ਪ੍ਹੈਰਾ ਕਿਤਾਬ

pa ਖੇਲ   »   sr Спорт

49 [ਉਨੰਜਾ]

ਖੇਲ

ਖੇਲ

49 [четрдесет и девет]

49 [četrdeset i devet]

Спорт

[Sport]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? Б---ш-л- -е -по----? Б---- л- с- с------- Б-в-ш л- с- с-о-т-м- -------------------- Бавиш ли се спортом? 0
Ba-iš-----e sp--t-m? B---- l- s- s------- B-v-š l- s- s-o-t-m- -------------------- Baviš li se sportom?
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। Д----ора- -- --е--ти. Д-- м---- с- к------- Д-, м-р-м с- к-е-а-и- --------------------- Да, морам се кретати. 0
Da- m-ram se-k-eta--. D-- m---- s- k------- D-, m-r-m s- k-e-a-i- --------------------- Da, moram se kretati.
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। Иде-----ед-о-сп-ртско ------њ-. И--- у ј---- с------- у-------- И-е- у ј-д-о с-о-т-к- у-р-ж-њ-. ------------------------------- Идем у једно спортско удружење. 0
Id---- jedn- s--r---o-ud--ž--j-. I--- u j---- s------- u--------- I-e- u j-d-o s-o-t-k- u-r-ž-n-e- -------------------------------- Idem u jedno sportsko udruženje.
ਅਸੀਂ ਫੁੱਟਬਾਲ ਖੇਡਦੇ ਹਾਂ। Ми-и-р-мо-фу-бал. М- и----- ф------ М- и-р-м- ф-д-а-. ----------------- Ми играмо фудбал. 0
Mi-i--a-o-f-----. M- i----- f------ M- i-r-m- f-d-a-. ----------------- Mi igramo fudbal.
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। По--к----лив-м-. П------ п------- П-н-к-д п-и-а-о- ---------------- Понекад пливамо. 0
Ponek-d pl--a-o. P------ p------- P-n-k-d p-i-a-o- ---------------- Ponekad plivamo.
ਜਾਂ ਅਸੀਂ ਸਾਈਕਲ ਚਲਾਂਦੇ ਹਾਂ। И-и-воз----б---кл. И-- в----- б------ И-и в-з-м- б-ц-к-. ------------------ Или возимо бицикл. 0
I-i -o---o bic---. I-- v----- b------ I-i v-z-m- b-c-k-. ------------------ Ili vozimo bicikl.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। У наше----аду им- -у-----ки -тад---. У н---- г---- и-- ф-------- с------- У н-ш-м г-а-у и-а ф-д-а-с-и с-а-и-н- ------------------------------------ У нашем граду има фудбалски стадион. 0
U---še--grad- ima-fudb-ls-i stadi--. U n---- g---- i-- f-------- s------- U n-š-m g-a-u i-a f-d-a-s-i s-a-i-n- ------------------------------------ U našem gradu ima fudbalski stadion.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। И----ако-- -----ен--- сауно-. И-- т----- и б---- с- с------ И-а т-к-ђ- и б-з-н с- с-у-о-. ----------------------------- Има такође и базен са сауном. 0
Ima --k-đ--i---z-- sa-sa---m. I-- t----- i b---- s- s------ I-a t-k-đ- i b-z-n s- s-u-o-. ----------------------------- Ima takođe i bazen sa saunom.
ਅਤੇ ਇੱਕ ਗੋਲਫ ਦਾ ਮੈਦਾਨ ਹੈ। И-им- --р-н--- -олф. И и-- т---- з- г---- И и-а т-р-н з- г-л-. -------------------- И има терен за голф. 0
I--m- t-r-- za-----. I i-- t---- z- g---- I i-a t-r-n z- g-l-. -------------------- I ima teren za golf.
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? Ш-- им- на--е--визиј-? Ш-- и-- н- т---------- Ш-а и-а н- т-л-в-з-ј-? ---------------------- Шта има на телевизији? 0
Š-a --a-n- t-levi-ij-? Š-- i-- n- t---------- Š-a i-a n- t-l-v-z-j-? ---------------------- Šta ima na televiziji?
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। У-ра-- -ра-- --д-а--к--утакмица. У----- т---- ф-------- у-------- У-р-в- т-а-е ф-д-а-с-а у-а-м-ц-. -------------------------------- Управо траје фудбалска утакмица. 0
Up--vo--raje --db--s---u-ak-ica. U----- t---- f-------- u-------- U-r-v- t-a-e f-d-a-s-a u-a-m-c-. -------------------------------- Upravo traje fudbalska utakmica.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। Нема--и-тим игр---ро-и---н-лес---. Н------ т-- и--- п----- е--------- Н-м-ч-и т-м и-р- п-о-и- е-г-е-к-г- ---------------------------------- Немачки тим игра против енглеског. 0
N-mač-i --- -gr----ot-- -ngl-sk--. N------ t-- i--- p----- e--------- N-m-č-i t-m i-r- p-o-i- e-g-e-k-g- ---------------------------------- Nemački tim igra protiv engleskog.
ਕੌਣ ਜਿੱਤ ਰਿਹਾ ਹੈ? Ко-ће--о-едит-? К- ћ- п-------- К- ћ- п-б-д-т-? --------------- Ко ће победити? 0
K--c-e po-ed--i? K- c-- p-------- K- c-e p-b-d-t-? ---------------- Ko će pobediti?
ਪਤਾ ਨਹੀਂ। Н-мам-пој--. Н---- п----- Н-м-м п-ј-а- ------------ Немам појма. 0
Nemam p-jm-. N---- p----- N-m-m p-j-a- ------------ Nemam pojma.
ਇਸ ਵੇਲੇ ਇਹ ਅਨਿਸ਼ਚਿਤ ਹੈ। Тре-------- ---е-ен-. Т------- ј- н-------- Т-е-у-н- ј- н-р-ш-н-. --------------------- Тренутно је нерешено. 0
Tr--u-n- ----e--š-no. T------- j- n-------- T-e-u-n- j- n-r-š-n-. --------------------- Trenutno je nerešeno.
ਅੰਪਾਇਰ ਬੈਲਜੀਅਮ ਤੋਂ ਹੈ। Судија--- и- Бе-г---. С----- ј- и- Б------- С-д-ј- ј- и- Б-л-и-е- --------------------- Судија је из Белгије. 0
S----a j- -z-Be-g-je. S----- j- i- B------- S-d-j- j- i- B-l-i-e- --------------------- Sudija je iz Belgije.
ਹੁਣ ਪੈਨਲਟੀ ਕਿੱਕ ਹੋਵੇਗੀ। С-да се-и-во-и-једа-а-ст--а-. С--- с- и----- ј------------- С-д- с- и-в-д- ј-д-н-е-т-р-ц- ----------------------------- Сада се изводи једанаестерац. 0
S-d---e i----i ----n-es--r-c. S--- s- i----- j------------- S-d- s- i-v-d- j-d-n-e-t-r-c- ----------------------------- Sada se izvodi jedanaesterac.
ਗੋਲ! ਇੱਕ – ਸਿਫਰ! Г-!---д-- п-е-а-нула! Г-- Ј---- п---- н---- Г-! Ј-д-н п-е-а н-л-! --------------------- Го! Један према нула! 0
Go! J--an--r-m- nul-! G-- J---- p---- n---- G-! J-d-n p-e-a n-l-! --------------------- Go! Jedan prema nula!

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...