ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   ar ‫فى المرقص‬

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

‫46 [ستة وأربعون]‬

46 [stat wa\'arbaeuna]

‫فى المرقص‬

[fa almarqas]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? ‫-ل--ذ--لم-ع--ش-غر-‬ ‫-- ه-------- ش----- ‫-ل ه-ا-ل-ق-د ش-غ-؟- -------------------- ‫هل هذاالمقعد شاغر؟‬ 0
h- h-h-alm---a- -----r? h- h----------- s------ h- h-h-a-m-q-a- s-a-h-? ----------------------- hl hdhaalmaqead shaghr?
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? ‫أ-س-ح-ل- -الج--- -ق-ب-؟‬ ‫----- ل- ب------ ب------ ‫-ت-م- ل- ب-ل-ل-س ب-ر-ك-‬ ------------------------- ‫أتسمح لي بالجلوس بقربك؟‬ 0
a-a-am---li b-aljulus ba--r--? a------- l- b-------- b------- a-a-a-i- l- b-a-j-l-s b-q-r-k- ------------------------------ atasamih li bialjulus baqarbk?
ਜੀ ਹਾਂ। ‫بك--س-ور-‬ ‫--- س----- ‫-ك- س-و-.- ----------- ‫بكل سرور.‬ 0
bk--u-s----. b---- s----- b-u-u s-r-r- ------------ bkulu surur.
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? ‫ك-ف -ج---الم-سيق-؟‬ ‫--- و--- ا--------- ‫-ي- و-د- ا-م-س-ق-؟- -------------------- ‫كيف وجدت الموسيقى؟‬ 0
k----aja-a- a-m--i---؟ k-- w------ a--------- k-f w-j-d-t a-m-s-q-a- ---------------------- kif wajadat almusiqaa؟
ਥੋੜ੍ਹਾ ਜਿਹਾ ਉੱਚਾ। ‫ع-ل-ة-ب-ض -ل-ي-.‬ ‫----- ب-- ا------ ‫-ا-ي- ب-ض ا-ش-ئ-‬ ------------------ ‫عالية بعض الشيئ.‬ 0
ealia----d -l-h--. e----- b-- a------ e-l-a- b-d a-s-y-. ------------------ ealiat bed alshyy.
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। ‫ول-ن -لف-قة ---ف-ب-ك- ج-د -ل----.‬ ‫---- ا----- ت--- ب--- ج-- ل------- ‫-ل-ن ا-ف-ق- ت-ز- ب-ك- ج-د ل-غ-ي-.- ----------------------------------- ‫ولكن الفرقة تعزف بشكل جيد للغاية.‬ 0
wli--- al-urq-t-t-ezuf b----kl-j--id -i-gh---t-. w----- a------- t----- b------ j---- l---------- w-i-u- a-f-r-a- t-e-u- b-s-a-l j-y-d l-l-h-y-t-. ------------------------------------------------ wlikun alfurqat taezuf bishakl jayid lilghayata.
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? ‫-- -أـي ب--ت--ار-إ-- هنا-‬ ‫-- ت--- ب------- إ-- ه---- ‫-ل ت-ـ- ب-س-م-ا- إ-ى ه-ا-‬ --------------------------- ‫هل تأـي باستمرار إلى هنا؟‬ 0
hl t-- --a-stim-a- 'ii-a----a? h- t-- b---------- '----- h--- h- t-y b-a-s-i-r-r '-i-a- h-a- ------------------------------ hl tay biaistimrar 'iilaa hna?
ਜੀ ਨਹੀਂ,ਇਹ ਪਹਿਲੀ ਵਾਰ ਹੈ। ‫لا- --ه -ي ال-رة----و-ى-‬ ‫--- ه-- ه- ا---- ا------- ‫-ا- ه-ه ه- ا-م-ة ا-أ-ل-.- -------------------------- ‫لا، هذه هي المرة الأولى.‬ 0
l-a----dhi- hi a-ma--t a-----a-. l--- h----- h- a------ a-------- l-a- h-d-i- h- a-m-r-t a-'-w-a-. -------------------------------- laa, hadhih hi almarat al'uwlaa.
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। ‫-م أ---ه---من ق--.‬ ‫-- أ-- ه-- م- ق---- ‫-م أ-ن ه-ا م- ق-ل-‬ -------------------- ‫لم أكن هنا من قبل.‬ 0
l- ----n hu-a-mi--q-bl-. l- '---- h--- m-- q----- l- '-k-n h-n- m-n q-b-a- ------------------------ lm 'akun huna min qabla.
ਕੀ ਤੁਸੀਂ ਨੱਚਣਾ ਚਾਹੋਗੇ? ‫-ت---أن -رق-؟‬ ‫---- أ- ت----- ‫-ت-ب أ- ت-ق-؟- --------------- ‫أتحب أن ترقص؟‬ 0
ata------------? a----- '-- t---- a-a-a- '-n t-q-? ---------------- atahab 'an trqs?
ਸ਼ਾਇਦ ਥੋੜ੍ਹੀ ਦੇਰ ਬਾਅਦ। ‫-بما ف- وق- لاح--‬ ‫---- ف- و-- ل----- ‫-ب-ا ف- و-ت ل-ح-.- ------------------- ‫ربما في وقت لاحق.‬ 0
rbi-- fi-waqt laahq--. r---- f- w--- l------- r-i-a f- w-q- l-a-q-n- ---------------------- rbima fi waqt laahqan.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। ‫ل- أت-------ص تما-اً.‬ ‫-- أ--- ا---- ت------- ‫-ا أ-ق- ا-ر-ص ت-ا-ا-.- ----------------------- ‫لا أتقن الرقص تماماً.‬ 0
l- '-tqan alra-s t---aa-. l- '----- a----- t------- l- '-t-a- a-r-q- t-a-a-n- ------------------------- la 'atqan alraqs tmamaan.
ਬਹੁਤ ਆਸਾਨ ਹੈ। ‫ه----ه- -ل-اية-‬ ‫--- س-- ل------- ‫-ذ- س-ل ل-غ-ي-.- ----------------- ‫هذا سهل للغاية.‬ 0
h--a-s-h- l--gha---a. h--- s--- l---------- h-h- s-h- l-l-h-y-t-. --------------------- hdha sahl lilghayata.
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। ‫سأ--ك-ذ---‬ ‫----- ذ---- ‫-أ-ي- ذ-ك-‬ ------------ ‫سأريك ذلك.‬ 0
s'--i- ---l--. s----- d------ s-a-i- d-a-k-. -------------- s'arik dhalka.
ਜੀ ਨਹੀਂ, ਸ਼ਾਇਦ ਕਦੇ ਫੇਰ। ‫--، أفض- -- فرصة -خرى.‬ ‫--- أ--- ف- ف--- أ----- ‫-ا- أ-ض- ف- ف-ص- أ-ر-.- ------------------------ ‫لا، أفضل في فرصة أخرى.‬ 0
la---'---a- -i--u-sa- --kh--a. l--- '----- f- f----- '------- l-a- '-f-a- f- f-r-a- '-k-r-a- ------------------------------ laa, 'afdal fi fursat 'ukhraa.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ‫أتنتظر أ---ً؟‬ ‫------ أ------ ‫-ت-ت-ر أ-د-ً-‬ --------------- ‫أتنتظر أحداً؟‬ 0
a-a-t-z-r -h-aan? a-------- a------ a-a-t-z-r a-d-a-? ----------------- atantazir ahdaan?
ਜੀ ਹਾਂ, ਮੇਰੇ ਦੋਸਤ ਦੀ। ‫نعم- صد-ق-.‬ ‫---- ص------ ‫-ع-، ص-ي-ي-‬ ------------- ‫نعم، صديقي.‬ 0
n--m- -ad----. n---- s------- n-i-, s-d-y-i- -------------- neim, sadiyqi.
ਲਓ ਉਹ ਆ ਗਿਆ! ‫إ-- ه-ا----ا-ه- ق----‬ ‫--- ه---- ه- ه- ق----- ‫-ن- ه-ا-، ه- ه- ق-د-.- ----------------------- ‫إنه هناك، ها هو قادم.‬ 0
'----h-hu--k-- ---hu---di-a. '----- h------ h- h- q------ '-i-a- h-n-k-, h- h- q-d-m-. ---------------------------- 'iinah hunaka, ha hu qadima.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!