‫كتاب العبارات الشائعة

ar ‫في المدرسة‬   »   pa ਸਕੂਲ ਵਿੱਚ

‫4 [أربعة]‬

‫في المدرسة‬

‫في المدرسة‬

4 [ਚਾਰ]

4 [Cāra]

ਸਕੂਲ ਵਿੱਚ

[sakūla vica]

اختر الطريقة التي تريد بها رؤية الترجمة:   
العربية البنجابية تشغيل المزيد
‫أين نحن؟‬ ਅਸੀਂ ਕਿੱਥੇ ਹਾਂ? ਅਸੀਂ ਕਿੱਥੇ ਹਾਂ? 1
a-ī- ----- --ṁ? asīṁ kithē hāṁ?
‫نحن في المدرسة.‬ ਅਸੀਂ ਸਕੂਲ ਵਿੱਚ ਹਾਂ। ਅਸੀਂ ਸਕੂਲ ਵਿੱਚ ਹਾਂ। 1
As---s--ūl--v--a---ṁ. Asīṁ sakūla vica hāṁ.
‫عندنا درس.‬ ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। 1
A-ī---a--t- vica/-ika---b--a --k------- hāṁ. Asīṁ jamāta vica/ ika sabaka sikha rahē hāṁ.
‫هؤلاء هم التلاميذ.‬ ਇਹ ਵਿਦਿਆਰਥੀ / ਵਿਦਿਆਰਥਣਾਂ ਹਨ। ਇਹ ਵਿਦਿਆਰਥੀ / ਵਿਦਿਆਰਥਣਾਂ ਹਨ। 1
Iha-v---'-r---ī---i-i--ra-h---- ---a. Iha vidi'ārathī/ vidi'ārathaṇāṁ hana.
‫هذه هي المُعلمة.‬ ਉਹ ਅਧਿਆਪਕ ਹੈ। ਉਹ ਅਧਿਆਪਕ ਹੈ। 1
Uha----i'--ak- hai. Uha adhi'āpaka hai.
‫هذا هو الصف.‬ ਉਹ ਜਮਾਤ ਹੈ। ਉਹ ਜਮਾਤ ਹੈ। 1
Uh---amāta --i. Uha jamāta hai.
‫ماذا سنفعل؟‬ ਅਸੀਂ ਕੀ ਕਰ ਰਹੇ / ਰਹੀਆਂ ਹਾਂ? ਅਸੀਂ ਕੀ ਕਰ ਰਹੇ / ਰਹੀਆਂ ਹਾਂ? 1
A--- -- kara-r---/ rahī'āṁ-h-ṁ? Asīṁ kī kara rahē/ rahī'āṁ hāṁ?
‫نحن نتعلم.‬ ਅਸੀਂ ਸਿੱਖ ਰਹੇ / ਰਹੀਆਂ ਹਾਂ। ਅਸੀਂ ਸਿੱਖ ਰਹੇ / ਰਹੀਆਂ ਹਾਂ। 1
Asīṁ s--h- ra-ē- ----'-----ṁ. Asīṁ sikha rahē/ rahī'āṁ hāṁ.
‫إننا نتعلم لغة.‬ ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। 1
A-īṁ-ika -hā-ā -i--a rah-/---hī-āṁ --ṁ. Asīṁ ika bhāśā sikha rahē/ rahī'āṁ hāṁ.
‫أنا أتعلم الإنجليزية.‬ ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। 1
Ma----g--ēz- s--h---/-s----d--hā-. Maiṁ agarēzī sikhadā/ sikhadī hāṁ.
‫أنت تتعلم الأسبانية.‬ ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । 1
T--sap--ī-s-k-ad-/ -i---d--hai-. Tū sapēnī sikhadā/ sikhadī haiṁ.
‫هو يتعلم الألمانية.‬ ਉਹ ਜਰਮਨ ਸਿੱਖਦਾ ਹੈ। ਉਹ ਜਰਮਨ ਸਿੱਖਦਾ ਹੈ। 1
U-a jarama-- --k-a-ā h--. Uha jaramana sikhadā hai.
‫نحن نتعلم الفرنسية.‬ ਅਸੀਂ ਫਰਾਂਸੀਸੀ ਸਿੱਖਦੇ ਹਾਂ। ਅਸੀਂ ਫਰਾਂਸੀਸੀ ਸਿੱਖਦੇ ਹਾਂ। 1
As---pha--ns-sī-sik---- --ṁ. Asīṁ pharānsīsī sikhadē hāṁ.
‫أنتم تتعلمون / أنتن تتعلمن الإيطالية.‬ ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। 1
Tus-ṁ--abha---āl--a---sik--d-- ---h--ī'-ṁ--ō. Tusīṁ sabha iṭālī'ana sikhadē/ sikhadī'āṁ hō.
‫هم يتعلمون / هنّ تتعلمن الروسية.‬ ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। 1
U-a-r--ī s-k-a-ē---i---dī-ā- --n-. Uha rūsī sikhadē/ sikhadī'āṁ hana.
‫تعلم اللغات مثير للإهتمام.‬ ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। 1
B--ś-nvā--si-h-ṇā--ila--s-p- --dā-hai. Bhāśānvāṁ sikhaṇā dilacasapa hudā hai.
‫نريد أن نتفاهم مع الناس.‬ ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। 1
As-ṁ--ōkāṁ-nū -amajha-ā c----ē/-c--u-ī-āṁ -ā-. Asīṁ lōkāṁ nū samajhaṇā cāhudē/ cāhudī'āṁ hāṁ.
‫نريد أن نتكلم مع الناس.‬ ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। 1
A--- lō--- nāl- ---abā-a---ra-ā -āh--ē/ c-------- h-ṁ. Asīṁ lōkāṁ nāla galabāta karanā cāhudē/ cāhudī'āṁ hāṁ.

يوم اللغة الأم

هل تحب لغتك الأم؟ إذن عليك أن تحتفل بها في المستقبل! و دائما في يوم 21 من شهر فبراير! فهذا هو اليوم العالمي للغة الأم. و يتم الاحتفال به سنويا منذ أكثر من 2000 سنة. و لقد قامت اليونسكو بالتأسيس لهذا اليوم. و اليونسكو هي منظمة تابعة للأمم المتحدة. و هي تعني بمواضيع من العلوم و التربية و الثقافة. و تهدف اليونسكو الحفاظ علي التراث الثقافي للإنسانية. و تعد اللغات جزءا من هذا التراث الثقافي. لذا يجب حمايتها، و صقلها و دعمها. و يتم الاحتفال بالتنوع اللغوي في 21 فبراير. إنه يقدر بوجود من 6000 إلي 7000 لغة في العالم بأجمعه. لكن نصفها مهدد بالاندثار. تنتهي كل أسبوعين لغة من اللغات إلي الأبد. مع أن كل لغة كنز معرفي لا يفني. كما أن في اللغات تتجمع معارف الشعوب. و ينعكس تاريخ أمة ما في لغتها. و عن طريق اللغات يتم انتقال الخبرات و التقاليد. و لهذا السبب تعد كل لغة أم جزءا من هوية كل أمة. إن موت لغة ما يعني أكثر بكثير من مجرد فقدان كلمات. و في 21 فبراير يتم التدبر في كل ذلك. فعلي الناس فهم ما تعنيه اللغات من أهمية. و عليهم التفكير فيما عليهم فعله للحفاظ علي اللغات من الاندثار. لذلك اظهر للغتك كم هي مهمة بالنسبة إليك. فلعلك تخبز لها كعكة. و تكتب عليها حروفا جميلة من السكر. و بالطبع استخدم في ذلك حروف لغتك الأم!