ਪ੍ਹੈਰਾ ਕਿਤਾਬ

pa ਭਾਵਨਾਂਵਾਂ   »   ar ‫المشاعر ، الأحاسيس‬

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

‫56 [ستة وخمسون]‬

56 [stat wakhamsun]

‫المشاعر ، الأحاسيس‬

[almashaeir , al'ahasis]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਚੰਗਾ ਹੋਣਾ و--د رغ-ة وجود رغبة و-و- ر-ب- --------- وجود رغبة 0
wuju- r---ba wujud raghba w-j-d r-g-b- ------------ wujud raghba
ਸਾਡੀ ਇੱਛਾ ਹੈ। ل-ين---غبة لدينا رغبة ل-ي-ا ر-ب- ---------- لدينا رغبة 0
lad---a ra---a ladayna raghba l-d-y-a r-g-b- -------------- ladayna raghba
ਸਾਡੀ ਕੋਈ ਇੱਛਾ ਨਹੀਂ ਹੈ। ‫-ا ر--- ل---ا-‬ ‫لا رغبة لدينا.‬ ‫-ا ر-ب- ل-ي-ا-‬ ---------------- ‫لا رغبة لدينا.‬ 0
l- rag-ba- --da-na. la raghbat ladayna. l- r-g-b-t l-d-y-a- ------------------- la raghbat ladayna.
ਡਰ ਲੱਗਣਾ ‫--شع-- --لخو--‬ ‫الشعور بالخوف.‬ ‫-ل-ع-ر ب-ل-و-.- ---------------- ‫الشعور بالخوف.‬ 0
a--hueu---i--k----a. alshueur bialkhawfa. a-s-u-u- b-a-k-a-f-. -------------------- alshueur bialkhawfa.
ਮੈਨੂੰ ਡਰ ਲੱਗਦਾ ਹੈ। ‫أ-عر --لخوف-/ أنا -ا-ف.‬ ‫أشعر بالخوف / أنا خائف.‬ ‫-ش-ر ب-ل-و- / أ-ا خ-ئ-.- ------------------------- ‫أشعر بالخوف / أنا خائف.‬ 0
a-hue-r-bi---h-wf-/ '-----hay--a. ashueur bialkhawf / 'ana khayifa. a-h-e-r b-a-k-a-f / '-n- k-a-i-a- --------------------------------- ashueur bialkhawf / 'ana khayifa.
ਮੈਨੂੰ ਡਰ ਨਹੀਂ ਲੱਗਦਾ। ‫لست-خ-ئ--ً.‬ ‫لست خائفا-.‬ ‫-س- خ-ئ-ا-.- ------------- ‫لست خائفاً.‬ 0
l-----ay-aa-. lst khayfaan. l-t k-a-f-a-. ------------- lst khayfaan.
ਵਕਤ ਹੋਣਾ تو-- --و-ت توفر الوقت ت-ف- ا-و-ت ---------- توفر الوقت 0
tuafir-a-wa-t tuafir alwaqt t-a-i- a-w-q- ------------- tuafir alwaqt
ਉਸਦੇ ਕੋਲ ਵਕਤ ਹੈ। ‫-د-ه -ق--‬ ‫لديه وقت.‬ ‫-د-ه و-ت-‬ ----------- ‫لديه وقت.‬ 0
l-a-- waq-a. ldayh waqta. l-a-h w-q-a- ------------ ldayh waqta.
ਉਸਦੇ ਕੋਲ ਵਕਤ ਨਹੀਂ ਹੈ। ‫-- -ق- -ديه-‬ ‫لا وقت لديه.‬ ‫-ا و-ت ل-ي-.- -------------- ‫لا وقت لديه.‬ 0
l-a w-q- ---ayha. laa waqt ladayha. l-a w-q- l-d-y-a- ----------------- laa waqt ladayha.
ਅੱਕ ਜਾਣਾ الشع-ر--الملل الشعور بالملل ا-ش-و- ب-ل-ل- ------------- الشعور بالملل 0
als-u-u- b-almu--l alshueur bialmulul a-s-u-u- b-a-m-l-l ------------------ alshueur bialmulul
ਉਹ ਅੱਕ ਗਈ ਹੈ। ه- تشع--ب--ملل هي تشعر بالملل ه- ت-ع- ب-ل-ل- -------------- هي تشعر بالملل 0
h- -ashe-r-bia-m-lul hi tasheur bialmulul h- t-s-e-r b-a-m-l-l -------------------- hi tasheur bialmulul
ਉਹ ਨਹੀਂ ਅੱਕੀ ਹੈ। ‫-نه- -- تش-ر-ب----ل.‬ ‫إنها لا تشعر بالملل.‬ ‫-ن-ا ل- ت-ع- ب-ل-ل-.- ---------------------- ‫إنها لا تشعر بالملل.‬ 0
'ii--ha la t-s--u- -----il-. 'iinaha la tasheur bialmill. '-i-a-a l- t-s-e-r b-a-m-l-. ---------------------------- 'iinaha la tasheur bialmill.
ਭੁੱਖ ਲੱਗਣਾ الش-و--ب--جوع الشعور بالجوع ا-ش-و- ب-ل-و- ------------- الشعور بالجوع 0
al-hu-ur--i---ue alshueur bialjue a-s-u-u- b-a-j-e ---------------- alshueur bialjue
ਕੀ ਤੁਹਾਨੂੰ ਭੁੱਖ ਲੱਗੀ ਹੈ? ‫-ل أن-م-ج-ا--‬ ‫هل أنتم جياع؟‬ ‫-ل أ-ت- ج-ا-؟- --------------- ‫هل أنتم جياع؟‬ 0
h---an------ae? hl 'antum jyae? h- '-n-u- j-a-? --------------- hl 'antum jyae?
ਕੀ ਤੁਹਾਨੂੰ ਭੁੱਖ ਨਹੀਂ ਲੱਗੀ? ‫--ست- -ي-ع-ً؟‬ ‫ألستم جياعا-؟‬ ‫-ل-ت- ج-ا-ا-؟- --------------- ‫ألستم جياعاً؟‬ 0
al------jyaeaan? alistum jyaeaan? a-i-t-m j-a-a-n- ---------------- alistum jyaeaan?
ਪਿਆਸ ਲੱਗਣਾ ا-----بالعطش الشعوربالعطش ا-ش-و-ب-ل-ط- ------------ الشعوربالعطش 0
al-hew--a--tsh alshewrbaletsh a-s-e-r-a-e-s- -------------- alshewrbaletsh
ਉਹਨਾਂ ਨੂੰ ਪਿਆਸ ਲੱਗੀ ਹੈ। ‫-م عط-ى.‬ ‫هم عطشى.‬ ‫-م ع-ش-.- ---------- ‫هم عطشى.‬ 0
hm -at---a. hm eatshaa. h- e-t-h-a- ----------- hm eatshaa.
ਉਹਨਾਂ ਨੂੰ ਪਿਆਸ ਨਹੀਂ ਲੱਗੀ। ‫------عط-ى.‬ ‫ليسوا عطشى.‬ ‫-ي-و- ع-ش-.- ------------- ‫ليسوا عطشى.‬ 0
lya--- ----h-a. lyasuu eatshaa. l-a-u- e-t-h-a- --------------- lyasuu eatshaa.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!