‫كتاب العبارات الشائعة

ar ‫الجمل الثانوية مع أنّ 2‬   »   pa ਅਧੀਨ – ਉਪਵਾਕ 2

‫92 [اثنان وتسعون]‬

‫الجمل الثانوية مع أنّ 2‬

‫الجمل الثانوية مع أنّ 2‬

92 [ਬਾਨਵੇਂ]

92 [Bānavēṁ]

ਅਧੀਨ – ਉਪਵਾਕ 2

[adhīna – upavāka 2]

اختر الطريقة التي تريد بها رؤية الترجمة:   
العربية البنجابية تشغيل المزيد
‫يزعجني أنك تشخر.‬ ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ। ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ। 1
mainū--u---ā'-ndā---i ki tus-ṁ-------- --r-dē---. mainū gusā ā'undā hai ki tusīṁ ghurāṛē māradē hō.
‫يزعجني أنك تكثر من شرب البيرة.‬ ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ। ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ। 1
Ma-nū gusā-ā-un---h-i--- t-s----i----ī'-r- p--d----. Mainū gusā ā'undā hai ki tusīṁ ainī bī'ara pīndē hō.
‫يزعجني أنك تأتي متأخراً.‬ ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ। ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ। 1
M--nū---s- -'-n-ā--a- k--tu-ī--b----a d--- --l- --u-dē-hō. Mainū gusā ā'undā hai ki tusīṁ bahuta dēra nāla ā'undē hō.
‫أظن أنه بحاجة إلى طبيب.‬ ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ। 1
M-i----a--dā-h-- k- u---- -ā-aṭar- dī-l--a --i. Mainū lagadā hai ki usanū ḍākaṭara dī lōṛa hai.
‫أظن أنه مريض.‬ ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ। ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ। 1
Mainū l-g--ā ha---i --a bī--r- ha-. Mainū lagadā hai ki uha bīmāra hai.
‫أظن أنه نائم.‬ ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ। 1
M-------g--ā-h-- k- --- hu-a s-uṁ ------a-. Mainū lagadā hai ki uha huṇa sauṁ rihā hai.
‫نأمل أن يتزوج ابنتنا.‬ ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ। ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ। 1
S--- -s-------i -h- --ḍ- ---- -----v--ā-a-k----ā. Sānū āsa hai ki uha sāḍī bēṭī nāla vi'āha karēgā.
‫نأمل أن تكون لديه نقوداً كثيرة.‬ ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ। ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ। 1
S--ū------ai--i usadē---l- ba--ta--aisā -ai. Sānū āsa hai ki usadē kōla bahuta paisā hai.
‫نأمل أن يكون مليونيراً.‬ ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ। ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ। 1
S-nū-āsa --i ki -ha-la----a-ī -ai. Sānū āsa hai ki uha lakhapatī hai.
‫سمعت أن زوجته أصيبت بحادث.‬ ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ। ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ। 1
Ma-ṁ --ṇ--ā-hai k--tuhāḍī -a--nī -āla-h-d-------ara gi'ā. Maiṁ suṇi'ā hai ki tuhāḍī patanī nāla hādasā vāpara gi'ā.
‫سمعت أنها في المستشفى.‬ ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ। ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ। 1
M--ṁ-suṇ-'--ha---i--ha-h---p-tā---vica h--. Maiṁ suṇi'ā hai ki uha hasapatāla vica hai.
‫سمعت أن السيارة تلفت تماماً.‬ ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ। ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ। 1
Ma---suṇi---hai-ki------g-ḍī-pūr---u-- -a'- h-i. Maiṁ suṇi'ā hai ki tērī gaḍī pūrī ṭuṭa ga'ī hai.
‫يسعدني أنك أتيت.‬ ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ। ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ। 1
M-in- kh--ī -----i ----ṁ--'ē. Mainū khuśī hai ki tusīṁ ā'ē.
‫يسعدني أنك مهتم.‬ ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ। ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ। 1
Ma-nū khuś---a- k- -uh-nū ---a--s--ī----. Mainū khuśī hai ki tuhānū dilacasapī hai.
‫يسعدني أنك ستشتري المنزل.‬ ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ। ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ। 1
Ma--ū-k--ś- -a-----tu--- gh-ra k-arīd--ā --h--ē-hō. Mainū khuśī hai ki tusīṁ ghara kharīdaṇā cāhudē hō.
‫أخشى أن تكون آخر حافلة قد مضت.‬ ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। 1
M---ū-ap-a---a --- ki -khar- ---a----il-- -ī--ā--uk----i. Mainū aphasōsa hai ki ākharī basa pahilāṁ hī jā cukī hai.
‫أخشى أننا سنضطر لأخذ سيارة أجرة.‬ ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ। ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ। 1
M---- -p-asō---h-i--i sā-ū---i-a-ī la----p---gī. Mainū aphasōsa hai ki sānū ṭaikasī laiṇī pavēgī.
‫أخشى ألا أحمل نقوداً.‬ ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ। ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ। 1
M------ph-sōsa-h-i--i--ē-ē----a-p------ah-- h--a. Mainū aphasōsa hai ki mērē kōla paisē nahīṁ hana.

من الإيماءات إلي التحدث

عندما نتكلم أو نسمع يكون لدي المخ الكثير لإنجازه. فعليه أن يعالج الإشارات اللغوية. و تعتبر الإيماءات و الرموز أيضا إشارات لغوية. فهي موجودة قبل اللغة البشرية. يتم فهم بعض الرموز في جميع الثقافات. بعض الرموز الأخري يجب تعلمها. بحيث لا يمكن فهمها تلقائيا. يتم معالجة الرموز و الإيماءات كما يتم في معالجة اللغة و يتم معالجتهم في ذات المنطقة للدماغ. و هذا ما اثبتته دراسة حديثة. فقد قام الباحثون باختبار عدد من الإشخاص. و كان علي هؤلاء الأشخاص رؤية مقاطع فيديو مختلفة. و أثناء رؤية مقاطع الفيديو تم قياس أنشطة أدمغاتهم. تم التعبير عن جزء في المقطع عن أشياء مختلفة. و قد تم هذا من خلال الحركات و الرموز و اللغة. و قد قام مجموعة أخري من الأشخاص بمشاهدة مقاطع فيديو أخري. و كانت المقاطع هذه هراء ليس له معني. فلم تتواجد لغة أو إيماءات أو رموز. و لم يكن لهم معني. و من خلال القياس رأي الباحثون ماذا أينما يتم معالجته. و تمكنوا من مقارنة أنشطة الدماغ للأشخاص المختبرين. و قد تم تحليل جميع ما يتضمنه معني في ذات المنطقة. إن نتيجة هذه التجربة مثيرة للغاية. فهي تظهر كيف قد تعلم دماغنا لغة من جديد. في البداية يتواصل الناس من خلال الإيماءات. و فيما بعد يطورون اللغة. فعلي الدماغ تعلم كيف يعالج اللغة، كمعالجته للإيماءات. ..و بوضوج فإنه قام ببساطة بتحديث نسخته القديمة.