वाक्यांश

डॉक्टर के पास   »   ਡਾਕਟਰ ਦੇ ਕੋਲ

५७ [सत्तावन]

डॉक्टर के पास

डॉक्टर के पास

57 [ਸਤਵੰਜਾ]

57 [Satavajā]

+

ਡਾਕਟਰ ਦੇ ਕੋਲ

[ḍākaṭara dē kōla]

पाठ देखने के लिए क्लिक करें:   

हिन्दी पंजाबी ध्वनि अधिक
मेरी डॉक्टर के साथ मुलाकात है ਮੇ-- ਡ---- ਦ- ਨ-- ਮ------ ਹ-। ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। 0
mē-- ḍ------- d- n--- m------- h--. mērī ḍākaṭara dē nāla mulākāta hai.
+
मेरी मुलाकात १० बजे है ਮੇ-- ਮ------ 10 ਵ-- ਹ-। ਮੇਰੀ ਮੁਲਾਕਾਤ 10 ਵਜੇ ਹੈ। 0
Mē-- m------- 10 v--- h--. Mērī mulākāta 10 vajē hai.
+
आपका नाम क्या है? ਤੁ---- ਨ-- ਕ- ਹ-? ਤੁਹਾਡਾ ਨਾਮ ਕੀ ਹੈ? 0
Tu---- n--- k- h--? Tuhāḍā nāma kī hai?
+
     
कृपया प्रतीक्षालय में बैठिए ਕਿ--- ਕ--- ਉ----- ਵ--- ਬ---। ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। 0
Ki---- k----- u--------- v--- b-----. Kirapā karakē uḍīkaghara vica baiṭhō.
+
डॉक्टर कुछ समय में आ जाएँगे ਡਾ--- ਕ-- ਸ--- ਵ--- ਆ ਜ----। ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। 0
Ḍā------ k---- s---- v--- ā j-----. Ḍākaṭara kujha samēṁ vica ā jāṇagē.
+
आपने बीमा कहाँ से करवाया है? ਤੁ--- ਬ--- ਕ----- ਕ----- ਹ-? ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? 0
Tu--- b--- k----- k--------- h--? Tusīṁ bīmā kithōṁ karavā'i'ā hai?
+
     
मैं आप के लिए क्या कर सकता / सकती हूँ? ਮੈ- ਤ----- ਲ- ਕ- ਕ- ਸ--- / ਸ--- ਹ--? ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? 0
Ma-- t----- l--- k- k--- s-----/ s----- h--? Maiṁ tuhāḍē la'ī kī kara sakadā/ sakadī hāṁ?
+
क्या आपको दर्द हो रहा है? ਕੀ ਤ------ ਦ-- ਹ- ਰ--- ਹ-? ਕੀ ਤੁਹਾਨੂੰ ਦਰਦ ਹੋ ਰਿਹਾ ਹੈ? 0
Kī t----- d----- h- r--- h-? Kī tuhānū darada hō rihā hē?
+
आपको कहाँ दर्द हो रहा है? ਤੁ----- ਦ-- ਕ---- ਹ- ਰ--- ਹ-? ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? 0
Tu---- d----- k---- h- r--- h--? Tuhānū darada kithē hō rihā hai?
+
     
मुझे हमेशा पीठदर्द होता है ਮੈ--- ਹ----- ਪ-- ਦ-- ਹ---- ਰ----- ਹ-। ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। 0
Ma--- h------ p---- d----- h--- r----- h--. Mainū hamēśāṁ paṭha darada hudā rahidā hai.
+
मुझे अक्सर सरदर्द होता है ਮੈ--- ਅ--- ਸ----- ਹ---- ਰ----- ਹ-। ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। 0
Ma--- a------ s--------- h--- r----- h--. Mainū akasara siradarada hudā rahidā hai.
+
मुझे कभी कभी पेटदर्द होता है ਮੈ--- ਕ-- ਕ-- ਪ-- – ਦ-- ਹ---- ਹ-। ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। 0
Ma--- k--- k--- p--- – d----- h--- h--. Mainū kadē kadē pēṭa – darada hudā hai.
+
     
कृपया कमर तक के कपड़े उतारिए ਕਿ--- ਕ--- ਕ-- ਤ-- ਦ- ਕ---- ਉ----। ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। 0
Ki---- k----- k----- t--- d- k----- u----. Kirapā karakē kamara taka dē kapaṛē utārō.
+
कृपया बिस्तर पर लेट जाइए ਕਿ--- ਕ--- ਬ-- ਤ- ਲ-- ਜ--। ਕਿਰਪਾ ਕਰਕੇ ਬੈਡ ਤੇ ਲੇਟ ਜਾਓ। 0
Ki---- k----- b---- t- l--- j---. Kirapā karakē baiḍa tē lēṭa jā'ō.
+
रक्त-चाप ठीक है ਖੂ- – ਦ- ਦ--- ਠ-- ਹ-। ਖੂਨ – ਦਾ ਦੌਰਾ ਠੀਕ ਹੈ। 0
Kh--- – d- d---- ṭ---- h--. Khūna – dā daurā ṭhīka hai.
+
     
मैं आपको एक इंजेक्शन लगा देता / देती हूँ ਮੈ- ਤ------ ਇ-- ਇ------ ਲ-- ਦ---- / ਦ---- ਹ--। ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। 0
Ma-- t----- i-- i--------- l--- d---/ d--- h--. Maiṁ tuhānū ika ijaikaśana lagā didā/ didī hāṁ.
+
मैं आपको गोलियाँ दे देता / देती हूँ ਮੈ- ਤ------ ਗ----- ਦ- ਦ---- / ਦ---- ਹ--। ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। 0
Ma-- t----- g------ d- d---/ d--- h--. Maiṁ tuhānū gōlī'āṁ dē didā/ didī hāṁ.
+
मैं आपको दवाइयाँ लिख देता / देती हूँ ਮੈ- ਤ------ ਦ----- ਲ-- ਦ---- / ਦ---- ਹ--। ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। 0
Ma-- t----- d-------- l---- d---/ d--- h--. Maiṁ tuhānū davā'ī'āṁ likha didā/ didī hāṁ.
+