‫كتاب العبارات الشائعة

ar ‫الصفات 2‬   »   pa ਵਿਸ਼ੇਸ਼ਣ 2

‫79[تسعة وسبعون]‬

‫الصفات 2‬

‫الصفات 2‬

79 [ਉਨਾਸੀ]

70 [unāsī]

ਵਿਸ਼ੇਸ਼ਣ 2

[viśēśaṇa 2]

اختر الطريقة التي تريد بها رؤية الترجمة:   
العربية البنجابية تشغيل المزيد
‫أرتدي ثوباً أزرق.‬ ਮੈਂ ਨੀਲੇ ਕੱਪੜੇ ਪਹਿਨੇ ਹਨ। ਮੈਂ ਨੀਲੇ ਕੱਪੜੇ ਪਹਿਨੇ ਹਨ। 1
m-i- ---- -ap--ē---h--ē -ana. maiṁ nīlē kapaṛē pahinē hana.
‫ أرتدي ثوباً أحمر.‬ ਮੈਂ ਲਾਲ ਕੱਪੜੇ ਪਹਿਨੇ ਹਨ। ਮੈਂ ਲਾਲ ਕੱਪੜੇ ਪਹਿਨੇ ਹਨ। 1
Ma---lā-a kap--ē---h--ē-h---. Maiṁ lāla kapaṛē pahinē hana.
‫أرتدي ثوباً أخضر.‬ ਮੈਂ ਹਰੇ ਕੱਪੜੇ ਪਹਿਨੇ ਹਨ। ਮੈਂ ਹਰੇ ਕੱਪੜੇ ਪਹਿਨੇ ਹਨ। 1
M--ṁ ha----a--ṛē -ah-n--h--a. Maiṁ harē kapaṛē pahinē hana.
‫أشتري حقيبة يد سوداء.‬ ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। 1
Ma-ṁ--ā-ā-b--ga-kha---adā/ -h-rīd--ī -āṁ. Maiṁ kālā baiga kharīdadā/ kharīdadī hāṁ.
‫أشتري حقيبة يد بنية.‬ ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। 1
Maiṁ---ūrā-b--ga--h--īd--ā/-kh--īdad- h--. Maiṁ bhūrā baiga kharīdadā/ kharīdadī hāṁ.
‫أشتري حقيبة يد بيضاء.‬ ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। 1
Ma-- s---a--a------ --a-īd---- khar--a-- hā-. Maiṁ saphaida baiga kharīdadā/ kharīdadī hāṁ.
‫إني بحاجة إلى سيارة جديدة.‬ ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। 1
Mai-- i---nav-- -aḍī -----ī--ai. Mainū ika navīṁ gaḍī cāhīdī hai.
‫إني بحاجة إلى سيارة سريعة.‬ ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। 1
Ma-n- -k- zi'--ā -ēz--ga-----hī---hai. Mainū ika zi'ādā tēza gaḍī cāhīdī hai.
‫إني بحاجة إلى سيارة مريحة.‬ ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। 1
Ma-nū--ka -rā--dā-i-- g-ḍī-c-hīdī ha-. Mainū ika ārāmadā'ika gaḍī cāhīdī hai.
‫في القسم العلوي تعيش سيدة عجوز.‬ ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। 1
Ut-- ---r---ka-b-------r------h-dī----. Uthē upara ika buḍhī aurata rahidī hai.
‫في القسم العلوي تعيش سيدة سمينة.‬ ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। 1
Ut-- up--a-ika m-ṭī--u-at--r-hidī h--. Uthē upara ika mōṭī aurata rahidī hai.
‫في القسم السفلي تعيش سيدة فضولية.‬ ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। 1
Uthē-hē--āṁ -----ig--ā------a-a rahid- ha-. Uthē hēṭhāṁ ika jigi'āsū aurata rahidī hai.
‫كان ضيوفنا أناساً لطفاء.‬ ਸਾਡੇ ਮਹਿਮਾਨ ਚੰਗੇ ਲੋਕ ਸਨ। ਸਾਡੇ ਮਹਿਮਾਨ ਚੰਗੇ ਲੋਕ ਸਨ। 1
Sāḍē--a--------agē lō-a s---. Sāḍē mahimāna cagē lōka sana.
‫كان ضيوفنا أناساً مؤدبين.‬ ਸਾਡੇ ਮਹਿਮਾਨ ਨਿਮਰ ਲੋਕ ਸਨ। ਸਾਡੇ ਮਹਿਮਾਨ ਨਿਮਰ ਲੋਕ ਸਨ। 1
Sāḍ- -a--mān---ima-a-l-k--s--a. Sāḍē mahimāna nimara lōka sana.
‫كان ضيوفنا أناساً مهمين.‬ ਸਾਡੇ ਮਹਿਮਾਨ ਦਿਲਚਸਪ ਲੋਕ ਸਨ। ਸਾਡੇ ਮਹਿਮਾਨ ਦਿਲਚਸਪ ਲੋਕ ਸਨ। 1
S-ḍē m-h-m--- di-a-asa-- l-----an-. Sāḍē mahimāna dilacasapa lōka sana.
‫عندي أطفال مطيعون.‬ ਮੇਰੇ ਬੱਚੇ ਪਿਆਰੇ ਹਨ। ਮੇਰੇ ਬੱਚੇ ਪਿਆਰੇ ਹਨ। 1
M--- -acē--i'-r- h--a. Mērē bacē pi'ārē hana.
‫لكن جيراننا عندهم أولاد وقحون.‬ ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। 1
Pa-a -u'ā--hī-āṁ dē--a-ē ḍ--ṭha-han-. Para gu'āṇḍhī'āṁ dē bacē ḍhīṭha hana.
‫هل أولادك مؤدبون ؟‬ ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? 1
K- t--āḍ- b--- ā----k--- h-na? Kī tuhāḍē bacē āgi'ākārī hana?

لغة واحدة واصناف عديدة

حتي لو تكلمنا لغة واحدة، فاننا نتكلم الكثير من لغات. لانه لا توجد لاي لغة نظام قائم بذاته. كل لغة تظهر العديد من الابعاد المختلفة. تعد اللغة بناءا حيا. و يتوجه المتحدثون دائما الي شركائهم في الحديث. و لذلك ينوع الناس اللغة التي يتحدثونها. هذا التنوع يظهر في اشكال مختلفة. لكل لغة علي سبيل المثال تاريخها. و كل لغة تتغير و تتواصل في التغير. و يمكن ادراك ان كبار السن يتحدثون بشكل مختلف عن الشباب. كذلك يوجد في اغلب اللغات لهجات متعددة. كثير من متحدثي اللهجات يتمكنون من التكيف مع محيطهم. و في مواقف معينة يتحدثون اللغة الفصحي. توجد مجموعات اجتماعية مختلفة والتي يكون لديها لغاتها المختلفة. لغة الشباب أو لغة الصيادين هي امثلة علي ذلك. في العمل يتحدث اغلب الناس بصورة مختلفة عما هو عليه البيت. و يستخدم كثيرون في العمل لغة متخصصة. و يظهر الفرق بين التحدث و الكتابة. في الأغلب ما تعتبر اللغة المنطوقة أسهل كثيرا من اللغة المكتوبة. و قد يتسع هذا الفرق في السهولة لدرجة كبيرة جدا. و يحدث ذلك عندما لا يطرأ تغيير كبير في اللغة المكتوبة. و من ثم لابد أن يتعلم المتحدثون أولا استخدام اللغة في صيغتها المكتوبة. غالبا ما تختلف لغة الرجال عن لغة النساء. في المجتمعات الغربية لا يكون هذا الفرق كبيرا. لكن توجد من الدول و التي تتحدث فيها النساء بصورة مختلفةتماما عن الرجال. في بعض الثقافات الأخري يكون للأدب و اللياقة لغتاهما الخاصة. لكن لا يعني هذا أن التحدث سهل للغاية. فلابد لنا أثناء ذلك أن نراعي أشياءا كثيرة في وقت واحد.