فریز بُک

ur ‫اعداد صفاتی‬   »   pa ਕ੍ਰਮਸੂਚਕ ਸੰਖਿਆਂਵਾਂ

‫61 [اکسٹھ]‬

‫اعداد صفاتی‬

‫اعداد صفاتی‬

61 [ਇਕਾਹਠ]

61 [Ikāhaṭha]

ਕ੍ਰਮਸੂਚਕ ਸੰਖਿਆਂਵਾਂ

[kramasūcaka sakhi'ānvāṁ]

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫پہلا مہینہ جنوری ہے-‬ ਪਹਿਲਾ ਮਹੀਨਾ ਜਨਵਰੀ ਹੈ। ਪਹਿਲਾ ਮਹੀਨਾ ਜਨਵਰੀ ਹੈ। 1
pa-il--mah-n- -a-av----hai. pahilā mahīnā janavarī hai.
‫دوسرا مہینہ فروری ہے-‬ ਦੂਜਾ ਮਹੀਨਾ ਫਰਵਰੀ ਹੈ। ਦੂਜਾ ਮਹੀਨਾ ਫਰਵਰੀ ਹੈ। 1
Dūj----h-nā pha-a--rī h-i. Dūjā mahīnā pharavarī hai.
‫تیسرا مہینہ مارچ ہے-‬ ਤੀਜਾ ਮਹੀਨਾ ਮਾਰਚ ਹੈ। ਤੀਜਾ ਮਹੀਨਾ ਮਾਰਚ ਹੈ। 1
Tīj- ma---------ca-ha-. Tījā mahīnā māraca hai.
‫چوتھا مہینہ اپریل ہے-‬ ਚੌਥਾ ਮਹੀਨਾ ਅਪ੍ਰੈਲ ਹੈ। ਚੌਥਾ ਮਹੀਨਾ ਅਪ੍ਰੈਲ ਹੈ। 1
Ca-th---a---ā---r--la ha-. Cauthā mahīnā apraila hai.
‫پانچواں مہینہ مئی ہے-‬ ਪੰਜਵਾਂ ਮਹੀਨਾ ਮਈ ਹੈ। ਪੰਜਵਾਂ ਮਹੀਨਾ ਮਈ ਹੈ। 1
P---vā--mah----m-'- -a-. Pajavāṁ mahīnā ma'ī hai.
‫چھٹا مہینہ جون ہے-‬ ਛੇਵਾਂ ਮਹੀਨਾ ਜੂਨ ਹੈ। ਛੇਵਾਂ ਮਹੀਨਾ ਜੂਨ ਹੈ। 1
C-ē-ā- mah--ā-j-na h--. Chēvāṁ mahīnā jūna hai.
‫چھ مہینوں کا آدھا سال ہوتا ہے-‬ ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ। ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ। 1
C-- m---ni----dā a-hā --la---dā-h-i. Chē mahīni'āṁ dā adhā sāla hudā hai.
‫جنوری، فروری، مارچ‬ ਜਨਵਰੀ,ਫਰਵਰੀ,ਮਾਰਚ, ਜਨਵਰੀ,ਫਰਵਰੀ,ਮਾਰਚ, 1
Janav---,p--ra-ar-,m-ra-a, Janavarī,pharavarī,māraca,
‫اپریل، مئی، اور جون‬ ਅਪ੍ਰੈਲ,ਮਈ ਅਤੇ ਜੂਨ ਅਪ੍ਰੈਲ,ਮਈ ਅਤੇ ਜੂਨ 1
ap-ai--,m--- --ē-jūna apraila,ma'ī atē jūna
‫ساتواں مہینہ جولائی ہے-‬ ਸੱਤਵਾਂ ਮਹੀਨਾ ਜੁਲਾਈ ਹੈ। ਸੱਤਵਾਂ ਮਹੀਨਾ ਜੁਲਾਈ ਹੈ। 1
sa-a-āṁ ---ī---julā-- ha-. satavāṁ mahīnā julā'ī hai.
‫آٹھواں مہینہ اگست ہے-‬ ਅੱਠਵਾਂ ਮਹੀਨਾ ਅਗਸਤ ਹੈ। ਅੱਠਵਾਂ ਮਹੀਨਾ ਅਗਸਤ ਹੈ। 1
A-h-v---m--ī---ag------h-i. Aṭhavāṁ mahīnā agasata hai.
‫نواں مہینہ ستمبر ہے-‬ ਨੌਵਾਂ ਮਹੀਨਾ ਸਤੰਬਰ ਹੈ। ਨੌਵਾਂ ਮਹੀਨਾ ਸਤੰਬਰ ਹੈ। 1
N---āṁ -ahīn----t--a-a -a-. Nauvāṁ mahīnā satabara hai.
‫دسواں مہینہ اکتوبر ہے-‬ ਦੱਸਵਾਂ ਮਹੀਨਾ ਅਕਤੂਬਰ ਹੈ। ਦੱਸਵਾਂ ਮਹੀਨਾ ਅਕਤੂਬਰ ਹੈ। 1
D-sa-āṁ-m--īn- --a-ū---- --i. Dasavāṁ mahīnā akatūbara hai.
‫گیارہواں مہینہ نومبر ہے-‬ ਗਿਆਰਵਾਂ ਮਹੀਨਾ ਨਵੰਬਰ ਹੈ। ਗਿਆਰਵਾਂ ਮਹੀਨਾ ਨਵੰਬਰ ਹੈ। 1
G-'-------m-h-----a-a--ra h-i. Gi'āravāṁ mahīnā navabara hai.
‫بارہواں مہینہ دسمبر ہے-‬ ਬਾਰ੍ਹਵਾਂ ਮਹੀਨਾ ਦਸੰਬਰ ਹੈ। ਬਾਰ੍ਹਵਾਂ ਮਹੀਨਾ ਦਸੰਬਰ ਹੈ। 1
B-r'h-vā------n- -a-a-a-- -ai. Bār'havāṁ mahīnā dasabara hai.
‫بارہ مہینوں کا ایک سال ہوتا ہے-‬ ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। 1
Bār'h-ṁ -a---i--ṁ----ik- -āl--hu-ā h-i. Bār'hāṁ mahīni'āṁ dā ika sāla hudā hai.
‫جولائی، اگست، ستمبر‬ ਜੁਲਾਈ,ਅਗਸਤ,ਸਤੰਬਰ, ਜੁਲਾਈ,ਅਗਸਤ,ਸਤੰਬਰ, 1
Ju-ā--,-g-sat--s-t-bara, Julā'ī,agasata,satabara,
‫اکتوبر، نومبر، اور دسمبر‬ ਅਕਤੂਬਰ,ਨਵੰਬਰ,ਦਸੰਬਰ ਅਕਤੂਬਰ,ਨਵੰਬਰ,ਦਸੰਬਰ 1
ak---bar---a---ara----aba-a akatūbara,navabara,dasabara

-

- - - - - - - - - - - - - - - - - - - - - - - - - - - -