‫كتاب العبارات الشائعة

ar ‫المشروبات‬   »   pa ਪੇਅ – ਪਦਾਰਥ

‫12 [اثنا عشر]‬

‫المشروبات‬

‫المشروبات‬

12 [ਬਾਰਾਂ]

12 [bārāṁ]

ਪੇਅ – ਪਦਾਰਥ

[pē'a – padāratha]

اختر الطريقة التي تريد بها رؤية الترجمة:   
العربية البنجابية تشغيل المزيد
‫أشرب الشاي.‬ ਮੈਂ ਚਾਹ ਪੀਂਦਾ / ਪੀਂਦੀ ਹਾਂ। ਮੈਂ ਚਾਹ ਪੀਂਦਾ / ਪੀਂਦੀ ਹਾਂ। 1
m-iṁ --h- pīndā- pī-dī h--. maiṁ cāha pīndā/ pīndī hāṁ.
‫ أشرب القهوة.‬ ਮੈਂ ਕਾਫੀ ਪੀਂਦਾ / ਪੀਂਦੀ ਹਾਂ। ਮੈਂ ਕਾਫੀ ਪੀਂਦਾ / ਪੀਂਦੀ ਹਾਂ। 1
M----kāph- -ī-d-/---n-- -ā-. Maiṁ kāphī pīndā/ pīndī hāṁ.
‫أشرب مياه معد نية.‬ ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। 1
Maiṁ m-nar-la-vāṭa----ī-dā- -ī-dī h--. Maiṁ minarala vāṭara pīndā/ pīndī hāṁ.
‫هل تشرب الشاي مع الليمون؟‬ ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? 1
K- t---ibū vā-ī--ā---pī--ā/-p-nd---a-ṁ? Kī tū nibū vālī cāha pīndā/ pīndī haiṁ?
‫هل تشرب القهوة مع السكر؟‬ ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? 1
K- -- śakara vālī ---------ā/-p-nd--h-iṁ? Kī tū śakara vālī cāha pīndā/ pīndī haiṁ?
‫هل تشرب الماء مع الثلج؟‬ ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? 1
Kī -- b-r-p----ā-- -āṇ----ndā- pīn-ī hai-? Kī tū barapha vālā pāṇī pīndā/ pīndī haiṁ?
‫هنا تقام حفلة.‬ ਇੱਥੇ ਇੱਕ ਪਾਰਟੀ ਚੱਲ ਰਹੀ ਹੈ। ਇੱਥੇ ਇੱਕ ਪਾਰਟੀ ਚੱਲ ਰਹੀ ਹੈ। 1
Ithē -k- p-r--- c--a -----ha-. Ithē ika pāraṭī cala rahī hai.
‫يشرب الناس شمبانيا.‬ ਲੋਕ ਸ਼ੈਂਪੇਨ ਪੀ ਰਹੇ ਹਨ। ਲੋਕ ਸ਼ੈਂਪੇਨ ਪੀ ਰਹੇ ਹਨ। 1
Lōk- śaim-ē-a----r-hē --n-. Lōka śaimpēna pī rahē hana.
‫يشرب الناس نبيذاً وجعةً.‬ ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। 1
Lō-a -ar-b- --- ---ara pī -ahē-hana. Lōka śarāba atē bī'ara pī rahē hana.
‫هل تشرب كحولاً؟؟‬ ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? 1
K- tū------ā -ī-dā/ -ī-dī-h--? Kī tū madirā pīndā/ pīndī hai?
‫هل تشرب ويسكي؟‬ ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? 1
Kī-t-----a-ī --n-ā/ -īnd- -a-ṁ? Kī tū visakī pīndā/ pīndī haiṁ?
‫أتشرب كولا مع روم؟‬ ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? 1
K- tū k-l--d------ ---- ---d-- p--d- ha--? Kī tū kōlā dē nāla rama pīndā/ pīndī haiṁ?
‫لا أحب الشمبانيا.‬ ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। 1
Ma----ś--m---a-c--ī -ahīṁ ------. Mainū śaimpēna cagī nahīṁ lagadī.
‫لا أحب الخمر.‬ ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। 1
M-inū---rāb----g- ----ṁ -a-ad-. Mainū śarāba cagī nahīṁ lagadī.
‫لا أحب الجعة.‬ ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। 1
Ma--ū--ī-a----ag- n-h----a--d-. Mainū bī'ara cagī nahīṁ lagadī.
‫الرضيع يحب الحليب.‬ ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। 1
Ba----------- cagā-lag-------. Bacē nū dudha cagā lagadā hai.
‫الطفل يحب الكاكاو وعصير التفاح.‬ ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। 1
B-c---ū-n-rī-a---a-- s--a dā-r-sa cag--la--dā -a-. Bacē nū nārī'ala atē sēba dā rasa cagā lagadā hai.
‫المرأة تحب عصير البرتقال وعصير الجريب فروت.‬ ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। 1
I-----ī-n- ---a-- --- -gūra -ā r-s---a-ā l----- -a-. Isatarī nū satarē atē agūra dā rasa cagā lagadā hai.

لغة الإشارة

لقد طور البشر اللغات حتي يتفاهمون مع بعضهم البعض. حتي أن الصم و ضعاف السمع لهم لغاتهم الخاصة. إنها لغة الإشارة لجميع ضعاف السمع. و هي مكونة من إشارات مجتمعة. بحيث تكون لغة مرئية، أي يمكن رؤيتها. لكن السؤال الآن هل يمكن فهم لغة الإشارة هذه في جميع أنحاء العالم؟ في الحيقية لا، ففي لغة الأشارة توجد أيضا لغات وطنية مختلفة. و كل بلد لها لغة الإشارة الخاصة بها. كما تتأثر بحضارة البلد الخاصة. لأن اللغات تطور دائما من الثقافة. و هذا يعد أمرا حقيقيا حتي مع اللغات التي لا يتحدث بها. لكن علي الرغم من ذلك فإن ذلك لا يمنع من وجود لغة عالمية للغة الإشارة. لكن الإشارات في هذه اللغة العالمية تكون علي نحو أكثر تعقيدا. لا تتشابه إشارات اللغة الوطنية مع ذلك. كثير من تلك الإشارات تكون أيقونية. وهي موجهة نحو شكل الأشياء التي تمثلها. و تعد لغة الإشارات الأمريكية هي أكثر لغات الإشارة انتشارا. لقد تم الاعتراف بلغة الإشارة كلغة متكاملة لها قيمتها. كما لديها القواعد النحوية الخاصة بها. لكن قواعدها تختلف عن قواعد اللغة الشفهية. لذلك لا يمكن ترجمة لغة الأشارة كلمة بكلمة. لكن يوجد مترجم فوري للغات الإشارة. يتم توصيل المعلومات مع لغات الإشارة في وقت واحد. و يعني هذا أن إشارة وحيدة يمكنها أن تعبر عن جملة كاملة. توجد في لغات الإشارة لهجات أيضا. فيكون لدي الخصوصيات الإقليمية الإشارات الخاصة بها. و يكون لكل إشارة نغمتها الخاصة بها. كذلك الأمر لدي لغات الإشارة: لكناتنا تكشف أصولنا.