ਪ੍ਹੈਰਾ ਕਿਤਾਬ

pa ਖਰੀਦਦਾਰੀ   »   ar ‫التسوق / التبضّع‬

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

‫54 [أربعة وخمسون]‬

54 [arabeat wakhamsuna]

‫التسوق / التبضّع‬

[altasawq / altbdde]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ‫أ-ي- -- أ---ي -دي--‬ ‫---- أ- أ---- ه----- ‫-ر-د أ- أ-ت-ي ه-ي-.- --------------------- ‫أريد أن أشتري هدية.‬ 0
arid --n '--h-ari--ad-a-a-. a--- '-- '------- h-------- a-i- '-n '-s-t-r- h-d-a-a-. --------------------------- arid 'an 'ashtari hadiatan.
ਪਰ ਜ਼ਿਆਦਾ ਕੀਮਤੀ ਨਹੀਂ। ‫-ل-----ا ---ن-م-ل---‬ ‫---- أ-- ت--- م------ ‫-ل-ن أ-ا ت-و- م-ل-ة-‬ ---------------------- ‫ولكن ألا تكون مكلفة.‬ 0
wl-ku- '-l-a -aku- -u-lifa--n. w----- '---- t---- m---------- w-u-u- '-l-a t-k-n m-k-i-a-a-. ------------------------------ wlukun 'alaa takun muklifatan.
ਸ਼ਾਇਦ ਇੱਕ ਹੈਂਡ ਬੈਗ? ‫رب-- ح---- -د-‬ ‫---- ح---- ي--- ‫-ب-ا ح-ي-ة ي-.- ---------------- ‫ربما حقيبة يد.‬ 0
r-um--h-qibat-n-y-. r---- h-------- y-- r-u-a h-q-b-t-n y-. ------------------- rbuma haqibatan yd.
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? ‫----للون-ال-ي --يدي-- ؟‬ ‫-- ا---- ا--- ت------ ؟- ‫-ا ا-ل-ن ا-ذ- ت-ي-ي-ه ؟- ------------------------- ‫ما اللون الذي تريدينه ؟‬ 0
ma--ll-wn-al-h- t--i----h ? m- a----- a---- t-------- ? m- a-l-w- a-d-y t-r-d-n-h ? --------------------------- ma allawn aldhy turidinah ?
ਕਾਲਾ,ਭੂਰਾ ਜਾਂ ਸਫੈਦ? ‫-سود، بن- -- --ي- ؟‬ ‫----- ب-- أ- أ--- ؟- ‫-س-د- ب-ي أ- أ-ي- ؟- --------------------- ‫أسود، بني أم أبيض ؟‬ 0
a-w---bani-'-m-'ab-a- ? a---- b--- '-- '----- ? a-w-, b-n- '-m '-b-a- ? ----------------------- aswd, bani 'am 'abyad ?
ਛੋਟਾ ਜਾਂ ਵੱਡਾ? ‫ح---- كب----أم ص-ي-ة -‬ ‫----- ك---- أ- ص---- ؟- ‫-ق-ب- ك-ي-ة أ- ص-ي-ة ؟- ------------------------ ‫حقيبة كبيرة أم صغيرة ؟‬ 0
hq---t-kabir-t--a-a s-gh-r- ? h----- k------ '--- s------ ? h-i-a- k-b-r-t '-m- s-g-i-a ? ----------------------------- hqibat kabirat 'ama saghira ?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? ‫ممك------رى-ه-ه ؟‬ ‫---- أ- أ-- ه-- ؟- ‫-م-ن أ- أ-ى ه-ه ؟- ------------------- ‫ممكن أن أرى هذه ؟‬ 0
m--- 'a--'--a-----h---? m--- '-- '---- h----- ? m-k- '-n '-r-a h-d-i- ? ----------------------- mmkn 'an 'araa hadhih ?
ਕੀ ਇਹ ਚਮੜੇ ਨਾਲ ਬਣਿਆ ਹੈ? ‫-ل-ه- م- جل- ؟‬ ‫-- ه- م- ج-- ؟- ‫-ل ه- م- ج-د ؟- ---------------- ‫هل هي من جلد ؟‬ 0
hl--- min juld ? h- h- m-- j--- ? h- h- m-n j-l- ? ---------------- hl hi min juld ?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? ‫-م--- -- --دة ----اع-ة--(-----ا-ت-ك )‬ ‫-- ه- م- م--- ا-------- ( ا-------- )- ‫-م ه- م- م-د- ا-ط-ا-ي-؟ ( ا-ب-ا-ت-ك )- --------------------------------------- ‫أم هي من مادة اصطناعية؟ ( البلاستيك )‬ 0
a- h---------a--a--t--aei-?----lb-------) a- h- m-- m---- a---------- ( a-------- ) a- h- m-n m-d-t a-s-i-a-i-? ( a-b-a-t-k ) ----------------------------------------- am hi min madat aistinaeia? ( alblastyk )
ਬਿਲਕੁਲ,ਚਮੜੇ ਨਾਲ ਬਣਿਆ ਹੈ। ‫طب--ً ---ن---د-‬ ‫----- ، م- ج---- ‫-ب-ا- ، م- ج-د-‬ ----------------- ‫طبعاً ، من جلد.‬ 0
tbe-a--, min--u--d-. t----- , m-- j------ t-e-a- , m-n j-l-d-. -------------------- tbeaan , min julida.
ਇਹ ਕਾਫੀ ਵਧੀਆ ਕਿਸਮ ਦਾ ਹੈ। ‫-هي--ن--وعي--ج-دة -ل--ي-.‬ ‫--- م- ن---- ج--- ل------- ‫-ه- م- ن-ع-ة ج-د- ل-غ-ي-.- --------------------------- ‫وهي من نوعية جيدة للغاية.‬ 0
w----i--naw-iat j---dat----g-ay---. w-- m-- n------ j------ l---------- w-i m-n n-w-i-t j-y-d-t l-l-h-y-t-. ----------------------------------- whi min naweiat jayidat lilghayata.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। ‫و--حق--ة ث-نها من--ب-ج-ا-.‬ ‫-------- ث---- م---- ج----- ‫-ا-ح-ي-ة ث-ن-ا م-ا-ب ج-ا-.- ---------------------------- ‫والحقيبة ثمنها مناسب جداً.‬ 0
wa-ha---t-th-m--a-a mu----b jd-an. w-------- t-------- m------ j----- w-l-a-i-t t-a-a-a-a m-n-s-b j-a-n- ---------------------------------- walhaqibt thamanaha munasib jdaan.
ਇਹ ਮੈਨੂੰ ਪਸੰਦ ਹੈ। ‫-ن-----ج-ني.‬ ‫---- ت------- ‫-ن-ا ت-ج-ن-.- -------------- ‫إنها تعجبني.‬ 0
'iinah--tue---n-. '------ t-------- '-i-a-a t-e-a-n-. ----------------- 'iinaha tuejabni.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। ‫-آخذه-.‬ ‫-------- ‫-آ-ذ-ا-‬ --------- ‫سآخذها.‬ 0
sak--dhuha. s---------- s-k-a-h-h-. ----------- sakhadhuha.
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? ‫-م---ي --د-ل----‬ ‫------ ت------ ؟- ‫-م-ن-ي ت-د-ل-ا ؟- ------------------ ‫يمكنني تبديلها ؟‬ 0
ym-n-----b-i-u-- ? y----- t-------- ? y-k-n- t-b-i-u-a ? ------------------ ymknny tabdiluha ?
ਜ਼ਰੂਰ। ‫--لطب-.‬ ‫-------- ‫-ا-ط-ع-‬ --------- ‫بالطبع.‬ 0
bal---ae. b-------- b-l-a-a-. --------- baltabae.
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ‫--غلفها لك --د-ة-‬ ‫------- ل- ك------ ‫-ن-ل-ه- ل- ك-د-ة-‬ ------------------- ‫سنغلفها لك كهدية.‬ 0
s-ag-li--ha l-k -a-----a. s---------- l-- k-------- s-a-h-i-u-a l-k k-h-i-t-. ------------------------- snaghlifuha lak kahdiata.
ਭੁਗਤਾਨ ਕਾਊਂਟਰ ਕਿੱਥੇ ਹੈ? ‫-ل-ند-----اك.‬ ‫------- ه----- ‫-ل-ن-و- ه-ا-.- --------------- ‫الصندوق هناك.‬ 0
a-s-n-u- h---ka. a------- h------ a-s-n-u- h-n-k-. ---------------- alsunduq hunaka.

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...