ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ka საღამოს გასეირნება

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [ორმოცდაოთხი]

44 [ormotsdaotkhi]

საღამოს გასეირნება

[saghamos gaseirneba]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? არ-ს აქ დი-კო-ე-ა? არის აქ დისკოთეკა? ა-ი- ა- დ-ს-ო-ე-ა- ------------------ არის აქ დისკოთეკა? 0
a-is--k -isk'-tek'-? aris ak disk'otek'a? a-i- a- d-s-'-t-k-a- -------------------- aris ak disk'otek'a?
ਕੀ ਇੱਥੇ ਕੋਈ ਨਾਈਟ – ਕਲੱਬ ਹੈ? ა-ის -- ----ს -ლუბ-? არის აქ ღამის კლუბი? ა-ი- ა- ღ-მ-ს კ-უ-ი- -------------------- არის აქ ღამის კლუბი? 0
a-i---k g----- -'-u-i? aris ak ghamis k'lubi? a-i- a- g-a-i- k-l-b-? ---------------------- aris ak ghamis k'lubi?
ਕੀ ਇੱਥੇ ਕੋਈ ਪੱਬ ਹੈ? არი--ა----ფ-? არის აქ კაფე? ა-ი- ა- კ-ფ-? ------------- არის აქ კაფე? 0
ar-s ak -'ap-? aris ak k'ape? a-i- a- k-a-e- -------------- aris ak k'ape?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? რა-გად-ს--ღე---ა-ამოს-თეა-რში? რა გადის დღეს საღამოს თეატრში? რ- გ-დ-ს დ-ე- ს-ღ-მ-ს თ-ა-რ-ი- ------------------------------ რა გადის დღეს საღამოს თეატრში? 0
ra -a--s-----s --gh-----t---'r---? ra gadis dghes saghamos teat'rshi? r- g-d-s d-h-s s-g-a-o- t-a-'-s-i- ---------------------------------- ra gadis dghes saghamos teat'rshi?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? რ--გ-------ეს---ღ-მო- -ი----? რა გადის დღეს საღამოს კინოში? რ- გ-დ-ს დ-ე- ს-ღ-მ-ს კ-ნ-შ-? ----------------------------- რა გადის დღეს საღამოს კინოში? 0
ra ---i---gh-- -a-h--o--k-i-os-i? ra gadis dghes saghamos k'inoshi? r- g-d-s d-h-s s-g-a-o- k-i-o-h-? --------------------------------- ra gadis dghes saghamos k'inoshi?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? რ- --დ-- -----ს-ღამოს---ლ--ი---შ-? რა გადის დღეს საღამოს ტელევიზორში? რ- გ-დ-ს დ-ე- ს-ღ-მ-ს ტ-ლ-ვ-ზ-რ-ი- ---------------------------------- რა გადის დღეს საღამოს ტელევიზორში? 0
ra g-d-s dg-e- s--hamos t-----izors-i? ra gadis dghes saghamos t'elevizorshi? r- g-d-s d-h-s s-g-a-o- t-e-e-i-o-s-i- -------------------------------------- ra gadis dghes saghamos t'elevizorshi?
ਕੀ ਨਾਟਕ ਦੇ ਹੋਰ ਟਿਕਟ ਹਨ? ა-ის-კ--ე---ე---ი- ბი-ეთე--? არის კიდევ თეატრის ბილეთები? ა-ი- კ-დ-ვ თ-ა-რ-ს ბ-ლ-თ-ბ-? ---------------------------- არის კიდევ თეატრის ბილეთები? 0
a-is-k-i-ev -ea--ri--b----ebi? aris k'idev teat'ris biletebi? a-i- k-i-e- t-a-'-i- b-l-t-b-? ------------------------------ aris k'idev teat'ris biletebi?
ਕੀ ਫਿਲਮ ਦੇ ਹੋਰ ਟਿਕਟ ਹਨ? ა--ს კი--ვ კინოს--ი-ეთებ-? არის კიდევ კინოს ბილეთები? ა-ი- კ-დ-ვ კ-ნ-ს ბ-ლ-თ-ბ-? -------------------------- არის კიდევ კინოს ბილეთები? 0
a--s---ide--k'inos--i-e-ebi? aris k'idev k'inos biletebi? a-i- k-i-e- k-i-o- b-l-t-b-? ---------------------------- aris k'idev k'inos biletebi?
ਕੀ ਖੇਲ ਦੇ ਹੋਰ ਟਿਕਟ ਹਨ? არ-ს -იდევ -ე-ბ-რ--ს -----ე--? არის კიდევ ფეხბურთის ბილეთები? ა-ი- კ-დ-ვ ფ-ხ-უ-თ-ს ბ-ლ-თ-ბ-? ------------------------------ არის კიდევ ფეხბურთის ბილეთები? 0
ar-s-k-idev--e-h---ti- -i---e--? aris k'idev pekhburtis biletebi? a-i- k-i-e- p-k-b-r-i- b-l-t-b-? -------------------------------- aris k'idev pekhburtis biletebi?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ს-ლ უკა- -ი-და ---მ-. სულ უკან მინდა ჯდომა. ს-ლ უ-ა- მ-ნ-ა ჯ-ო-ა- --------------------- სულ უკან მინდა ჯდომა. 0
sul -k'a---i----j--ma. sul uk'an minda jdoma. s-l u-'-n m-n-a j-o-a- ---------------------- sul uk'an minda jdoma.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। სა--ე--უ-ში-მ---ა-ჯდომ-. სადმე შუაში მინდა ჯდომა. ს-დ-ე შ-ა-ი მ-ნ-ა ჯ-ო-ა- ------------------------ სადმე შუაში მინდა ჯდომა. 0
sad----hu-shi----d---d---. sadme shuashi minda jdoma. s-d-e s-u-s-i m-n-a j-o-a- -------------------------- sadme shuashi minda jdoma.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ს-ლ-წ-- მ--დ- ჯდომ-. სულ წინ მინდა ჯდომა. ს-ლ წ-ნ მ-ნ-ა ჯ-ო-ა- -------------------- სულ წინ მინდა ჯდომა. 0
su- t--in----d- -d-ma. sul ts'in minda jdoma. s-l t-'-n m-n-a j-o-a- ---------------------- sul ts'in minda jdoma.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? შ-გიძ---თ რ--ე ------თ? შეგიძლიათ რამე მირჩიოთ? შ-გ-ძ-ი-თ რ-მ- მ-რ-ი-თ- ----------------------- შეგიძლიათ რამე მირჩიოთ? 0
shegi-----t ra---m----io-? shegidzliat rame mirchiot? s-e-i-z-i-t r-m- m-r-h-o-? -------------------------- shegidzliat rame mirchiot?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? რ--ის-ი-ყ--ა-წ--მო--ენა? როდის იწყება წარმოდგენა? რ-დ-ს ი-ყ-ბ- წ-რ-ო-გ-ნ-? ------------------------ როდის იწყება წარმოდგენა? 0
r-d-----s'q-ba-t-'----d-e--? rodis its'qeba ts'armodgena? r-d-s i-s-q-b- t-'-r-o-g-n-? ---------------------------- rodis its'qeba ts'armodgena?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? შეგ-ძლი-თ ე-თი--ი-----მ-შოვნოთ? შეგიძლიათ ერთი ბილეთი მიშოვნოთ? შ-გ-ძ-ი-თ ე-თ- ბ-ლ-თ- მ-შ-ვ-ო-? ------------------------------- შეგიძლიათ ერთი ბილეთი მიშოვნოთ? 0
s-e--d--i-t e-t---ilet- -ish-v--t? shegidzliat erti bileti mishovnot? s-e-i-z-i-t e-t- b-l-t- m-s-o-n-t- ---------------------------------- shegidzliat erti bileti mishovnot?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? არ-ს აქ, ---ო- გ--ფ---მოე-ანი? არის აქ, ახლოს გოლფის მოედანი? ა-ი- ა-, ა-ლ-ს გ-ლ-ი- მ-ე-ა-ი- ------------------------------ არის აქ, ახლოს გოლფის მოედანი? 0
ar-- -k,-a-h--- -olpis-m--d---? aris ak, akhlos golpis moedani? a-i- a-, a-h-o- g-l-i- m-e-a-i- ------------------------------- aris ak, akhlos golpis moedani?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? ა-----------ო---ე---ის-მ-ე---ი? არის აქ, ახლოს ტენისის მოედანი? ა-ი- ა-, ა-ლ-ს ტ-ნ-ს-ს მ-ე-ა-ი- ------------------------------- არის აქ, ახლოს ტენისის მოედანი? 0
ari- --- ak-los -'-ni--s-----a-i? aris ak, akhlos t'enisis moedani? a-i- a-, a-h-o- t-e-i-i- m-e-a-i- --------------------------------- aris ak, akhlos t'enisis moedani?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? ა-ის აქ,-ახ--- საც--აო --ზ-? არის აქ, ახლოს საცურაო აუზი? ა-ი- ა-, ა-ლ-ს ს-ც-რ-ო ა-ზ-? ---------------------------- არის აქ, ახლოს საცურაო აუზი? 0
aris-a-- ak--o----t--rao --z-? aris ak, akhlos satsurao auzi? a-i- a-, a-h-o- s-t-u-a- a-z-? ------------------------------ aris ak, akhlos satsurao auzi?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...