فریز بُک

ur ‫پھل اور کھانے پینے کی اشیا‬   »   pa ਫਲ ਤੇ ਭੋਜਨ

‫15 [پندرہ]‬

‫پھل اور کھانے پینے کی اشیا‬

‫پھل اور کھانے پینے کی اشیا‬

15 [ਪੰਦਰਾਂ]

15 [padarāṁ]

ਫਲ ਤੇ ਭੋਜਨ

phala tē bhōjana

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫میرے پاس ایک اسٹرابیری ہے‬ ਮੇਰੇ ਕੋਲ ਇੱਕ ਸਟਰਾਬਰੀ ਹੈ। ਮੇਰੇ ਕੋਲ ਇੱਕ ਸਟਰਾਬਰੀ ਹੈ। 1
m-r- -ō----ka------āb-rī-h-i. mērē kōla ika saṭarābarī hai.
‫میرے پاس ایک کیوی اور ایک تربوز ہے‬ ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। 1
Mēr--k--a------ivī -tē --- ----a--j-----. Mērē kōla ika kivī atē ika kharabūjā hai.
‫میرے پاس ایک نارنگی اور ایک گریپ فروٹ ہے‬ ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। 1
M-rē-kō-a --a--at--ā at- --a--gū-a-h-i. Mērē kōla ika satarā atē ika agūra hai.
‫میرے پاس ایک سیب اور ایک آم ہے‬ ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। 1
M-r- -ō-- ika sē-- atē-i-- a-a-h-i. Mērē kōla ika sēba atē ika aba hai.
‫میرے پاس ایک کیلا اور ایک انناس ہے‬ ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। 1
M--ē k-l- ------lā --ē ----a-ān-s--h-i. Mērē kōla ika kēlā atē ika anānāsa hai.
‫میں پھلوں کا سلاد بناتا ہوں‬ ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। 1
Ma---i-- p-a----d-------- ---- rih---ra---h--. Maiṁ ika phalāṁ dā salāda baṇā rihā/ rahī hāṁ.
‫میں ایک ٹوسٹ کھاتا ہوں‬ ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। 1
Ma-- -ka -ō-aṭ- -h- --hā- ra-ī-h--. Maiṁ ika ṭōsaṭa khā rihā/ rahī hāṁ.
‫میں ٹوسٹ مکھن کے ساتھ کھاتا ہوں‬ ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। 1
M--ṁ i--------- ma-ha-a d----la--h- r--ā- -a-ī h-ṁ. Maiṁ ika ṭōsaṭa makhaṇa dē nāla khā rihā/ rahī hāṁ.
‫میں ٹوسٹ مکھن اور جام کے ساتھ کھاتا ہوں‬ ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। 1
Ma-ṁ i-a ṭ-saṭ--m-k-a-a ----mu-abē--ē-nāl- --ā-rih-/--a---hā-. Maiṁ ika ṭōsaṭa makhaṇa atē murabē dē nāla khā rihā/ rahī hāṁ.
‫میں سینڈوچ کھاتا ہوں‬ ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। 1
M-iṁ---a sa-ṇ------ -hā --hā- r-h--h-ṁ. Maiṁ ika saiṇḍavica khā rihā/ rahī hāṁ.
‫میں سینڈوچ مارجرین کے ساتھ کھاتا ہوں‬ ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। 1
M--ṁ ika--ai------a -ā-----ī---dē ---a --- ri-ā--ra---h--. Maiṁ ika saiṇḍavica mārajarīna dē nāla khā rihā/ rahī hāṁ.
‫میں سینڈوچ مارجرین اور ٹماٹر کے ساتھ کھاتا ہوں‬ ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। 1
Maiṁ i---sa-ṇ-avic- mār--arī-- --- ṭ----ar- -- -ā-a---ā---hā/ -ah--hāṁ. Maiṁ ika saiṇḍavica mārajarīna atē ṭamāṭara dē nāla khā rihā/ rahī hāṁ.
‫ہمیں ڈبل روٹی اور چاول چاہیے‬ ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। 1
S-nū-rō-- --ē--a-l-ṁ-------ūra-- ---. Sānū rōṭī atē caulāṁ dī zarūrata hai.
‫ہمیں مچھلی اور اسٹیکس چاہیے‬ ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। 1
S-n--m-chī--tē -aṭē-asa d--za-ūr-t---ai. Sānū machī atē saṭēkasa dī zarūrata hai.
‫ہمیں پیزا اور سپیگیٹی چاہیے‬ ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। 1
S-n--p-z--a-ē --p-gh-ṭī--ī zar---t--hai. Sānū pīzā atē sapāghēṭī dī zarūrata hai.
‫ہمیں اور کن چیزوں کی ضرورت ہے؟‬ ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। 1
Sā-- hō-a-k-----īza-d--zarūrata-h--. Sānū hōra kisa cīza dī zarūrata hai.
‫ہمیں سوپ کے لیے گاجر اور ٹماٹر چاہیے‬ ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। 1
S-nū-sūpa --sa---g-ja-- -tē --m-ṭ--- -ī-z---rat----i. Sānū sūpa vasatē gājara atē ṭamāṭara dī zarūrata hai.
‫سپر مارکٹ کہاں ہے؟‬ ਸੁਪਰ – ਮਾਰਕੀਟ ਕਿੱਥੇ ਹੈ? ਸੁਪਰ – ਮਾਰਕੀਟ ਕਿੱਥੇ ਹੈ? 1
Su--ra --mā---īṭa ------hai? Supara – mārakīṭa kithē hai?

-

- - - - - - - - - - - - - - - - - - - - - - - - - - - -