сме---и--е--о ----? С--- л- н---- р---- С-е- л- н-ш-о р-ћ-? ------------------- Смем ли нешто рећи? 0
S-e- l--n-š-o reć-? S--- l- n---- r----- S-e- l- n-š-o r-c-i- -------------------- Smem li nešto reći?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Он------е-с--ва---у пар-у. О- н- с-- с------ у п----- О- н- с-е с-а-а-и у п-р-у- -------------------------- Он не сме спавати у парку. 0
On-ne s-- s-a-----u -ark-. O- n- s-- s------ u p----- O- n- s-e s-a-a-i u p-r-u- -------------------------- On ne sme spavati u parku.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। О--не-с-е сп--а-и-- а--у. О- н- с-- с------ у а---- О- н- с-е с-а-а-и у а-т-. ------------------------- Он не сме спавати у ауту. 0
O---e-sm--sp-v-t- u autu. O- n- s-- s------ u a---- O- n- s-e s-a-a-i u a-t-. ------------------------- On ne sme spavati u autu.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Он -е сме спа-а---н- желе-нич-----та-ици. О- н- с-- с------ н- ж---------- с------- О- н- с-е с-а-а-и н- ж-л-з-и-к-ј с-а-и-и- ----------------------------------------- Он не сме спавати на железничкој станици. 0
On n- --- -p--ati -a žel-zničkoj s-a---i. O- n- s-- s------ n- ž---------- s------- O- n- s-e s-a-a-i n- ž-l-z-i-k-j s-a-i-i- ----------------------------------------- On ne sme spavati na železničkoj stanici.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? См-мо-ли-с----? С---- л- с----- С-е-о л- с-с-и- --------------- Смемо ли сести? 0
Smem- ---sest-? S---- l- s----- S-e-o l- s-s-i- --------------- Smemo li sesti?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? Смемо--- д--и-и--е-ов-ик? С---- л- д----- ј-------- С-е-о л- д-б-т- ј-л-в-и-? ------------------------- Смемо ли добити јеловник? 0
S--m- li d-biti j-l-vn--? S---- l- d----- j-------- S-e-o l- d-b-t- j-l-v-i-? ------------------------- Smemo li dobiti jelovnik?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Мо--мо -и -л----и--д--ј-н-? М----- л- п------ о-------- М-ж-м- л- п-а-и-и о-в-ј-н-? --------------------------- Можемо ли платити одвојено? 0
Mož-mo -i p---i-i o---je--? M----- l- p------ o-------- M-ž-m- l- p-a-i-i o-v-j-n-? --------------------------- Možemo li platiti odvojeno?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!