‫كتاب العبارات الشائعة

ar ‫محادثة قصيرة ، رقم 1‬   »   pa ਬਾਤਚੀਤ 1

‫20 [عشرون]‬

‫محادثة قصيرة ، رقم 1‬

‫محادثة قصيرة ، رقم 1‬

20 [ਵੀਹ]

20 [Vīha]

ਬਾਤਚੀਤ 1

[bātacīta 1]

اختر الطريقة التي تريد بها رؤية الترجمة:   
العربية البنجابية تشغيل المزيد
‫خذ راحتك! / تفضل، ارتاح!‬ ਅਰਾਮ ਨਾਲ ਬੈਠੋ! ਅਰਾਮ ਨਾਲ ਬੈਠੋ! 1
arām- -ā-- -----ō! arāma nāla baiṭhō!
‫البيت بيتك!‬ ਆਪਣਾ ਹੀ ਘਰ ਸਮਝੋ! ਆਪਣਾ ਹੀ ਘਰ ਸਮਝੋ! 1
Āpaṇā hī gh----s-m----! Āpaṇā hī ghara samajhō!
‫ما تحب أن تشرب؟‬ ਤੁਸੀਂ ਕੀ ਪੀਣਾਂ ਚਾਹੋਗੇ? ਤੁਸੀਂ ਕੀ ਪੀਣਾਂ ਚਾਹੋਗੇ? 1
Tu--- kī-pīṇ-ṁ-c---g-? Tusīṁ kī pīṇāṁ cāhōgē?
‫أتحب الموسيقى؟‬ ਕੀ ਤੁਹਾਨੂੰ ਸੰਗੀਤ ਪਸੰਦ ਹੈ? ਕੀ ਤੁਹਾਨੂੰ ਸੰਗੀਤ ਪਸੰਦ ਹੈ? 1
K----hān- s---t---asa-a-hai? Kī tuhānū sagīta pasada hai?
‫أنا أحب الموسيقى الكلاسيكية.‬ ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। 1
Ma-n- -ā-at-r- sag-ta-----da--a-. Mainū śāśatarī sagīta pasada hai.
‫هذه أقراصي المدمجة.‬ ਇਹ ਮੇਰੀਆਂ ਸੀਡੀਜ਼ ਹਨ। ਇਹ ਮੇਰੀਆਂ ਸੀਡੀਜ਼ ਹਨ। 1
I-- mē--'-ṁ-s--ī----a--. Iha mērī'āṁ sīḍīza hana.
‫أتعزف على آلة موسيقية؟‬ ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? 1
Kī-tu-īṁ --'ī--a-ī-a--āza-vaj------ hō? Kī tusīṁ kō'ī sagīta sāza vajā'undē hō?
‫هذه قيثارتي.‬ ਇਹ ਮੇਰੀ ਗਿਟਾਰ ਹੈ। ਇਹ ਮੇਰੀ ਗਿਟਾਰ ਹੈ। 1
Ih- ---- g---ra-ha-. Iha mērī giṭāra hai.
‫أتحب الغناء؟‬ ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? 1
K- -u-ā-ū -ā--ṇā--ag- ---ad---ai? Kī tuhānū gā'uṇā cagā lagadā hai?
‫ألديك أطفال؟‬ ਕੀ ਤੁਹਾਡੇ ਬੱਚੇ ਹਨ? ਕੀ ਤੁਹਾਡੇ ਬੱਚੇ ਹਨ? 1
Kī-tu-āḍ- b-cē-h-na? Kī tuhāḍē bacē hana?
‫ألديك كلب؟‬ ਕੀ ਤੁਹਾਡੇ ਕੋਲ ਕੁੱਤਾ ਹੈ? ਕੀ ਤੁਹਾਡੇ ਕੋਲ ਕੁੱਤਾ ਹੈ? 1
Kī -u-āḍē-k-la--u-ā -a-? Kī tuhāḍē kōla kutā hai?
‫ألديك قطة؟‬ ਕੀ ਤੁਹਾਡੇ ਕੋਲ ਬਿੱਲੀ ਹੈ? ਕੀ ਤੁਹਾਡੇ ਕੋਲ ਬਿੱਲੀ ਹੈ? 1
Kī -uhāḍ- --la bi---h-i? Kī tuhāḍē kōla bilī hai?
‫هذه هي كتبي.‬ ਇਹ ਮੇਰੀਆਂ ਪੁਸਤਕਾਂ ਹਨ। ਇਹ ਮੇਰੀਆਂ ਪੁਸਤਕਾਂ ਹਨ। 1
Ih- mērī-ā--p--a-ak-- ---a. Iha mērī'āṁ pusatakāṁ hana.
‫حالياً أقرأ هذا الكتاب.‬ ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। 1
I----ak-------ṁ--h- pu-at-ka-paṛ-a --h- h--. Isa vakata maiṁ iha pusataka paṛha rihā hāṁ.
‫ما تحب أن تقرأ؟‬ ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? 1
T--ān--kī--aṛh-'-ṇ- cagā--aga-- -ai? Tuhānū kī paṛhā'uṇā cagā lagadā hai?
‫اتحب الذهاب إلى الحفلة الموسيقية؟‬ ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? 1
K------nū mahip-i-a -i-a j--ā-c-gā---gadā-hai? Kī tuhānū mahiphila vica jāṇā cagā lagadā hai?
‫أتحب الذهاب إلى المسرح؟‬ ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? 1
K- ----n- nāṭ----–--h-ra ---a---ṇā---------ad-----? Kī tuhānū nāṭaka – ghara vica jāṇā cagā lagadā hai?
‫أتحب الذهاب إلى دار الأوبرا؟‬ ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? 1
K--t-hānū sa--ta------ak- - gh--a -ica----ā--ag---a--dā ha-? Kī tuhānū sagīta – nāṭaka – ghara vica jāṇā cagā lagadā hai?

اللغة الأم؟اللغة الأب!

ممن تعلمت لغتك عندما كنت صغيرا. بالطبع ستقول الآن من والدتك. هذا ما يعتقده أغلب الناس في جميع أنحاء العالم. إن تعبير اللغة الأم موجود عند أغلب الشعوب. فمن الإنجليزيين حتي الصينيين يعد ذلك معروفا. قد يكون ذلك بفعل أن الأمهات يقضون وقتا أكبر مع الأطفال. لكن دراسات أحدث توصلت إلي نتائج أخري. فهي تظهر أن لغتنا هي علي الأغلب لغة آبائنا. لقد فحص الباحثون المادة الوراثية و اللغات لقبائل مختلطة. في هذه الشعوب ينحدر الآباء من ثقافات مختلفة. هذه الشعوب قد نشأت من آلاف السنين. و كانت حركات الهجرة الكبيرة سببا في ذلك. و قد تم تحليل المواد الوراثية لتلك الشعوب المختلطة جينيا. بعد ذلك تم المقارنة بين لغات هذه الشعوب. أغلب الشعوب يتحدث لغة أسلافهم من الآباء. فهذا يعني أن لغة البلد هي اللغة المنتمية الي الكرموسوم ي. و قد جلب الرجال أيضا لغاتهم إلي البلاد الجديدة عليهم. بعد ذلك اتخذ النساء اللغة الجديدة للرجال. اليوم أيضا لدي الآباء تأثير كبير علي لغاتنا. لأن الأطفال الصغار يتوجهون لدي التعلم إلي لغة الأباء. يتحدث الآباء بصورة أقل مع صغارهم. كذلك فإن بناء الجملة لدي الرجال أسهل من النساء. لذلك فإن لغة الآباء تعد مناسبة بصورة أكبر للصغار. فهي لا تحملهم فوق طاقتهم و تصبح أسهل للتعلم. لذلك يفضل الأطفال محاكاة الآباء عند التحدث أكثر من الأمهاء. بعد ذلك تطبع الثروة اللغوية للأم علي الرغم لغة الأطفال. و بالتالي تؤثر لغة الأم و كذلك لغة الأب علي لغاتنا. لذلك ينبغي تسميتها بلغة الآبوين.