ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   bg вчера – днес – утре

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [десет]

10 [deset]

вчера – днес – утре

[vchera – dnes – utre]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। В--ра--еш--с-бот-. Вчера беше събота. В-е-а б-ш- с-б-т-. ------------------ Вчера беше събота. 0
V-h--a ---h--s--o--. Vchera beshe sybota. V-h-r- b-s-e s-b-t-. -------------------- Vchera beshe sybota.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। В---а------а -и-о. Вчера бях на кино. В-е-а б-х н- к-н-. ------------------ Вчера бях на кино. 0
Vch-r------h n--k--o. Vchera byakh na kino. V-h-r- b-a-h n- k-n-. --------------------- Vchera byakh na kino.
ਫਿਲਮ ਦਿਲਚਸਪ ਸੀ। Ф------б--е --т--есе-. Филмът беше интересен. Ф-л-ъ- б-ш- и-т-р-с-н- ---------------------- Филмът беше интересен. 0
F-l--t -e-h- inte--s--. Filmyt beshe interesen. F-l-y- b-s-e i-t-r-s-n- ----------------------- Filmyt beshe interesen.
ਅੱਜ ਐਤਵਾਰ ਹੈ। Дн-с-- не-еля. Днес е неделя. Д-е- е н-д-л-. -------------- Днес е неделя. 0
D-e- -- nedel--. Dnes ye nedelya. D-e- y- n-d-l-a- ---------------- Dnes ye nedelya.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। Д-ес-не-р-бот-. Днес не работя. Д-е- н- р-б-т-. --------------- Днес не работя. 0
Dne---- ---ot--. Dnes ne rabotya. D-e- n- r-b-t-a- ---------------- Dnes ne rabotya.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। Аз ос--ва- вкъ-и. Аз оставам вкъщи. А- о-т-в-м в-ъ-и- ----------------- Аз оставам вкъщи. 0
A--os-a--m-vk---ch-. Az ostavam vkyshchi. A- o-t-v-m v-y-h-h-. -------------------- Az ostavam vkyshchi.
ਕੱਲ੍ਹ ਸੋਮਵਾਰ ਹੈ। Утр- е-поне-елн--. Утре е понеделник. У-р- е п-н-д-л-и-. ------------------ Утре е понеделник. 0
Ut-e -- -oned-----. Utre ye ponedelnik. U-r- y- p-n-d-l-i-. ------------------- Utre ye ponedelnik.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। У--е а- о-ново --б---. Утре аз отново работя. У-р- а- о-н-в- р-б-т-. ---------------------- Утре аз отново работя. 0
V p-n--e--ik -------v--rab--y-. V ponedelnik az otnovo rabotya. V p-n-d-l-i- a- o-n-v- r-b-t-a- ------------------------------- V ponedelnik az otnovo rabotya.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। Аз -а--т--в о---. Аз работя в офис. А- р-б-т- в о-и-. ----------------- Аз работя в офис. 0
Az --botya-v--f-s. Az rabotya v ofis. A- r-b-t-a v o-i-. ------------------ Az rabotya v ofis.
ਉਹ ਕੌਣ ਹੈ? Кой-- то--? Кой е това? К-й е т-в-? ----------- Кой е това? 0
K-- -e -ova? Koy ye tova? K-y y- t-v-? ------------ Koy ye tova?
ਉਹ ਪੀਟਰ ਹੈ। Т-ва-е---т-р. Това е Петер. Т-в- е П-т-р- ------------- Това е Петер. 0
Tov- ----e-er. Tova ye Peter. T-v- y- P-t-r- -------------- Tova ye Peter.
ਪੀਟਰ ਵਿਦਿਆਰਥੀ ਹੈ। П--ер - с-уден-. Петер е студент. П-т-р е с-у-е-т- ---------------- Петер е студент. 0
Pe-e- -- ----en-. Peter ye student. P-t-r y- s-u-e-t- ----------------- Peter ye student.
ਉਹ ਕੌਣ ਹੈ? К-й --т-ва? Кой е това? К-й е т-в-? ----------- Кой е това? 0
K-y -- tov-? Koy ye tova? K-y y- t-v-? ------------ Koy ye tova?
ਉਹ ਮਾਰਥਾ ਹੈ। То-а-- М-р--. Това е Марта. Т-в- е М-р-а- ------------- Това е Марта. 0
To-a ----arta. Tova ye Marta. T-v- y- M-r-a- -------------- Tova ye Marta.
ਮਾਰਥਾ ਸੈਕਟਰੀ ਹੈ। М-р---- с---е-ар--. Марта е секретарка. М-р-а е с-к-е-а-к-. ------------------- Марта е секретарка. 0
Marta-y--s--re--rk-. Marta ye sekretarka. M-r-a y- s-k-e-a-k-. -------------------- Marta ye sekretarka.
ਪੀਟਰ ਅਤੇ ਮਾਰਥਾ ਦੋਸਤ ਹਨ। П-тер - -арта--а--р--те-и. Петер и Марта са приятели. П-т-р и М-р-а с- п-и-т-л-. -------------------------- Петер и Марта са приятели. 0
P--er-i M-r-a--- --iyateli. Peter i Marta sa priyateli. P-t-r i M-r-a s- p-i-a-e-i- --------------------------- Peter i Marta sa priyateli.
ਪੀਟਰ ਮਾਰਥਾ ਦਾ ਦੋਸਤ ਹੈ। Петер-----иятеля---а-М---а. Петер е приятелят на Марта. П-т-р е п-и-т-л-т н- М-р-а- --------------------------- Петер е приятелят на Марта. 0
Pe-e--y- -ri--tely---n---a---. Peter ye priyatelyat na Marta. P-t-r y- p-i-a-e-y-t n- M-r-a- ------------------------------ Peter ye priyatelyat na Marta.
ਮਾਰਥਾ ਪੀਟਰ ਦੀ ਦੋਸਤ ਹੈ। М--т--- прия-ел--т--на П-те-. Марта е приятелката на Петер. М-р-а е п-и-т-л-а-а н- П-т-р- ----------------------------- Марта е приятелката на Петер. 0
M-rt- ye p-iyate--at- n- -e---. Marta ye priyatelkata na Peter. M-r-a y- p-i-a-e-k-t- n- P-t-r- ------------------------------- Marta ye priyatelkata na Peter.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!