فریز بُک

ur ‫سوئمنگ پول میں‬   »   pa ਤਰਣਤਾਲ ਵਿੱਚ

‫50 [پچاس]‬

‫سوئمنگ پول میں‬

‫سوئمنگ پول میں‬

50 [ਪੰਜਾਹ]

50 [Pajāha]

ਤਰਣਤਾਲ ਵਿੱਚ

taraṇatāla vica

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫آج گرمی ہے‬ ਅੱਜ ਗਰਮੀ ਹੈ। ਅੱਜ ਗਰਮੀ ਹੈ। 1
aj- ga------ai. aja garamī hai.
‫سوئمنگ پول چلیں؟‬ ਕੀ ਆਪਾਂ ਤੈਰਨ ਚੱਲੀਏ? ਕੀ ਆਪਾਂ ਤੈਰਨ ਚੱਲੀਏ? 1
Kī āpā- tair-n- -al--ē? Kī āpāṁ tairana calī'ē?
‫تمھارا تیرنے کو دل چاہ رہا ہے؟کیا‬ ਕੀ ਤੇਰਾ ਤੈਰਨ ਦਾ ਮਨ ਹੈ? ਕੀ ਤੇਰਾ ਤੈਰਨ ਦਾ ਮਨ ਹੈ? 1
K---ēr-------na -- ---a-h-i? Kī tērā tairana dā mana hai?
‫کیا تمھارے پاس ایک تولیہ ہے؟‬ ਕੀ ਤੇਰੇ ਕੋਲ ਤੌਲੀਆ ਹੈ? ਕੀ ਤੇਰੇ ਕੋਲ ਤੌਲੀਆ ਹੈ? 1
K- t--- k-la t--lī'ā h--? Kī tērē kōla taulī'ā hai?
‫کیا تمھارے پاس نہانے کی نیکر ہے؟‬ ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? 1
Kī--ēr--k----ta---k--v-lī---t-lūn---ai? Kī tērē kōla tairākī vālī patalūna hai?
‫کیا تمھارے پاس نہانے کا سوٹ ہے؟‬ ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? 1
K---ēr-----a-t---ā-- -ā---ka-a-ē --n-? Kī tērē kōla tairākī vālē kapaṛē hana?
‫کیا تم تیر سکتے ہو؟‬ ਕੀ ਤੂੰ ਤੈਰ ਸਕਦਾ / ਸਕਦੀ ਹੈਂ? ਕੀ ਤੂੰ ਤੈਰ ਸਕਦਾ / ਸਕਦੀ ਹੈਂ? 1
Kī t---ai-a-sa---ā- -aka-ī h---? Kī tū taira sakadā/ sakadī haiṁ?
‫کیا تم غوطہ خوری کر سکتے ہو؟‬ ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? 1
Kī -usī--ḍubakī -a-ā ------ h-? Kī tusīṁ ḍubakī lagā sakadē hō?
‫کیا تم پانی میں چھلانگ لگا سکتے ہو؟‬ ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? 1
K---ū--āṇ--vi----u---s---d-/-s-k--- haiṁ? Kī tū pāṇī vica kuda sakadā/ sakadī haiṁ?
‫نہانے کی جگہ کہاں ہے؟‬ ਫੁਹਾਰਾ ਕਿੱਥੇ ਹੈ? ਫੁਹਾਰਾ ਕਿੱਥੇ ਹੈ? 1
P-uh----kithē ---? Phuhārā kithē hai?
‫کپڑے بدلنے کی جگہ کہاں ہے؟‬ ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? 1
K-p-ṛ--ba-a--ṇ- dā---m-rā-kit-- h--? Kapaṛē badalaṇa dā kamarā kithē hai?
‫تیراکی کا چشمہ کہاں ہے؟‬ ਤੈਰਨ ਦਾ ਚਸ਼ਮਾ ਕਿੱਥੇ ਹੈ? ਤੈਰਨ ਦਾ ਚਸ਼ਮਾ ਕਿੱਥੇ ਹੈ? 1
Tai-a----- --ś--- -it-ē hai? Tairana dā caśamā kithē hai?
‫کیا پانی گہرا ہے؟‬ ਕੀ ਪਾਣੀ ਗਹਿਰਾ ਹੈ? ਕੀ ਪਾਣੀ ਗਹਿਰਾ ਹੈ? 1
K- ---- gahir- -a-? Kī pāṇī gahirā hai?
‫کیا پانی صاف ہے؟‬ ਕੀ ਪਾਣੀ ਸਾਫ – ਸੁਥਰਾ ਹੈ? ਕੀ ਪਾਣੀ ਸਾਫ – ਸੁਥਰਾ ਹੈ? 1
K--p--- ---h--- s---a-ā----? Kī pāṇī sāpha – sutharā hai?
‫کیا پانی گرم ہے؟‬ ਕੀ ਪਾਣੀ ਗਰਮ ਹੈ? ਕੀ ਪਾਣੀ ਗਰਮ ਹੈ? 1
K---āṇ--g-r-m--h-i? Kī pāṇī garama hai?
‫مجھے ٹھنڈ لگ رہی ہے‬ ਮੈਂ ਕੰਬ ਰਿਹਾ / ਰਹੀ ਹਾਂ। ਮੈਂ ਕੰਬ ਰਿਹਾ / ਰਹੀ ਹਾਂ। 1
M-i---a-a-rih-- --hī hāṁ. Maiṁ kaba rihā/ rahī hāṁ.
‫پانی بہت ٹھنڈا ہے‬ ਪਾਣੀ ਬਹੁਤ ਠੰਢਾ ਹੈ। ਪਾਣੀ ਬਹੁਤ ਠੰਢਾ ਹੈ। 1
Pā-- ---u-- ---ḍhā-h-i. Pāṇī bahuta ṭhaḍhā hai.
‫میں پانی سے باہر جا رہا ہوں‬ ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। 1
H--a mai-------tō- --h-ra-nik-l-ṅgā----k-----ī. Huṇa maiṁ pāṇī tōṁ bāhara nikalāṅgā/ nikalāṅgī.

-

- - - - - - - - - - - - - - - - - - - - - - - - - - - -