ਪ੍ਹੈਰਾ ਕਿਤਾਬ

pa ਗਤੀਵਿਧੀਆਂ   »   bg Дейности

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [тринайсет]

13 [trinayset]

Дейности

Deynosti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? К-к-- п---и--арта? К____ п____ М_____ К-к-о п-а-и М-р-а- ------------------ Какво прави Марта? 0
K-kvo-p-av------a? K____ p____ M_____ K-k-o p-a-i M-r-a- ------------------ Kakvo pravi Marta?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। Т- р-боти-в о---. Т_ р_____ в о____ Т- р-б-т- в о-и-. ----------------- Тя работи в офис. 0
Ty--rabo---- of-s. T__ r_____ v o____ T-a r-b-t- v o-i-. ------------------ Tya raboti v ofis.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। Тя работи-н--к---ют--а. Т_ р_____ н_ к_________ Т- р-б-т- н- к-м-ю-ъ-а- ----------------------- Тя работи на компютъра. 0
T-- r-b-ti-----ompyu---a. T__ r_____ n_ k__________ T-a r-b-t- n- k-m-y-t-r-. ------------------------- Tya raboti na kompyutyra.
ਮਾਰਥਾ ਕਿੱਥੇ ਹੈ? Къ-е - --р-а? К___ е М_____ К-д- е М-р-а- ------------- Къде е Марта? 0
Kyde ye ---t-? K___ y_ M_____ K-d- y- M-r-a- -------------- Kyde ye Marta?
ਸਿਨੇਮਾਘਰ ਵਿੱਚ। На-к--о. Н_ к____ Н- к-н-. -------- На кино. 0
Na -ino. N_ k____ N- k-n-. -------- Na kino.
ਉਹ ਇੱਕ ਫਿਲਮ ਵੇਖ ਰਹੀ ਹੈ। Т- -л-д--ф---. Т_ г____ ф____ Т- г-е-а ф-л-. -------------- Тя гледа филм. 0
Tya-gl-d- f-lm. T__ g____ f____ T-a g-e-a f-l-. --------------- Tya gleda film.
ਪੀਟਰ ਕੀ ਕਰਦਾ ਹੈ? Ка--- -рави Пе---? К____ п____ П_____ К-к-о п-а-и П-т-р- ------------------ Какво прави Петер? 0
Ka-v----av- -----? K____ p____ P_____ K-k-o p-a-i P-t-r- ------------------ Kakvo pravi Peter?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। То- -----а в ун--е-сите-а. Т__ с_____ в у____________ Т-й с-е-в- в у-и-е-с-т-т-. -------------------------- Той следва в университета. 0
T-- s-e-va --u--ve-si--t-. T__ s_____ v u____________ T-y s-e-v- v u-i-e-s-t-t-. -------------------------- Toy sledva v universiteta.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। Той уч--ез--и. Т__ у__ е_____ Т-й у-и е-и-и- -------------- Той учи езици. 0
Toy -chi y---t--. T__ u___ y_______ T-y u-h- y-z-t-i- ----------------- Toy uchi yezitsi.
ਪੀਟਰ ਕਿੱਥੇ ਹੈ? Къде-е------? К___ е П_____ К-д- е П-т-р- ------------- Къде е Петер? 0
Kyde-y--P----? K___ y_ P_____ K-d- y- P-t-r- -------------- Kyde ye Peter?
ਕੈਫੇ ਵਿੱਚ। В каф-н---. В к________ В к-ф-н-т-. ----------- В кафенето. 0
V kafeneto. V k________ V k-f-n-t-. ----------- V kafeneto.
ਉਹ ਕਾਫੀ ਪੀ ਰਿਹਾ ਹੈ। Той п-е --ф-. Т__ п__ к____ Т-й п-е к-ф-. ------------- Той пие кафе. 0
To- --------. T__ p__ k____ T-y p-e k-f-. ------------- Toy pie kafe.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? Те------о-и-ат--а---дят? Т_ к___ о_____ д_ х_____ Т- к-д- о-и-а- д- х-д-т- ------------------------ Те къде обичат да ходят? 0
Te--y-e----cha- -a kho----? T_ k___ o______ d_ k_______ T- k-d- o-i-h-t d- k-o-y-t- --------------------------- Te kyde obichat da khodyat?
ਸੰਗੀਤ ਸਮਾਰੋਹ ਵਿੱਚ। На-ко-цер-. Н_ к_______ Н- к-н-е-т- ----------- На концерт. 0
Na-k-n--er-. N_ k________ N- k-n-s-r-. ------------ Na kontsert.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। Т- ---ч----------а---узи-а. Т_ о_____ д_ с_____ м______ Т- о-и-а- д- с-у-а- м-з-к-. --------------------------- Те обичат да слушат музика. 0
Te o-ic-a- ----l-sh-----z-k-. T_ o______ d_ s______ m______ T- o-i-h-t d- s-u-h-t m-z-k-. ----------------------------- Te obichat da slushat muzika.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? Те к-де--е-о-ич-т--- --дя-? Т_ к___ н_ о_____ д_ х_____ Т- к-д- н- о-и-а- д- х-д-т- --------------------------- Те къде не обичат да ходят? 0
Te-kyd- -e o-i-h-t-da---odyat? T_ k___ n_ o______ d_ k_______ T- k-d- n- o-i-h-t d- k-o-y-t- ------------------------------ Te kyde ne obichat da khodyat?
ਡਿਸਕੋ ਵਿੱਚ। В ди----ек-та. В д___________ В д-с-о-е-а-а- -------------- В дискотеката. 0
V -isko--k-t-. V d___________ V d-s-o-e-a-a- -------------- V diskotekata.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। Те----оби-ат--а т--цув--. Т_ н_ о_____ д_ т________ Т- н- о-и-а- д- т-н-у-а-. ------------------------- Те не обичат да танцуват. 0
T- n----ich-- -a t-ntsuv-t. T_ n_ o______ d_ t_________ T- n- o-i-h-t d- t-n-s-v-t- --------------------------- Te ne obichat da tantsuvat.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)