ਪ੍ਹੈਰਾ ਕਿਤਾਬ

pa ਰਸਤੇ ਤੇ   »   ka გზაში

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [ოცდაჩვიდმეტი]

37 [otsdachvidmet\'i]

გზაში

[gzashi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। ი- -ო---ი-ლ-თ-მგზავრობ-. ი- მ--------- მ--------- ი- მ-ტ-ც-კ-ი- მ-ზ-ვ-ო-ს- ------------------------ ის მოტოციკლით მგზავრობს. 0
i---o-'-tsi-'-it---zavrobs. i- m------------ m--------- i- m-t-o-s-k-l-t m-z-v-o-s- --------------------------- is mot'otsik'lit mgzavrobs.
ਉਹ ਸਾਈਕਲ ਤੇ ਜਾਂਦਾ ਹੈ। ის-ვე--ს-პედი-----ი-. ი- ვ---------- დ----- ი- ვ-ლ-ს-პ-დ-თ დ-დ-ს- --------------------- ის ველოსიპედით დადის. 0
i---e--sip-ed-t -ad-s. i- v----------- d----- i- v-l-s-p-e-i- d-d-s- ---------------------- is velosip'edit dadis.
ਉਹ ਪੈਦਲ ਜਾਂਦਾ ਹੈ। ის ფე-ით--ად-ს. ი- ფ---- დ----- ი- ფ-ხ-თ დ-დ-ს- --------------- ის ფეხით დადის. 0
is pek--- -adi-. i- p----- d----- i- p-k-i- d-d-s- ---------------- is pekhit dadis.
ਉਹ ਜਹਾਜ਼ ਤੇ ਜਾਂਦਾ ਹੈ। ის გე--თ-მგზავ-ობს. ი- გ---- მ--------- ი- გ-მ-თ მ-ზ-ვ-ო-ს- ------------------- ის გემით მგზავრობს. 0
i- ---it----a--o--. i- g---- m--------- i- g-m-t m-z-v-o-s- ------------------- is gemit mgzavrobs.
ਉਹ ਕਿਸ਼ਤੀ ਤੇ ਜਾਂਦਾ ਹੈ। ის-ნ-ვ----გ---რობ-. ი- ნ---- მ--------- ი- ნ-ვ-თ მ-ზ-ვ-ო-ს- ------------------- ის ნავით მგზავრობს. 0
is--avit----avro--. i- n---- m--------- i- n-v-t m-z-v-o-s- ------------------- is navit mgzavrobs.
ਉਹ ਤੈਰ ਰਿਹਾ ਹੈ। ის--ურ--ს. ი- ც------ ი- ც-რ-ვ-. ---------- ის ცურავს. 0
i- ---r-v-. i- t------- i- t-u-a-s- ----------- is tsuravs.
ਕੀ ਇੱਥੇ ਖਤਰਨਾਕ ਹੈ? აქ--აშიშ--? ა- ს------- ა- ს-შ-შ-ა- ----------- აქ საშიშია? 0
ak---s-is-ia? a- s--------- a- s-s-i-h-a- ------------- ak sashishia?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? ს-შ-ში- ----ო------ს -ა--------? ს------ მ---- ვ----- დ---------- ს-შ-შ-ა მ-რ-ო ვ-ნ-ე- დ-ე-გ-ა-რ-? -------------------------------- საშიშია მარტო ვინმეს დაემგზავრო? 0
s-s-i-h-----rt'- v-n-e- -a--gz--r-? s-------- m----- v----- d---------- s-s-i-h-a m-r-'- v-n-e- d-e-g-a-r-? ----------------------------------- sashishia mart'o vinmes daemgzavro?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? ს---ში- ---ი--ს---ნობ-? ს------ ღ---- ს-------- ს-შ-შ-ა ღ-მ-თ ს-ი-ნ-ბ-? ----------------------- საშიშია ღამით სეირნობა? 0
sa---sh-a--h--it s-i---ba? s-------- g----- s-------- s-s-i-h-a g-a-i- s-i-n-b-? -------------------------- sashishia ghamit seirnoba?
ਅਸੀਂ ਭਟਕ ਗਏ ਹਾਂ। ჩვ----ზა-აგვებ--. ჩ--- გ-- ა------- ჩ-ე- გ-ა ა-ვ-ბ-ა- ----------------- ჩვენ გზა აგვებნა. 0
ch--- -z- -g-ebna. c---- g-- a------- c-v-n g-a a-v-b-a- ------------------ chven gza agvebna.
ਅਸੀਂ ਗਲਤ ਰਸਤੇ ਤੇ ਹਾਂ। ჩვე- ა-ასწო-- გზი--მივდი-ა--. ჩ--- ა------- გ--- მ--------- ჩ-ე- ა-ა-წ-რ- გ-ი- მ-ვ-ი-ა-თ- ----------------------------- ჩვენ არასწორი გზით მივდივართ. 0
c-v-n-aras-s'--- ---t-m---i-a-t. c---- a--------- g--- m--------- c-v-n a-a-t-'-r- g-i- m-v-i-a-t- -------------------------------- chven arasts'ori gzit mivdivart.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। უ-და დ-ვ-რ-ნდე-. უ--- დ---------- უ-დ- დ-ვ-რ-ნ-ე-. ---------------- უნდა დავბრუნდეთ. 0
u--a d-vbr-nd--. u--- d---------- u-d- d-v-r-n-e-. ---------------- unda davbrundet.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? ს-- შეიძლ----აქ-მან--ნი- გა--რ-ბ-? ს-- შ------- ა- მ------- გ-------- ს-დ შ-ი-ლ-ბ- ა- მ-ნ-ა-ი- გ-ჩ-რ-ბ-? ---------------------------------- სად შეიძლება აქ მანქანის გაჩერება? 0
sad-------le----- -an---i- g--he----? s-- s--------- a- m------- g--------- s-d s-e-d-l-b- a- m-n-a-i- g-c-e-e-a- ------------------------------------- sad sheidzleba ak mankanis gachereba?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? ა--ს აქ -ვ-----გ---? ა--- ა- ა----------- ა-ი- ა- ა-ტ-ს-დ-ო-ი- -------------------- არის აქ ავტოსადგომი? 0
a--s-ak-av-'osa-g-m-? a--- a- a------------ a-i- a- a-t-o-a-g-m-? --------------------- aris ak avt'osadgomi?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? რ--დენ-ხა-- შეი--ებ- -ქ--ა-ერებ-? რ----- ხ--- შ------- ა- გ-------- რ-მ-ე- ხ-ნ- შ-ი-ლ-ბ- ა- გ-ჩ-რ-ბ-? --------------------------------- რამდენ ხანს შეიძლება აქ გაჩერება? 0
r-mde--k-an--s-e---l----a----ch-r-ba? r----- k---- s--------- a- g--------- r-m-e- k-a-s s-e-d-l-b- a- g-c-e-e-a- ------------------------------------- ramden khans sheidzleba ak gachereba?
ਕੀ ਤੁਸੀਂ ਸਕੀਇੰਗ ਕਰਦੇ ਹੋ? ს--ა-ებთ-----------ი-? ს------- თ------------ ს-ი-ლ-ბ- თ-ი-ა-უ-ე-ი-? ---------------------- სრიალებთ თხილამურებით? 0
sr-ale---t-hi--mur----? s------- t------------- s-i-l-b- t-h-l-m-r-b-t- ----------------------- srialebt tkhilamurebit?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? ზე-ოთ ს-ბ----ო-- ა-იხართ? ზ---- ს--------- ა------- ზ-მ-თ ს-ბ-გ-რ-თ- ა-ი-ა-თ- ------------------------- ზემოთ საბაგიროთი ადიხართ? 0
z---- -ab-gi-o----d--h-r-? z---- s--------- a-------- z-m-t s-b-g-r-t- a-i-h-r-? -------------------------- zemot sabagiroti adikhart?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? შ---ლ-ბა--- თ--ლ-მ------ -ა--რ--ებ-? შ------- ა- თ----------- დ---------- შ-ი-ლ-ბ- ა- თ-ი-ა-უ-ე-ი- დ-ქ-რ-ვ-ბ-? ------------------------------------ შეიძლება აქ თხილამურების დაქირავება? 0
shei---e---ak t-h-la--r-b-- --k---v-ba? s--------- a- t------------ d---------- s-e-d-l-b- a- t-h-l-m-r-b-s d-k-r-v-b-? --------------------------------------- sheidzleba ak tkhilamurebis dakiraveba?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!