98 [novantotto]
Congiunzioni coordinative
98 [ਅਠਾਨਵੇਂ]
98 [Aṭhānavēṁ]
98 [novantotto]
98 [ਅਠਾਨਵੇਂ]
98 [Aṭhānavēṁ]
ਦੋਹਰੇ ਸਮੁੱਚਬੋਧਕ
[dōharē samucabōdhaka]
Congiunzioni coordinative
ਦੋਹਰੇ ਸਮੁੱਚਬੋਧਕ
dōharē samucabōdhaka
Italiano
Punjabi
Suono
di più
Il viaggio è stato bello ma faticoso.
ਯਾ--- ਚ--- ਰ--- ਪ- ਬ--- ਥ--- ਵ---।
ਯਾਤਰਾ ਚੰਗੀ ਰਹੀ, ਪਰ ਬਹੁਤ ਥਕਾਣ ਵਾਲੀ।
0
yā---- c--- r---- p--- b----- t------ v---. yātarā cagī rahī, para bahuta thakāṇa vālī.
Il viaggio è stato bello ma faticoso.
ਯਾਤਰਾ ਚੰਗੀ ਰਹੀ, ਪਰ ਬਹੁਤ ਥਕਾਣ ਵਾਲੀ।
yātarā cagī rahī, para bahuta thakāṇa vālī.
Il treno era in orario ma affollatissimo.
ਟ੍--- ਸ--- ਤ- ਸ-- ਪ- ਇ---- ਭ-- ਹ-- ਸ-।
ਟ੍ਰੇਨ ਸਮੇਂ ਤੇ ਸੀ, ਪਰ ਇੱਕਦਮ ਭਰੀ ਹੋਈ ਸੀ।
0
Ṭr--- s---- t- s-- p--- i------ b---- h--- s-. Ṭrēna samēṁ tē sī, para ikadama bharī hō'ī sī.
Il treno era in orario ma affollatissimo.
ਟ੍ਰੇਨ ਸਮੇਂ ਤੇ ਸੀ, ਪਰ ਇੱਕਦਮ ਭਰੀ ਹੋਈ ਸੀ।
Ṭrēna samēṁ tē sī, para ikadama bharī hō'ī sī.
L’albergo era accogliente ma troppo caro.
ਹੋ-- ਆ------- ਸ-- ਪ- ਬ--- ਮ-----।
ਹੋਟਲ ਆਰਾਮਦਾਇਕ ਸੀ, ਪਰ ਬਹੁਤ ਮਹਿੰਗਾ।
0
Hō---- ā---------- s-- p--- b----- m-----. Hōṭala ārāmadā'ika sī, para bahuta mahigā.
L’albergo era accogliente ma troppo caro.
ਹੋਟਲ ਆਰਾਮਦਾਇਕ ਸੀ, ਪਰ ਬਹੁਤ ਮਹਿੰਗਾ।
Hōṭala ārāmadā'ika sī, para bahuta mahigā.
Lui prende o l’autobus o il treno.
ਉਹ ਜ-- ਤ-- ਬ-- ਲ---- ਜ-- ਟ----।
ਉਹ ਜਾਂ ਤਾਂ ਬੱਸ ਲਵੇਗਾ ਜਾਂ ਟ੍ਰੇਨ।
0
Uh- j-- t-- b--- l----- j-- ṭ----. Uha jāṁ tāṁ basa lavēgā jāṁ ṭrēna.
Lui prende o l’autobus o il treno.
ਉਹ ਜਾਂ ਤਾਂ ਬੱਸ ਲਵੇਗਾ ਜਾਂ ਟ੍ਰੇਨ।
Uha jāṁ tāṁ basa lavēgā jāṁ ṭrēna.
Lui viene o stasera o domani mattina.
ਉਹ ਜ-- ਤ-- ਅ-- ਸ਼-- ਨ-- ਆ--- ਜ- ਕ---- ਸ----।
ਉਹ ਜਾਂ ਤਾਂ ਅੱਜ ਸ਼ਾਮ ਨੂੰ ਆਏਗਾ ਜਾ ਕੱਲ੍ਹ ਸਵੇਰੇ।
0
Uh- j-- t-- a-- ś--- n- ā---- j- k----- s-----. Uha jāṁ tāṁ aja śāma nū ā'ēgā jā kal'ha savērē.
Lui viene o stasera o domani mattina.
ਉਹ ਜਾਂ ਤਾਂ ਅੱਜ ਸ਼ਾਮ ਨੂੰ ਆਏਗਾ ਜਾ ਕੱਲ੍ਹ ਸਵੇਰੇ।
Uha jāṁ tāṁ aja śāma nū ā'ēgā jā kal'ha savērē.
Lui abita o da noi o in albergo.
ਉਹ ਜ-- ਤ-- ਸ--- ਨ-- ਠ------ ਜ-- ਹ--- ਵ---।
ਉਹ ਜਾਂ ਤਾਂ ਸਾਡੇ ਨਾਲ ਠਹਿਰੇਗਾ ਜਾਂ ਹੋਟਲ ਵਿੱਚ।
0
Uh- j-- t-- s--- n--- ṭ-------- j-- h----- v---. Uha jāṁ tāṁ sāḍē nāla ṭhahirēgā jāṁ hōṭala vica.
Lui abita o da noi o in albergo.
ਉਹ ਜਾਂ ਤਾਂ ਸਾਡੇ ਨਾਲ ਠਹਿਰੇਗਾ ਜਾਂ ਹੋਟਲ ਵਿੱਚ।
Uha jāṁ tāṁ sāḍē nāla ṭhahirēgā jāṁ hōṭala vica.
Lei parla sia lo spagnolo che l’inglese.
ਉਹ ਸ---- ਅ-- ਅ------ ਦ---- ਹ- ਬ-- ਸ--- ਹ-।
ਉਹ ਸਪੇਨੀ ਅਤੇ ਅੰਗਰੇਜ਼ੀ ਦੋਵੇਂ ਹੀ ਬੋਲ ਸਕਦੀ ਹੈ।
0
Uh- s----- a-- a------ d---- h- b--- s----- h--. Uha sapēnī atē agarēzī dōvēṁ hī bōla sakadī hai.
Lei parla sia lo spagnolo che l’inglese.
ਉਹ ਸਪੇਨੀ ਅਤੇ ਅੰਗਰੇਜ਼ੀ ਦੋਵੇਂ ਹੀ ਬੋਲ ਸਕਦੀ ਹੈ।
Uha sapēnī atē agarēzī dōvēṁ hī bōla sakadī hai.
Lei ha vissuto sia a Madrid che a Londra.
ਉਹ ਮ------ ਅ-- ਲ--- ਦ---- ਵ--- ਰ-- ਹ-।
ਉਹ ਮੈਡ੍ਰਿਡ ਅਤੇ ਲੰਦਨ ਦੋਨਾਂ ਵਿੱਚ ਰਹੀ ਹੈ।
0
Uh- m------- a-- l----- d---- v--- r--- h--. Uha maiḍriḍa atē ladana dōnāṁ vica rahī hai.
Lei ha vissuto sia a Madrid che a Londra.
ਉਹ ਮੈਡ੍ਰਿਡ ਅਤੇ ਲੰਦਨ ਦੋਨਾਂ ਵਿੱਚ ਰਹੀ ਹੈ।
Uha maiḍriḍa atē ladana dōnāṁ vica rahī hai.
Lei conosce sia la Spagna che l’Inghilterra.
ਉਸ--- ਸ--- ਅ-- ਇ------ ਦ---- ਹ- ਪ-- ਹ-।
ਉਸਨੂੰ ਸਪੇਨ ਅਤੇ ਇੰਗਲੈਂਡ ਦੋਵੇਂ ਹੀ ਪਤਾ ਹਨ।
0
Us--- s----- a-- i-------- d---- h- p--- h---. Usanū sapēna atē igalaiṇḍa dōvēṁ hī patā hana.
Lei conosce sia la Spagna che l’Inghilterra.
ਉਸਨੂੰ ਸਪੇਨ ਅਤੇ ਇੰਗਲੈਂਡ ਦੋਵੇਂ ਹੀ ਪਤਾ ਹਨ।
Usanū sapēna atē igalaiṇḍa dōvēṁ hī patā hana.
Lui non è solo stupido ma anche pigro.
ਉਹ ਸ--- ਮ--- ਹ- ਨ--- ਆ--- ਵ- ਹ-।
ਉਹ ਸਿਰਫ ਮੂਰਖ ਹੀ ਨਹੀਂ ਆਲਸੀ ਵੀ ਹੈ।
0
Uh- s------ m------ h- n---- ā---- v- h--. Uha sirapha mūrakha hī nahīṁ ālasī vī hai.
Lui non è solo stupido ma anche pigro.
ਉਹ ਸਿਰਫ ਮੂਰਖ ਹੀ ਨਹੀਂ ਆਲਸੀ ਵੀ ਹੈ।
Uha sirapha mūrakha hī nahīṁ ālasī vī hai.
Lei non è solo carina ma anche intelligente.
ੳਹ ਕ--- ਸ---- ਹ- ਨ---- ਬ------- ਵ- ਹ-।
ੳਹ ਕੇਵਲ ਸੁੰਦਰ ਹੀ ਨਹੀਂ, ਬੁੱਧੀਮਾਨ ਵੀ ਹੈ।
0
Ha k----- s----- h- n----- b-------- v- h--. Ha kēvala sudara hī nahīṁ, budhīmāna vī hai.
Lei non è solo carina ma anche intelligente.
ੳਹ ਕੇਵਲ ਸੁੰਦਰ ਹੀ ਨਹੀਂ, ਬੁੱਧੀਮਾਨ ਵੀ ਹੈ।
Ha kēvala sudara hī nahīṁ, budhīmāna vī hai.
Lei non parla solo tedesco ma anche francese.
ਉਹ ਕ--- ਜ--- ਹ- ਨ---- ਫ------- ਵ- ਬ---- ਹ-।
ਉਹ ਕੇਵਲ ਜਰਮਨ ਹੀ ਨਹੀਂ, ਫਰਾਂਸੀਸੀ ਵੀ ਬੋਲਦੀ ਹੈ।
0
Uh- k----- j------- h- n----- p--------- v- b----- h--. Uha kēvala jaramana hī nahīṁ, pharānsīsī vī bōladī hai.
Lei non parla solo tedesco ma anche francese.
ਉਹ ਕੇਵਲ ਜਰਮਨ ਹੀ ਨਹੀਂ, ਫਰਾਂਸੀਸੀ ਵੀ ਬੋਲਦੀ ਹੈ।
Uha kēvala jaramana hī nahīṁ, pharānsīsī vī bōladī hai.
Io non so suonare né il pianoforte né la chitarra.
ਨਾ ਮ-- ਪ---- ਵ-- ਸ--- ਹ-- ਨ- ਗ----।
ਨਾ ਮੈਂ ਪਿਆਨੋ ਵਜਾ ਸਕਦਾ ਹਾਂ ਨਾ ਗਿਟਾਰ।
0
Nā m--- p----- v--- s----- h-- n- g-----. Nā maiṁ pi'ānō vajā sakadā hāṁ nā giṭāra.
Io non so suonare né il pianoforte né la chitarra.
ਨਾ ਮੈਂ ਪਿਆਨੋ ਵਜਾ ਸਕਦਾ ਹਾਂ ਨਾ ਗਿਟਾਰ।
Nā maiṁ pi'ānō vajā sakadā hāṁ nā giṭāra.
Non so ballare né il valzer né la samba.
ਨਾ ਮ-- ਵ--- ਨ-- ਸ--- ਹ-- ਨ- ਸ----।
ਨਾ ਮੈਂ ਵਾਲਜ਼ ਨੱਚ ਸਕਦਾ ਹਾਂ ਨਾ ਸਾਂਬਾ।
0
Nā m--- v----- n--- s----- h-- n- s----. Nā maiṁ vālaza naca sakadā hāṁ nā sāmbā.
Non so ballare né il valzer né la samba.
ਨਾ ਮੈਂ ਵਾਲਜ਼ ਨੱਚ ਸਕਦਾ ਹਾਂ ਨਾ ਸਾਂਬਾ।
Nā maiṁ vālaza naca sakadā hāṁ nā sāmbā.
Non mi piace né l’opera né il balletto.
ਨਾ ਮ---- ਓ---- ਚ--- ਲ---- ਹ- ਅ-- ਨ- ਹ- ਬ---।
ਨਾ ਮੈਨੂੰ ਓਪੇਰਾ ਚੰਗਾ ਲੱਗਦਾ ਹੈ ਅਤੇ ਨਾ ਹੀ ਬੈਲੇ।
0
Nā m---- ō---- c--- l----- h-- a-- n- h- b----. Nā mainū ōpērā cagā lagadā hai atē nā hī bailē.
Non mi piace né l’opera né il balletto.
ਨਾ ਮੈਨੂੰ ਓਪੇਰਾ ਚੰਗਾ ਲੱਗਦਾ ਹੈ ਅਤੇ ਨਾ ਹੀ ਬੈਲੇ।
Nā mainū ōpērā cagā lagadā hai atē nā hī bailē.
(Quanto) più in fretta lavori, (tanto) più presto finisci.
ਤੁ--- ਜ---- ਜ--- ਕ-- ਕ--------- ਹ- ਜ--- ਤ---- ਪ--- ਕ- ਸ----।
ਤੁਸੀਂ ਜਿੰਨੀ ਜਲਦੀ ਕੰਮ ਕਰੋਗੇ,ਉਨਾਂ ਹੀ ਜਲਦੀ ਤੁਸੀਂ ਪੂਰਾ ਕਰ ਸਕੋਗੇ।
0
Tu--- j--- j----- k--- k---------- h- j----- t---- p--- k--- s-----. Tusīṁ jinī jaladī kama karōgē,unāṁ hī jaladī tusīṁ pūrā kara sakōgē.
(Quanto) più in fretta lavori, (tanto) più presto finisci.
ਤੁਸੀਂ ਜਿੰਨੀ ਜਲਦੀ ਕੰਮ ਕਰੋਗੇ,ਉਨਾਂ ਹੀ ਜਲਦੀ ਤੁਸੀਂ ਪੂਰਾ ਕਰ ਸਕੋਗੇ।
Tusīṁ jinī jaladī kama karōgē,unāṁ hī jaladī tusīṁ pūrā kara sakōgē.
(Quanto) prima vieni, (tanto) prima puoi andartene.
ਤੁ--- ਜ---- ਜ--- ਆ---- ਓ-- ਹ- ਜ--- ਤ---- ਜ- ਸ----।
ਤੁਸੀਂ ਜਿੰਨਾ ਜਲਦੀ ਆਓਗੇ, ਓਨੀ ਹੀ ਜਲਦੀ ਤੁਸੀਂ ਜਾ ਸਕੋਗੇ।
0
Tu--- j--- j----- ā----- ō-- h- j----- t---- j- s-----. Tusīṁ jinā jaladī ā'ōgē, ōnī hī jaladī tusīṁ jā sakōgē.
(Quanto) prima vieni, (tanto) prima puoi andartene.
ਤੁਸੀਂ ਜਿੰਨਾ ਜਲਦੀ ਆਓਗੇ, ਓਨੀ ਹੀ ਜਲਦੀ ਤੁਸੀਂ ਜਾ ਸਕੋਗੇ।
Tusīṁ jinā jaladī ā'ōgē, ōnī hī jaladī tusīṁ jā sakōgē.
(Quanto) più si invecchia, (tanto) più pigri si diventa.
ਕੋ- ਜ---- ਉ-- ਵ--- ਵ--- ਹ----- ਹ- ਉ- ਆ--- – ਪ--- ਹ- ਜ---- ਹ-।
ਕੋਈ ਜਿੰਨਾ ਉਮਰ ਵਿੱਚ ਵਧਦਾ ਹੈ,ਓਨਾ ਹੀ ਉਹ ਆਰਾਮ – ਪਸੰਦ ਹੋ ਜਾਂਦਾ ਹੈ।
0
Kō-- j--- u---- v--- v------ h------ h- u-- ā---- – p----- h- j---- h--. Kō'ī jinā umara vica vadhadā hai,ōnā hī uha ārāma – pasada hō jāndā hai.
(Quanto) più si invecchia, (tanto) più pigri si diventa.
ਕੋਈ ਜਿੰਨਾ ਉਮਰ ਵਿੱਚ ਵਧਦਾ ਹੈ,ਓਨਾ ਹੀ ਉਹ ਆਰਾਮ – ਪਸੰਦ ਹੋ ਜਾਂਦਾ ਹੈ।
Kō'ī jinā umara vica vadhadā hai,ōnā hī uha ārāma – pasada hō jāndā hai.