‫كتاب العبارات الشائعة

ar ‫أدوات الربط 1‬   »   pa ਸਮੁੱਚਬੋਧਕ 1

‫94 [أربعة وتسعون]‬

‫أدوات الربط 1‬

‫أدوات الربط 1‬

94 [ਚੁਰਾਨਵੇਂ]

94 [Curānavēṁ]

ਸਮੁੱਚਬੋਧਕ 1

[samucabōdhaka 1]

اختر الطريقة التي تريد بها رؤية الترجمة:   
العربية البنجابية تشغيل المزيد
‫انتظر حتى يتوقف المطر.‬ ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। 1
ṭhah-r-, -adō--taka ------ ---ī- r--a-ī. ṭhahirō, jadōṁ taka bāriśa nahīṁ rukadī.
‫انتظر ، حتى أصبح جاهزاً.‬ ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। 1
Ṭh-h------d---t----mēr- pū---na-īṁ ----. Ṭhahirō jadōṁ taka mērā pūrā nahīṁ hudā.
‫انتظر حتى يعود.‬ ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। 1
Ṭh-h-r-,--d---tak---ha---p--a nah-ṁ-ā'un--. Ṭhahirō,jadōṁ taka uha vāpasa nahīṁ ā'undā.
‫سأنتظر حتى يجف شعري.‬ ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। 1
Ma-- --k--g-/----ā--ī--adō- t-k--m-r- v-l- su-a-nahī----n--. Maiṁ rukāṅgā/ rukāṅgī jadōṁ taka mērē vāla suka nahīṁ jāndē.
‫سأنتظر حتى ينتهي الفيلم.‬ ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। 1
J-d-ṁ--ak- p-i-am- ---t-ma ----ṁ-h--jāndī ---ṁ r---ṅ----r------. Jadōṁ taka philama khatama nahīṁ hō jāndī maiṁ rukāṅgā/ rukāṅgī.
‫سأنتظر حتى تصبح الإشارة خضراء.‬ ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। 1
J--ōṁ---ka----ī b--ī--ah-- ----ā-----a---r-kā-gā/-r-kāṅg-. Jadōṁ taka harī batī nahīṁ hō jāndī maiṁ rukāṅgā/ rukāṅgī.
‫متى ستسافر في إجازة ؟‬ ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? 1
Tu--ṁ--h--ī-ā- vic- k---- -ā---h----? Tusīṁ chuṭī'āṁ vica kithē jā rahē hō?
‫قبل أن تبدأ العطلة الصيفية.‬ ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? 1
Garamī ---ā- -------- -ō- ----l-ṁ? Garamī dī'āṁ chuṭī'āṁ tōṁ pahilāṁ?
‫نعم ، قبل بداية العطلة الصيفية.‬ ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। 1
H--- g--amī--ī--- --u--'-ṁ ---ū -ō-a -ō- pa-il-ṁ. Hāṁ, garamī dī'āṁ chuṭī'āṁ śurū hōṇa tōṁ pahilāṁ.
‫اصلح السقف قبل أن يأتي الشتاء.‬ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। 1
S--a-ī ---- hō-a t---pa--l-----at------a-k-r-. Saradī śurū hōṇa tōṁ pahilāṁ chata ṭhīka karō.
‫إغسل يديك قبل أن تجلس إلى الطاولة.‬ ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। 1
M--a t--ba---aṇa--ō-----i-āṁ-āpaṇē -a--- dhō l-v-. Mēza tē baiṭhaṇa tōṁ pahilāṁ āpaṇē hatha dhō lavō.
‫إغلق النافذة قبل أن تخرج.‬ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। 1
Tusīṁ -āh-r- j-ṇa-t---pa-i--- ------ī --da -ar-. Tusīṁ bāhara jāṇa tōṁ pahilāṁ khiṛakī bada karō.
‫متى ستأتي إلى البيت ؟‬ ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? 1
Tu-ī- vā-a-a -h-ra k-d-----u-- v--- -ō? Tusīṁ vāpasa ghara kadōṁ ā'uṇa vālē hō?
‫بعد الدرس.‬ ਕਲਾਸ ਤੋਂ ਬਾਅਦ? ਕਲਾਸ ਤੋਂ ਬਾਅਦ? 1
Ka---a t-ṁ -ā'ada? Kalāsa tōṁ bā'ada?
‫نعم ، بعد انتهاء الدرس.‬ ਹਾਂ,ਕਲਾਸ ਖਤਮ ਹੋਣ ਤੋਂ ਬਾਅਦ। ਹਾਂ,ਕਲਾਸ ਖਤਮ ਹੋਣ ਤੋਂ ਬਾਅਦ। 1
H---k-lā-a k-----a-h-ṇ--t-- bā-a--. Hāṁ,kalāsa khatama hōṇa tōṁ bā'ada.
‫بعد أن تعرض لحادث لم يعد قادراً على العمل.‬ ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। 1
U-a-ē-nāla -ā---- -ā-a-a-- tō- -ā'ad- -h----m- nah-- --r- s--i'ā. Usadē nāla hādasā vāparana tōṁ bā'ada uha kama nahīṁ kara saki'ā.
‫بعد أن خسر عمله سافرإلى أميركا.‬ ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। 1
Us-dī---uka---chu-a--ā-a---- bā'a---uh---m---kā ---ā gi'-. Usadī naukarī chuṭa jāṇa tōṁ bā'ada uha amarīkā calā gi'ā.
‫بعد أن سافر إلى أميركا أصبح غنياً.‬ ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। 1
Amar-k- jā-a tō- bā'--a uha----ra-hō--i-ā. Amarīkā jāṇa tōṁ bā'ada uha amīra hō gi'ā.

.كيف يمكن للمرء تعلم لغتين في وقت واحد

تتزايد اليوم أهمية اللغات الأجنبية. يتعلم كثير من الناس لغة أجنبية. حيث توجد العديد من اللغات الشيقة في العالم. و لذا يتعلم كثير من الناس لغتين في وقت واحد. عندما يكون للأطفال لغتين، فإن هذه المشكلة تكون أقل. حيث يتعلم الدماغ لديهم اللغتين تلقائيا. و عندما يكبرون يعلمون أية كلمات تنتمي إلي كل لغة. و الأطفال ذو اللغتين يعرفون الرموز التقليدية للغتين. لكن لدي البالغين يكون الأمر مختلفا. فهم لا يستطيعون بكل بساطة تعلم لغتين في ذات الوقت. لكن من يريد أن يتعلم لغتين في نفس الوقت، فإن عليه مراعاة بعد القواعد. فأولا ينبغي علي المتعلم أن يعقد مقارنة بين اللغتين. و اللغات التي تنتمي إلي نفس العائلة اللغوية فغالبا ما تتشابه مع بعضها البعض. لكن هذا قد يؤدي إلي الخلط بين اللغتين. لذلك يكون من الأهمية التحليل الدقيق لكلتا اللغتين. فالمتعلم يمكنه علي سبيل المثال كتابة قائمة. و في تلك القائمة يقوم بتدوين ما يتشابه بين اللغتين وكذلك الاختلافات. و بالتالي علي الدماغ أن ينشغل بصورة أكثر تركيزا مع اللغتين. بحيث يلحظ بشكل أفضل خصائص اللغتين. و علي المتعلم أيضا أن يخصص لكل لغة ألوان و ملفات خاصة. و هذا يساعد علي التفريق بين اللغتين. و عندما يتعلم المرء لغتين مختلفتين تماما، فإن هذا أمر آخر. حيث لا توجد مشكلة الخلط بين اللغتين نظرا للتباين بينهما. لكن قد تكمن المشكلة في امكانية عقد المقارنة بين اللغتين. و يكون في تلك الحالة من الأفضل عقد مقارنة بين اللغتين و بين اللغة الأم للمتعلم. و عندما يتعرف الدماغ علي الاختلافات، يتعلم بشكل أكثر فاعلية. و من المهم كذلك تعلم اللغتين علي نفس الدرجة من التركيز. ..نظريا فإنه سيان للدماغ كم لغة يتمكن من تعلمها.