ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   bg В дискотеката

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [четирийсет и шест]

46 [chetiriyset i shest]

В дискотеката

V diskotekata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? Мя-т--о с--б-дн--л--е? М______ с_______ л_ е_ М-с-о-о с-о-о-н- л- е- ---------------------- Мястото свободно ли е? 0
M-astot--svo-o--o-li -e? M_______ s_______ l_ y__ M-a-t-t- s-o-o-n- l- y-? ------------------------ Myastoto svobodno li ye?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? М-же ли д--с-дн- п-- В--? М___ л_ д_ с____ п__ В___ М-ж- л- д- с-д-а п-и В-с- ------------------------- Може ли да седна при Вас? 0
M-z----i--- -edn- --- V-s? M____ l_ d_ s____ p__ V___ M-z-e l- d- s-d-a p-i V-s- -------------------------- Mozhe li da sedna pri Vas?
ਜੀ ਹਾਂ। С-у-о--------. С у___________ С у-о-о-с-в-е- -------------- С удоволствие. 0
S ud-vol-----. S u___________ S u-o-o-s-v-e- -------------- S udovolstvie.
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? Как --ми-а-----зи--т-? К__ н_______ м________ К-к н-м-р-т- м-з-к-т-? ---------------------- Как намирате музиката? 0
Ka----mi-ate ------t-? K__ n_______ m________ K-k n-m-r-t- m-z-k-t-? ---------------------- Kak namirate muzikata?
ਥੋੜ੍ਹਾ ਜਿਹਾ ਉੱਚਾ। Ма-к------а. М____ с_____ М-л-о с-л-а- ------------ Малко силна. 0
Ma-ko--i-na. M____ s_____ M-l-o s-l-a- ------------ Malko silna.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। Но -ру-ат- -в--и много -об-е. Н_ г______ с____ м____ д_____ Н- г-у-а-а с-и-и м-о-о д-б-е- ----------------------------- Но групата свири много добре. 0
No-g-u---- --iri --ogo ---re. N_ g______ s____ m____ d_____ N- g-u-a-a s-i-i m-o-o d-b-e- ----------------------------- No grupata sviri mnogo dobre.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? Чес-о ли ид---е---к? Ч____ л_ и_____ т___ Ч-с-о л- и-в-т- т-к- -------------------- Често ли идвате тук? 0
Ch-s-- -- --vat- t--? C_____ l_ i_____ t___ C-e-t- l- i-v-t- t-k- --------------------- Chesto li idvate tuk?
ਜੀ ਨਹੀਂ,ਇਹ ਪਹਿਲੀ ਵਾਰ ਹੈ। Не---а ---в--пъ-. Н__ з_ п____ п___ Н-, з- п-р-и п-т- ----------------- Не, за първи път. 0
Ne---- pyr-i -yt. N__ z_ p____ p___ N-, z- p-r-i p-t- ----------------- Ne, za pyrvi pyt.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। Н-------е-съ- б-- - б-ла т-к. Н_____ н_ с__ б__ / б___ т___ Н-к-г- н- с-м б-л / б-л- т-к- ----------------------------- Никога не съм бил / била тук. 0
N-k-----e-s-m ----/-b-l--tuk. N_____ n_ s__ b__ / b___ t___ N-k-g- n- s-m b-l / b-l- t-k- ----------------------------- Nikoga ne sym bil / bila tuk.
ਕੀ ਤੁਸੀਂ ਨੱਚਣਾ ਚਾਹੋਗੇ? Та----а-е-ли? Т________ л__ Т-н-у-а-е л-? ------------- Танцувате ли? 0
Tan-suv--- --? T_________ l__ T-n-s-v-t- l-? -------------- Tantsuvate li?
ਸ਼ਾਇਦ ਥੋੜ੍ਹੀ ਦੇਰ ਬਾਅਦ। П--къс---м--е б-. П_______ м___ б__ П---ъ-н- м-ж- б-. ----------------- По-късно може би. 0
Po-k-sn--mo-he-b-. P_______ m____ b__ P---y-n- m-z-e b-. ------------------ Po-kysno mozhe bi.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। Аз--е-м----д---а-цув-м д-б--. А_ н_ м___ д_ т_______ д_____ А- н- м-г- д- т-н-у-а- д-б-е- ----------------------------- Аз не мога да танцувам добре. 0
Az-n- -oga -- tan--uva--d----. A_ n_ m___ d_ t________ d_____ A- n- m-g- d- t-n-s-v-m d-b-e- ------------------------------ Az ne moga da tantsuvam dobre.
ਬਹੁਤ ਆਸਾਨ ਹੈ। С-вс-- --о--- е. С_____ п_____ е_ С-в-е- п-о-т- е- ---------------- Съвсем просто е. 0
Syvs-m --os-- -e. S_____ p_____ y__ S-v-e- p-o-t- y-. ----------------- Syvsem prosto ye.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। Ще В---о-аж-. Щ_ В_ п______ Щ- В- п-к-ж-. ------------- Ще Ви покажа. 0
Shc-e V- ---az--. S____ V_ p_______ S-c-e V- p-k-z-a- ----------------- Shche Vi pokazha.
ਜੀ ਨਹੀਂ, ਸ਼ਾਇਦ ਕਦੇ ਫੇਰ। Не- -о-д-бре-н-ко----уг ---. Н__ п_______ н____ д___ п___ Н-, п---о-р- н-к-й д-у- п-т- ---------------------------- Не, по-добре някой друг път. 0
Ne, p--do-re--yak-y ---g pyt. N__ p_______ n_____ d___ p___ N-, p---o-r- n-a-o- d-u- p-t- ----------------------------- Ne, po-dobre nyakoy drug pyt.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? Ч--а-е л- -я--го? Ч_____ л_ н______ Ч-к-т- л- н-к-г-? ----------------- Чакате ли някого? 0
Chak--e--i -y--og-? C______ l_ n_______ C-a-a-e l- n-a-o-o- ------------------- Chakate li nyakogo?
ਜੀ ਹਾਂ, ਮੇਰੇ ਦੋਸਤ ਦੀ। Д-- -о---р-ятел. Д__ м__ п_______ Д-, м-я п-и-т-л- ---------------- Да, моя приятел. 0
D-, -oya --i--t--. D__ m___ p________ D-, m-y- p-i-a-e-. ------------------ Da, moya priyatel.
ਲਓ ਉਹ ਆ ਗਿਆ! Ето -о-и-в-. Е__ г_ и____ Е-о г- и-в-. ------------ Ето го идва. 0
E-- go-i-v-. E__ g_ i____ E-o g- i-v-. ------------ Eto go idva.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!