ਪ੍ਹੈਰਾ ਕਿਤਾਬ

pa ਖੇਲ   »   ar ‫الرياضة‬

49 [ਉਨੰਜਾ]

ਖੇਲ

ਖੇਲ

‫49[تسعة وأربعون]‬

49[tiseat wa\'arbaeuna]

‫الرياضة‬

[aliriyadat]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? ‫ه- ت---- ا------ ؟‬ ‫هل تمارس الرياضة ؟‬ 0
h- t------ a------- ? hl t------ a------- ? hl tumaras alriyada ? h- t-m-r-s a-r-y-d- ? --------------------?
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। ‫ن-- ، ع-- أ- أ----.‬ ‫نعم ، علي أن أتحرك.‬ 0
n--- , e----- 'a- 'a--------. ne-- , e----- '-- '---------. neim , ealaya 'an 'ataharaka. n-i- , e-l-y- 'a- 'a-a-a-a-a. -----,--------'---'---------.
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। ‫أ-- ع-- ف- ن--- ر----.‬ ‫أنا عضو في نادٍ رياضي.‬ 0
a--- e--- f- n-- r-----. an-- e--- f- n-- r-----. anaa eudw fi nad riadia. a-a- e-d- f- n-d r-a-i-. -----------------------.
ਅਸੀਂ ਫੁੱਟਬਾਲ ਖੇਡਦੇ ਹਾਂ। ‫إ--- ن--- ك-- ا----.‬ ‫إننا نلعب كرة القدم.‬ 0
'i----- n----- k---- a------. 'i----- n----- k---- a------. 'iinana naleab kurat alqadma. 'i-n-n- n-l-a- k-r-t a-q-d-a. '---------------------------.
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। ‫و------- ن---.‬ ‫وأحياناً نسبح.‬ 0
w-------- n------. wa------- n------. wahyanaan nasbaha. w-h-a-a-n n-s-a-a. -----------------.
ਜਾਂ ਅਸੀਂ ਸਾਈਕਲ ਚਲਾਂਦੇ ਹਾਂ। ‫أ- ن--- ا------.‬ ‫أو نركب الدراجة.‬ 0
a- n------ a---------. aw n------ a---------. aw narakab aldirajata. a- n-r-k-b a-d-r-j-t-. ---------------------.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। ‫ف- م------ م--- ل--- ا----.‬ ‫في مدينتنا معلب لكرة القدم.‬ 0
f- m--------- m----- l------ a-------. fi m--------- m----- l------ a-------. fi madinatina muelib likurat alqadama. f- m-d-n-t-n- m-e-i- l-k-r-t a-q-d-m-. -------------------------------------.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। ‫و---- أ---- م--- م- ح--- ب----.‬ ‫وهناك أيضاً مسبح مع حمام بخاري.‬ 0
w----- a----- m------ m-- h---- b------. wh---- a----- m------ m-- h---- b------. whunak aydaan musabah mae hamam bikhari. w-u-a- a-d-a- m-s-b-h m-e h-m-m b-k-a-i. ---------------------------------------.
ਅਤੇ ਇੱਕ ਗੋਲਫ ਦਾ ਮੈਦਾਨ ਹੈ। ‫و---- أ---- م--- ل-----.‬ ‫وهناك أيضاً ملعب للغولف.‬ 0
w----- a----- m----- l--------. wh---- a----- m----- l--------. whunak aydaan maleab lilghuluf. w-u-a- a-d-a- m-l-a- l-l-h-l-f. ------------------------------.
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? ‫م- ي--- ف- ا------ ؟‬ ‫ما يعرض في التلفاز ؟‬ 0
m- y------ f- a------- ? ma y------ f- a------- ? ma yuearid fi altilfaz ? m- y-e-r-d f- a-t-l-a- ? -----------------------?
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ‫ح----- ل--- ل--- ا----.‬ ‫حالياً لعبة لكرة القدم.‬ 0
h------ l----- l------ a-------. ha----- l----- l------ a-------. halyaan luebat likurat alqadama. h-l-a-n l-e-a- l-k-r-t a-q-d-m-. -------------------------------.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। ‫ا----- ا------- ي--- ض- ا--------.‬ ‫الفريق الألماني يلعب ضد الانكليزي.‬ 0
a------ a-'a------ y----- d--- a--------. al----- a--------- y----- d--- a--------. alfariq al'almaniu yaleab dida alanklyzi. a-f-r-q a-'a-m-n-u y-l-a- d-d- a-a-k-y-i. ----------'-----------------------------.
ਕੌਣ ਜਿੱਤ ਰਿਹਾ ਹੈ? ‫م- ي--- ؟‬ ‫من يربح ؟‬ 0
m- y----- ? mn y----- ? mn yarbah ? m- y-r-a- ? ----------?
ਪਤਾ ਨਹੀਂ। ‫ل- أ---.‬ ‫لا أدري.‬ 0
l-- 'u---. la- '----. laa 'udri. l-a 'u-r-. ----'----.
ਇਸ ਵੇਲੇ ਇਹ ਅਨਿਸ਼ਚਿਤ ਹੈ। ‫ف- ا---- ا----- م-------.‬ ‫في الوقت الحاضر متعادلان.‬ 0
f- a----- a------ m-------. fi a----- a------ m-------. fi alwaqt alhadir mteadlan. f- a-w-q- a-h-d-r m-e-d-a-. --------------------------.
ਅੰਪਾਇਰ ਬੈਲਜੀਅਮ ਤੋਂ ਹੈ। ‫ا---- ب-----.‬ ‫الحكم بلجيكي.‬ 0
a------ b------. al----- b------. alihkum biljiki. a-i-k-m b-l-i-i. ---------------.
ਹੁਣ ਪੈਨਲਟੀ ਕਿੱਕ ਹੋਵੇਗੀ। ‫ه--- ا--- ر--- ج---.‬ ‫هناك الآن ركلة جزاء.‬ 0
h--- a--- r----- j---'. hn-- a--- r----- j----. hnak alan raklat jaza'. h-a- a-a- r-k-a- j-z-'. ---------------------'.
ਗੋਲ! ਇੱਕ – ਸਿਫਰ! ‫ه-- ! و--- ص--.‬ ‫هدف ! واحد صفر.‬ 0
h--- ! w---- s----. hd-- ! w---- s----. hdif ! wahid safra. h-i- ! w-h-d s-f-a. -----!------------.

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...