فریز بُک

ur ‫ضرورت – چاہنا‬   »   pa ਜ਼ਰੂਰਤ ਹੋਣਾ – ਚਾਹੁਣਾ

‫69 [انہتّر]‬

‫ضرورت – چاہنا‬

‫ضرورت – چاہنا‬

69 [ੳਣੱਤਰ]

69 [Ṇatara]

ਜ਼ਰੂਰਤ ਹੋਣਾ – ਚਾਹੁਣਾ

zarūrata hōṇā – cāhuṇā

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫مجھے ایک بستر کی ضرورت ہے -‬ ਮੈਨੂੰ ਬਿਸਤਰੇ ਦੀ ਲੋੜ ਹੈ। ਮੈਨੂੰ ਬਿਸਤਰੇ ਦੀ ਲੋੜ ਹੈ। 1
ma-n--b-sa--rē--ī ------ai. mainū bisatarē dī lōṛa hai.
‫میں سونا چاہتا ہوں -‬ ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। 1
Mai--s-uṇ- -ā-u--- --hud- hāṁ. Maiṁ sauṇā cāhudā/ cāhudī hāṁ.
‫کیا یہاں ایک بستر ہے ؟‬ ਕੀ ਇੱਥੇ ਬਿਸਤਰਾ ਹੈ? ਕੀ ਇੱਥੇ ਬਿਸਤਰਾ ਹੈ? 1
Kī it----isat--ā---i? Kī ithē bisatarā hai?
‫مجھے ایک لیمپ کی ضرورت ہے -‬ ਮੈਨੂੰ ਇੱਕ ਦੀਵੇ ਦੀ ਲੋੜ ਹੈ। ਮੈਨੂੰ ਇੱਕ ਦੀਵੇ ਦੀ ਲੋੜ ਹੈ। 1
Ma-n------d--ē----lōṛa--ai. Mainū ika dīvē dī lōṛa hai.
‫میں پڑھنا چاہتا ہوں -‬ ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। 1
M-i--------ā -āh---/ -ā---- hā-. Maiṁ paṛhanā cāhudā/ cāhudī hāṁ.
‫کیا یہاں ایک لیمپ ہے ؟‬ ਕੀ ਇੱਥੇ ਦੀਵਾ ਹੈ? ਕੀ ਇੱਥੇ ਦੀਵਾ ਹੈ? 1
K- -t---d-v--h--? Kī ithē dīvā hai?
‫مجھے ٹیلیفون کی ضرورت ہے -‬ ਮੈਨੂੰ ਟੈਲੀਫੋਨ ਦੀ ਲੋੜ ਹੈ। ਮੈਨੂੰ ਟੈਲੀਫੋਨ ਦੀ ਲੋੜ ਹੈ। 1
Mai-- ṭa-līp-ō-a -- l--a-h--. Mainū ṭailīphōna dī lōṛa hai.
‫میں ٹیلیفون کرنا چاہتا ہوں -‬ ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। 1
Mai- ṭa--īphō-- kara---c--u-ā/ -āh-dī--ā-. Maiṁ ṭailīphōna karanā cāhudā/ cāhudī hāṁ.
‫کیا یہاں ٹیلیفون ہے ؟‬ ਕੀ ਇੱਥੇ ਟੈਲਫੋਨ ਹੈ? ਕੀ ਇੱਥੇ ਟੈਲਫੋਨ ਹੈ? 1
K------ ṭ---aphō-a ---? Kī ithē ṭailaphōna hai?
‫مجھے ایک کیمرے کی ضرورت ہے -‬ ਮੈਨੂੰ ਕੈਮਰੇ ਦੀ ਲੋੜ ਹੈ। ਮੈਨੂੰ ਕੈਮਰੇ ਦੀ ਲੋੜ ਹੈ। 1
M--nū -a--ar- d- lō---h--. Mainū kaimarē dī lōṛa hai.
‫میں فوٹو کھینچنا چاہتا ہوں -‬ ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। 1
M--- --ōṭ- -h--a-- -ā-u-ā/ c-hudī-hāṁ. Maiṁ phōṭō khicaṇā cāhudā/ cāhudī hāṁ.
‫کیا یہاں ایک کیمرا ہے ؟‬ ਕੀ ਇੱਥੇ ਕੈਮਰਾ ਹੈ? ਕੀ ਇੱਥੇ ਕੈਮਰਾ ਹੈ? 1
Kī--t-ē --i--r- --i? Kī ithē kaimarā hai?
‫مجھے ایک کمپیوٹر کی ضرورت ہے -‬ ਮੈਨੂੰ ਕੰਪਿਊਟਰ ਦੀ ਲੋੜ ਹੈ। ਮੈਨੂੰ ਕੰਪਿਊਟਰ ਦੀ ਲੋੜ ਹੈ। 1
Ma-n- --p-'ū-ar---ī-l-ṛa h--. Mainū kapi'ūṭara dī lōṛa hai.
‫میں ایک ای میل بھیجنا چاہتا ہوں -‬ ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। 1
Mai------mēla-bh-ja-- ----------h-d- hāṁ. Maiṁ ī – mēla bhējaṇā cāhudā/ cāhudī hāṁ.
‫کیا یہاں ایک کمپیوٹر ہے ؟‬ ਕੀ ਇੱਥੇ ਕੰਪਿਊਟਰ ਹੈ? ਕੀ ਇੱਥੇ ਕੰਪਿਊਟਰ ਹੈ? 1
Kī-i-------i-ūṭ-ra --i? Kī ithē kapi'ūṭara hai?
‫مجھے ایک بال پوائنٹ کی ضرورت ہے -‬ ਮੈਨੂੰ ਕਲਮ ਦੀ ਲੋੜ ਹੈ। ਮੈਨੂੰ ਕਲਮ ਦੀ ਲੋੜ ਹੈ। 1
M---ū --la----ī-lōṛ--h--. Mainū kalama dī lōṛa hai.
‫میں کچھ لکھنا چاہتا ہوں -‬ ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। 1
M-iṁ-k-jha li--a-- cā---ā--cā-udī-h--. Maiṁ kujha likhaṇā cāhudā/ cāhudī hāṁ.
‫کیا یہاں ایک کاغذ اور ایک بال پوائنٹ ہے ؟‬ ਕੀ ਇੱਥੇ ਕਾਗਜ਼ ਕਲਮ ਹੈ? ਕੀ ਇੱਥੇ ਕਾਗਜ਼ ਕਲਮ ਹੈ? 1
Kī---hē -āgaza-ka---a-h-i? Kī ithē kāgaza kalama hai?

-

- - - - - - - - - - - - - - - - - - - - - - - - - - - -