ਪ੍ਹੈਰਾ ਕਿਤਾਬ

pa ਭੂਤਕਾਲ 2   »   mk Минато време 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [осумдесет и два]

82 [osoomdyesyet i dva]

Минато време 2

[Minato vryemye 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? Мо---- л- д- п------ е--- б------- в-----? Мораше ли да повикаш едно болничко возило? 0
M------- l- d- p------- y---- b-------- v-----? Mo------ l- d- p------- y---- b-------- v-----? Morashye li da povikash yedno bolnichko vozilo? M-r-s-y- l- d- p-v-k-s- y-d-o b-l-i-h-o v-z-l-? ----------------------------------------------?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? Мо---- л- д- г- п------ л------? Мораше ли да го повикаш лекарот? 0
M------- l- d- g-- p------- l-------? Mo------ l- d- g-- p------- l-------? Morashye li da guo povikash lyekarot? M-r-s-y- l- d- g-o p-v-k-s- l-e-a-o-? ------------------------------------?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? Мо---- л- д- ј- п------ п---------? Мораше ли да ја повикаш полицијата? 0
M------- l- d- ј- p------- p----------? Mo------ l- d- ј- p------- p----------? Morashye li da јa povikash politziјata? M-r-s-y- l- d- ј- p-v-k-s- p-l-t-i-a-a? --------------------------------------?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। Го и---- л- т----------- б---? С--- г- и---. Го имате ли телефонскиот број? Сега го имав. 0
G-- i----- l- t------------- b---? S----- g-- i---. Gu- i----- l- t------------- b---? S----- g-- i---. Guo imatye li tyelyefonskiot broј? Syegua guo imav. G-o i-a-y- l- t-e-y-f-n-k-o- b-o-? S-e-u- g-o i-a-. ---------------------------------?----------------.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। Ја и---- л- а-------? С--- ј- и---. Ја имате ли адресата? Сега ја имав. 0
Ј- i----- l- a--------? S----- ј- i---. Јa i----- l- a--------? S----- ј- i---. Јa imatye li adryesata? Syegua јa imav. Ј- i-a-y- l- a-r-e-a-a? S-e-u- ј- i-a-. ----------------------?---------------.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। Им--- л- к---- о- г-----? С--- ј- и---. Имате ли карта од градот? Сега ја имав. 0
I----- l- k---- o- g------? S----- ј- i---. Im---- l- k---- o- g------? S----- ј- i---. Imatye li karta od guradot? Syegua јa imav. I-a-y- l- k-r-a o- g-r-d-t? S-e-u- ј- i-a-. --------------------------?---------------.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। До--- л- т-- т---- н- в----? Т-- н- м----- д- д---- т---- н- в----. Дојде ли тој точно на време? Тој не можеше да дојде точно на време. 0
D----- l- t-- t----- n- v------? T-- n-- m-------- d- d----- t----- n- v------. Do---- l- t-- t----- n- v------? T-- n-- m-------- d- d----- t----- n- v------. Doјdye li toј tochno na vryemye? Toј nye moʐyeshye da doјdye tochno na vryemye. D-ј-y- l- t-ј t-c-n- n- v-y-m-e? T-ј n-e m-ʐ-e-h-e d- d-ј-y- t-c-n- n- v-y-m-e. -------------------------------?----------------------------------------------.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। Го н---- л- т-- п----? Т-- н- м----- д- г- н---- п----. Го најде ли тој патот? Тој не можеше да го најде патот. 0
G-- n----- l- t-- p----? T-- n-- m-------- d- g-- n----- p----. Gu- n----- l- t-- p----? T-- n-- m-------- d- g-- n----- p----. Guo naјdye li toј patot? Toј nye moʐyeshye da guo naјdye patot. G-o n-ј-y- l- t-ј p-t-t? T-ј n-e m-ʐ-e-h-e d- g-o n-ј-y- p-t-t. -----------------------?--------------------------------------.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। Те р------ л- т--? Т-- н- м----- д- м- р------. Те разбира ли тој? Тој не можеше да ме разбере. 0
T-- r------ l- t--? T-- n-- m-------- d- m-- r--------. Ty- r------ l- t--? T-- n-- m-------- d- m-- r--------. Tye razbira li toј? Toј nye moʐyeshye da mye razbyerye. T-e r-z-i-a l- t-ј? T-ј n-e m-ʐ-e-h-e d- m-e r-z-y-r-e. ------------------?-----------------------------------.
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? Зо--- н- м----- д- д----- т---- н- в----? Зошто не можеше да дојдеш точно на време? 0
Z----- n-- m-------- d- d------- t----- n- v------? Zo---- n-- m-------- d- d------- t----- n- v------? Zoshto nye moʐyeshye da doјdyesh tochno na vryemye? Z-s-t- n-e m-ʐ-e-h-e d- d-ј-y-s- t-c-n- n- v-y-m-e? --------------------------------------------------?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? Зо--- н- м----- д- г- н----- п----? Зошто не можеше да го најдеш патот? 0
Z----- n-- m-------- d- g-- n------- p----? Zo---- n-- m-------- d- g-- n------- p----? Zoshto nye moʐyeshye da guo naјdyesh patot? Z-s-t- n-e m-ʐ-e-h-e d- g-o n-ј-y-s- p-t-t? ------------------------------------------?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? Зо--- н- м----- д- г- р-------? Зошто не можеше да го разбереш? 0
Z----- n-- m-------- d- g-- r----------? Zo---- n-- m-------- d- g-- r----------? Zoshto nye moʐyeshye da guo razbyeryesh? Z-s-t- n-e m-ʐ-e-h-e d- g-o r-z-y-r-e-h? ---------------------------------------?
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। Не м---- д- д----- т---- н- в----- б------ н----- а------. Не можев да дојдам точно на време, бидејки немаше автобус. 0
N-- m----- d- d----- t----- n- v------, b------- n-------- a-------. Ny- m----- d- d----- t----- n- v------- b------- n-------- a-------. Nye moʐyev da doјdam tochno na vryemye, bidyeјki nyemashye avtoboos. N-e m-ʐ-e- d- d-ј-a- t-c-n- n- v-y-m-e, b-d-e-k- n-e-a-h-e a-t-b-o-. --------------------------------------,----------------------------.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। Не м---- д- г- н----- п----- б------ н---- к---- н- г-----. Не можев да го најдам патот, бидејки немав карта на градот. 0
N-- m----- d- g-- n----- p----, b------- n----- k---- n- g------. Ny- m----- d- g-- n----- p----- b------- n----- k---- n- g------. Nye moʐyev da guo naјdam patot, bidyeјki nyemav karta na guradot. N-e m-ʐ-e- d- g-o n-ј-a- p-t-t, b-d-e-k- n-e-a- k-r-a n- g-r-d-t. ------------------------------,---------------------------------.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। Не м---- д- г- р-------- б------ м------- б--- т---- г-----. Не можев да го разберам, бидејки музиката беше толку гласна. 0
N-- m----- d- g-- r--------, b------- m-------- b------ t----- g------. Ny- m----- d- g-- r--------- b------- m-------- b------ t----- g------. Nye moʐyev da guo razbyeram, bidyeјki moozikata byeshye tolkoo gulasna. N-e m-ʐ-e- d- g-o r-z-y-r-m, b-d-e-k- m-o-i-a-a b-e-h-e t-l-o- g-l-s-a. ---------------------------,------------------------------------------.
ਮੈਨੂੰ ਟੈਕਸੀ ਲੈਣੀ ਪਈ। Мо--- д- з---- е--- т----. Морав да земам едно такси. 0
M---- d- z----- y---- t----. Mo--- d- z----- y---- t----. Morav da zyemam yedno taksi. M-r-v d- z-e-a- y-d-o t-k-i. ---------------------------.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। Мо--- д- к---- к---- н- г-----. Морав да купам карта на градот. 0
M---- d- k----- k---- n- g------. Mo--- d- k----- k---- n- g------. Morav da koopam karta na guradot. M-r-v d- k-o-a- k-r-a n- g-r-d-t. --------------------------------.
ਮੈਨੂੰ ਰੇਡੀਓ ਬੰਦ ਕਰਨਾ ਪਿਆ। Ја- м---- д- г- и------- р------. Јас морав да го исклучам радиото. 0
Ј-- m---- d- g-- i--------- r------. Јa- m---- d- g-- i--------- r------. Јas morav da guo iskloocham radioto. Ј-s m-r-v d- g-o i-k-o-c-a- r-d-o-o. -----------------------------------.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!