فریز بُک

ur ‫دکانیں‬   »   pa ਦੁਕਾਨਾਂ

‫53 [ترپن]‬

‫دکانیں‬

‫دکانیں‬

53 [ਤਰਵੰਜਾ]

53 [Taravajā]

ਦੁਕਾਨਾਂ

dukānāṁ

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫ہم کھیلوں کے سامان کی دکان تلاش کر رہے ہیں‬ ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। 1
a--ṁ-ik- -h-----d----kān- --bh----hē-h--. asīṁ ika khēḍāṁ dī dukāna labha rahē hāṁ.
‫ہم گوشت کی دکان تلاش کر رہے ہیں‬ ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। 1
As-ṁ i-- k----ī -ī -ukā-------- -ahē -āṁ. Asīṁ ika kasā'ī dī dukāna labha rahē hāṁ.
‫ہم دواؤں کی دوکان تلاش کر رہے ہیں‬ ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। 1
A--ṁ i-a da-ā-------ī d-k-na l-b-a -ah- h--. Asīṁ ika davā'ī'āṁ dī dukāna labha rahē hāṁ.
‫ہم ایک فٹ بال خریدنا چاہتے ہیں‬ ਅਸੀਂ ਇੱਕ ਫੁਟਬਾਲ ਖਰੀਦਣੀ ਹੈ। ਅਸੀਂ ਇੱਕ ਫੁਟਬਾਲ ਖਰੀਦਣੀ ਹੈ। 1
A--- ika --u-ab----kharīd-----ai. Asīṁ ika phuṭabāla kharīdaṇī hai.
‫ہم سلامی خریدنا چاہتے ہیں‬ ਅਸੀਂ ਸਲਾਮੀ ਖਰੀਦਣੀ ਹੈ। ਅਸੀਂ ਸਲਾਮੀ ਖਰੀਦਣੀ ਹੈ। 1
As-ṁ s-l--ī-k----d--ī -a-. Asīṁ salāmī kharīdaṇī hai.
‫ہم دوائی خریدنا چاہتے ہیں‬ ਅਸੀਂ ਦਵਾਈਆਂ ਖਰੀਦਣੀਆਂ ਹਨ। ਅਸੀਂ ਦਵਾਈਆਂ ਖਰੀਦਣੀਆਂ ਹਨ। 1
As-ṁ -avā'ī'ā--kh-r--aṇī'-ṁ-h-n-. Asīṁ davā'ī'āṁ kharīdaṇī'āṁ hana.
‫ہم فٹ بال خریدنے کے لیے کھیلوں کی دوکان تلاش کر رہے ہیں‬ ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। 1
As-ṁ--h----āla---a-ī-aṇ- --'ī-ika -h---- dī -u-ān- -a----rah- ---. Asīṁ phuṭabāla kharīdaṇa la'ī ika khēḍāṁ dī dukāna labha rahē hāṁ.
‫ہم سلامی خریدنے کے لیے گوشت کی دوکان تلاش کر رہے ہیں‬ ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। 1
A-īṁ---l--ī-k-a--da-a --'--kasā'ī--------n--l-bh- --hē-hāṁ. Asīṁ salāmī kharīdaṇa la'ī kasā'ī dī dukāna labha rahē hāṁ.
‫ہم دوائی خریدنے کے لیے دواؤں کی دوکان تلاش کر رہے ہیں‬ ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। 1
Asī---a-ā-ī'ā---h-----ṇa-l--ī-d-vā-ī-ā- -ī--uk--- --b-a ra-ē hā-. Asīṁ davā'ī'āṁ kharīdaṇa la'ī davā'ī'āṁ dī dukāna labha rahē hāṁ.
‫میں سنار کو تلاش کر رہا ہوں‬ ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। 1
M----i-a --h-ṇi--ṁ-dī du-ān- ---ha-r-h---rahī'āṁ---ṁ. Maiṁ ika gahiṇi'āṁ dī dukāna labha rahē/ rahī'āṁ hāṁ.
‫میں فوٹو شاپ تلاش کر رہا ہوں‬ ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 1
M-i- -ka -a-marē dī --kā-a l--h--r---- ra-- h-ṁ. Maiṁ ika kaimarē dī dukāna labha rihā/ rahī hāṁ.
‫میں بیکری / مٹھائی کی دوکان تلاش کر رہا ہوں‬ ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 1
M--ṁ-ika-k--- ---du-āna-l--h---i-ā/ r-h--h-ṁ. Maiṁ ika kēka dī dukāna labha rihā/ rahī hāṁ.
‫میرا ارادہ ایک انگوٹھی خریدنے کا ہے‬ ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ 1
M-iṁ-i-- ----hī-kharī---a-jā---h-/ --hī--ā-. Maiṁ ika agūṭhī kharīdaṇa jā rihā/ rahī hāṁ.
‫میرا ارادہ ایک فلم خریدنے کا ہے‬ ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ 1
M-i--i--------m--kha-īd-ṇa-jā-r--ā/-r--- --ṁ. Maiṁ ika philama kharīdaṇa jā rihā/ rahī hāṁ.
‫میرا ارادہ ایک پیسٹری خریدنے کا ہے‬ ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ 1
M--ṁ ik--kē-----arīda-a-jā ----/ -ahī-hā-. Maiṁ ika kēka kharīdaṇa jā rihā/ rahī hāṁ.
‫میں انگوٹھی خریدنے کے لیے سنار کو تلاش کر رہا ہوں‬ ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। 1
M-i---ka a----------īdaṇa -a---gah-ṇ-'āṁ--- d----a-l---a r--ā- rahī-h-ṁ. Maiṁ ika agūṭhī kharīdaṇa la'ī gahiṇi'āṁ dī dukāna labha rihā/ rahī hāṁ.
‫میں فلم خریدنے کے لیے فوٹو شاپ تلاش کر رہا ہوں‬ ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ 1
Maiṁ -ka--ai-a-- -- rōla-k-a-----a -a'- --ima-ē-d----k-n---a--a-r-hā--ra-- h--. Maiṁ ika kaimarē dā rōla kharīdaṇa la'ī kaimarē dī dukāna labha rihā/ rahī hāṁ.
‫میں پیسٹری خریدنے کے لیے بیکری / مٹھائی کی دوکان تلاش کر رہا ہوں‬ ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। 1
M--ṁ ik- kē-a k------ṇ----'ī -ē-----la----ri--/ ra-ī -āṁ. Maiṁ ika kēka kharīdaṇa la'ī bēkarī labha rihā/ rahī hāṁ.

-

- - - - - - - - - - - - - - - - - - - - - - - - - - - -