ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   bg Подчинени изречения с че 1

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [деветдесет и едно]

91 [devetdeset i yedno]

Подчинени изречения с че 1

[Podchineni izrecheniya s che 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। Време-о утр---о----и--е-е-по--убав-. Времето утре може би ще е по-хубаво. В-е-е-о у-р- м-ж- б- щ- е п---у-а-о- ------------------------------------ Времето утре може би ще е по-хубаво. 0
V-em-to-u-r--m--h- -- shc-- ye p--kh-ba--. Vremeto utre mozhe bi shche ye po-khubavo. V-e-e-o u-r- m-z-e b- s-c-e y- p---h-b-v-. ------------------------------------------ Vremeto utre mozhe bi shche ye po-khubavo.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? Отк-де зн-ет------? Откъде знаете това? О-к-д- з-а-т- т-в-? ------------------- Откъде знаете това? 0
Ot---e--n-ete---v-? Otkyde znaete tova? O-k-d- z-a-t- t-v-? ------------------- Otkyde znaete tova?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। На-я-а- с---че--- - ---ху----. Надявам се, че ще е по-хубаво. Н-д-в-м с-, ч- щ- е п---у-а-о- ------------------------------ Надявам се, че ще е по-хубаво. 0
Nadyava--se--ch- -h-he -- p--khu--vo. Nadyavam se, che shche ye po-khubavo. N-d-a-a- s-, c-e s-c-e y- p---h-b-v-. ------------------------------------- Nadyavam se, che shche ye po-khubavo.
ਉਹ ਯਕੀਨਨ ਆਏਗਾ। То-----р-м--н--ще----де. Той непременно ще дойде. Т-й н-п-е-е-н- щ- д-й-е- ------------------------ Той непременно ще дойде. 0
Toy nep---en-o-shch---oy--. Toy nepremenno shche doyde. T-y n-p-e-e-n- s-c-e d-y-e- --------------------------- Toy nepremenno shche doyde.
ਕੀ ਇਹ ਨਿਸ਼ਚਿਤ ਹੈ? С--у--- л- е? Сигурно ли е? С-г-р-о л- е- ------------- Сигурно ли е? 0
Si-urno--i ye? Sigurno li ye? S-g-r-o l- y-? -------------- Sigurno li ye?
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। Зн-я--че--- ---д-. Зная, че ще дойде. З-а-, ч- щ- д-й-е- ------------------ Зная, че ще дойде. 0
Z--ya--c---sh-----o-d-. Znaya, che shche doyde. Z-a-a- c-e s-c-e d-y-e- ----------------------- Znaya, che shche doyde.
ਉਹ ਸੱਚਮੁੱਚ ਫੋਨ ਕਰੇਗਾ। Той -е-р-ме--о-щ---вънне. Той непременно ще звънне. Т-й н-п-е-е-н- щ- з-ъ-н-. ------------------------- Той непременно ще звънне. 0
T----e---men----hch- zvy---. Toy nepremenno shche zvynne. T-y n-p-e-e-n- s-c-e z-y-n-. ---------------------------- Toy nepremenno shche zvynne.
ਸੱਚ? Н-и---на--и? Наистина ли? Н-и-т-н- л-? ------------ Наистина ли? 0
Na--t-n- li? Naistina li? N-i-t-n- l-? ------------ Naistina li?
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। Ми-л----е--- з--н--. Мисля, че ще звънне. М-с-я- ч- щ- з-ъ-н-. -------------------- Мисля, че ще звънне. 0
Mis---, -h- -hc---z--n--. Mislya, che shche zvynne. M-s-y-, c-e s-c-e z-y-n-. ------------------------- Mislya, che shche zvynne.
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। Вино-- с---р---е с-а--. Виното сигурно е старо. В-н-т- с-г-р-о е с-а-о- ----------------------- Виното сигурно е старо. 0
V-n--- --gur-o--e -ta-o. Vinoto sigurno ye staro. V-n-t- s-g-r-o y- s-a-o- ------------------------ Vinoto sigurno ye staro.
ਕੀ ਤੈਨੂੰ ਸੱਚੀਂ ਪਤਾ ਹੈ? Зна--е-л--т-в- -ъ--си-урн---? Знаете ли това със сигурност? З-а-т- л- т-в- с-с с-г-р-о-т- ----------------------------- Знаете ли това със сигурност? 0
Zn---- li --va-s---si--rn---? Znaete li tova sys sigurnost? Z-a-t- l- t-v- s-s s-g-r-o-t- ----------------------------- Znaete li tova sys sigurnost?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? Пр----л--а-- -е-- ст-р-. Предполагам, че е старо. П-е-п-л-г-м- ч- е с-а-о- ------------------------ Предполагам, че е старо. 0
Pr----l--a-,-ch---e-st---. Predpolagam, che ye staro. P-e-p-l-g-m- c-e y- s-a-o- -------------------------- Predpolagam, che ye staro.
ਸਾਡਾ ਸਾਹਬ ਚੰਗਾ ਦਿਖਦਾ ਹੈ। Н-ши-т------з-л--да -о---. Нашият шеф изглежда добре. Н-ш-я- ш-ф и-г-е-д- д-б-е- -------------------------- Нашият шеф изглежда добре. 0
Nash-ya----e- -z-l-zhd- -o---. Nashiyat shef izglezhda dobre. N-s-i-a- s-e- i-g-e-h-a d-b-e- ------------------------------ Nashiyat shef izglezhda dobre.
ਤੁਹਾਨੂੰ ਐਸਾ ਲੱਗਦਾ ਹੈ। Намирате ли? Намирате ли? Н-м-р-т- л-? ------------ Намирате ли? 0
N--ir--e--i? Namirate li? N-m-r-t- l-? ------------ Namirate li?
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। Нами-а-, ---из-ле-д- -о-- много------. Намирам, че изглежда дори много добре. Н-м-р-м- ч- и-г-е-д- д-р- м-о-о д-б-е- -------------------------------------- Намирам, че изглежда дори много добре. 0
Nam-ra-- -he------zh-- d-ri-m--go---br-. Namiram, che izglezhda dori mnogo dobre. N-m-r-m- c-e i-g-e-h-a d-r- m-o-o d-b-e- ---------------------------------------- Namiram, che izglezhda dori mnogo dobre.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। Ш-фът------еле-о --а---ия-елка. Шефът определено има приятелка. Ш-ф-т о-р-д-л-н- и-а п-и-т-л-а- ------------------------------- Шефът определено има приятелка. 0
Sh-fy- ----d----o-i----r-------a. Shefyt opredeleno ima priyatelka. S-e-y- o-r-d-l-n- i-a p-i-a-e-k-. --------------------------------- Shefyt opredeleno ima priyatelka.
ਕੀ ਤੈਨੂੰ ਸਚਮੁੱਚ ਲੱਗਦਾ ਹੈ? Н-и-т-на -и -исл----т---? Наистина ли мислите така? Н-и-т-н- л- м-с-и-е т-к-? ------------------------- Наистина ли мислите така? 0
Naistina -----sl-te----a? Naistina li mislite taka? N-i-t-n- l- m-s-i-e t-k-? ------------------------- Naistina li mislite taka?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। Тв-рде---змож-о - да-----пр-яте-ка. Твърде възможно е да има приятелка. Т-ъ-д- в-з-о-н- е д- и-а п-и-т-л-а- ----------------------------------- Твърде възможно е да има приятелка. 0
Tv-r------m-z-n- -- da --a ---y-te--a. Tvyrde vyzmozhno ye da ima priyatelka. T-y-d- v-z-o-h-o y- d- i-a p-i-a-e-k-. -------------------------------------- Tvyrde vyzmozhno ye da ima priyatelka.

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!