ਪ੍ਹੈਰਾ ਕਿਤਾਬ

pa ਵਿਸ਼ੇਸ਼ਣ 1   »   ka ზედსართავები 1

78 [ਅਠੱਤਰ]

ਵਿਸ਼ੇਸ਼ਣ 1

ਵਿਸ਼ੇਸ਼ਣ 1

78 [სამოცდათვრამეტი]

78 [samotsdatvramet\'i]

ზედსართავები 1

[zedsartavebi 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇੱਕ ਬੁੱਢੀ ਔਰਤ მოხუც-----ი მ----- ქ--- მ-ხ-ც- ქ-ლ- ----------- მოხუცი ქალი 0
m-khuts- ka-i m------- k--- m-k-u-s- k-l- ------------- mokhutsi kali
ਇੱਕ ਮੋਟੀ ਔਰਤ მ-უ-ა---ქალი მ------ ქ--- მ-უ-ა-ი ქ-ლ- ------------ მსუქანი ქალი 0
ms-ka-i k--i m------ k--- m-u-a-i k-l- ------------ msukani kali
ਇਕ ਜਿਗਿਆਸੂ ਔਰਤ ცნობის---ვარ--ქალი ც------------ ქ--- ც-ო-ი-მ-ყ-ა-ე ქ-ლ- ------------------ ცნობისმოყვარე ქალი 0
tsno-is--qvar- --li t------------- k--- t-n-b-s-o-v-r- k-l- ------------------- tsnobismoqvare kali
ਇੱਕ ਨਵੀਂ ਗੱਡੀ ა-ა-ი --ნ-ანა ა---- მ------ ა-ა-ი მ-ნ-ა-ა ------------- ახალი მანქანა 0
a-h--i ---ka-a a----- m------ a-h-l- m-n-a-a -------------- akhali mankana
ਇੱਕ ਜ਼ਿਆਦਾ ਤੇਜ਼ ਗੱਡੀ ს-რაფი -ან---ა ს----- მ------ ს-რ-ფ- მ-ნ-ა-ა -------------- სწრაფი მანქანა 0
st-'rapi -an-ana s------- m------ s-s-r-p- m-n-a-a ---------------- sts'rapi mankana
ਇੱਕ ਆਰਾਮਦਾਇਕ ਗੱਡੀ მო--რ--ბული-მა---ნა მ---------- მ------ მ-ხ-რ-ე-უ-ი მ-ნ-ა-ა ------------------- მოხერხებული მანქანა 0
m-kher--eb-li-ma--ana m------------ m------ m-k-e-k-e-u-i m-n-a-a --------------------- mokherkhebuli mankana
ਇੱਕ ਨੀਲਾ ਕੱਪੜਾ ლ--ჯი კ--ა ლ---- კ--- ლ-რ-ი კ-ბ- ---------- ლურჯი კაბა 0
lur-i-k---a l---- k---- l-r-i k-a-a ----------- lurji k'aba
ਇੱਕ ਲਾਲ ਕੱਪੜਾ წი---ი--აბა წ----- კ--- წ-თ-ლ- კ-ბ- ----------- წითელი კაბა 0
ts--t-------ba t------- k---- t-'-t-l- k-a-a -------------- ts'iteli k'aba
ਇੱਕ ਹਰਾ ਕੱਪੜਾ მ-ვ-ნე-კა-ა მ----- კ--- მ-ვ-ნ- კ-ბ- ----------- მწვანე კაბა 0
mt------ k'a-a m------- k---- m-s-v-n- k-a-a -------------- mts'vane k'aba
ਕਾਲਾ ਬੈਗ შავი-ჩ-ნ-ა შ--- ჩ---- შ-ვ- ჩ-ნ-ა ---------- შავი ჩანთა 0
sh-------nta s---- c----- s-a-i c-a-t- ------------ shavi chanta
ਭੂਰਾ ਬੈਗ ყა-ისფ-რი ჩ--თა ყ-------- ჩ---- ყ-ვ-ს-ე-ი ჩ-ნ-ა --------------- ყავისფერი ჩანთა 0
q-v-sp--- c-a--a q-------- c----- q-v-s-e-i c-a-t- ---------------- qavisperi chanta
ਸਫੈਦ ਬੈਗ თეთრი--ან-ა თ---- ჩ---- თ-თ-ი ჩ-ნ-ა ----------- თეთრი ჩანთა 0
t--ri--han-a t---- c----- t-t-i c-a-t- ------------ tetri chanta
ਚੰਗੇ ਲੋਕ ს-სიამ-ვ-ო -ალ-ი ს--------- ხ---- ს-ს-ა-ო-ნ- ხ-ლ-ი ---------------- სასიამოვნო ხალხი 0
s-s--m--n- kha---i s--------- k------ s-s-a-o-n- k-a-k-i ------------------ sasiamovno khalkhi
ਨਿਮਰ ਲੋਕ ზ--ი---ია-- ----ი ზ---------- ხ---- ზ-დ-ლ-ბ-ა-ი ხ-ლ-ი ----------------- ზრდილობიანი ხალხი 0
z-di-o---------l--i z---------- k------ z-d-l-b-a-i k-a-k-i ------------------- zrdilobiani khalkhi
ਦਿਲਚਸਪ ਲੋਕ საი---რ-სო --ლ-ი ს--------- ხ---- ს-ი-ტ-რ-ს- ხ-ლ-ი ---------------- საინტერესო ხალხი 0
s-i-t-er-so-k-alk-i s---------- k------ s-i-t-e-e-o k-a-k-i ------------------- saint'ereso khalkhi
ਪਿਆਰੇ ਬੱਚੇ ს-ყვარ--ი--ავშ-ე-ი ს-------- ბ------- ს-ყ-ა-ე-ი ბ-ვ-ვ-ბ- ------------------ საყვარელი ბავშვები 0
s-qv-r-l- b---hvebi s-------- b-------- s-q-a-e-i b-v-h-e-i ------------------- saqvareli bavshvebi
ਢੀਠ ਬੱਚੇ თ----დი -ავ-ვე-ი თ------ ბ------- თ-ვ-ე-ი ბ-ვ-ვ-ბ- ---------------- თავხედი ბავშვები 0
t-v--ed--b---hvebi t------- b-------- t-v-h-d- b-v-h-e-i ------------------ tavkhedi bavshvebi
ਬਹਾਦੁਰ ਬੱਚੇ დამ--რი ბ-ვ--ები დ------ ბ------- დ-მ-ე-ი ბ-ვ-ვ-ბ- ---------------- დამჯერი ბავშვები 0
da-jer- b-v-----i d------ b-------- d-m-e-i b-v-h-e-i ----------------- damjeri bavshvebi

ਕੰਪਿਊਟਰ ਸੁਣੇ ਗਏ ਸ਼ਬਦਾਂ ਨੂੰ ਮੁੜ ਸੰਗਠਿਤ ਕਰ ਸਕਦੇ ਹਨ

ਮਨੁੱਖ ਦਾ ਬਹੁਤ ਸਮੇਂ ਤੋਂ ਇੱਕ ਸੁਪਨਾ ਰਿਹਾ ਹੈ ਕਿ ਉਹ ਦਿਲਾਂ ਨੂੰ ਪੜ੍ਹਨ ਦੇ ਯੋਗ ਹੋ ਜਾਵੇ। ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਇੱਕ ਮਿੱਥੇ ਸਮੇਂ ਦੇ ਦੌਰਾਨ ਦੂਸਰੇ ਦੇ ਦਿਲ ਵਿੱਚ ਕੀ ਹੈ। ਇਹ ਸੁਪਨਾ ਅਜੇ ਤੱਕ ਸਾਕਾਰ ਨਹੀਂ ਹੋਇਆ ਹੈ। ਆਧੁਨਿਕ ਤਕਨਾਲੋਜੀ ਨਾਲ ਵੀ, ਅਸੀਂ ਦਿਲਾਂ ਨੂੰ ਨਹੀਂ ਪੜ੍ਹ ਸਕਦੇ। ਜੋ ਕੁਝ ਦੂਜੇ ਸੋਚਦੇ ਹਨ, ਰਹੱਸ ਹੀ ਰਹਿੰਦਾ ਹੈ। ਪਰ ਜੋ ਦੂਜੇ ਸੁਣਦੇ ਹਨ, ਅਸੀਂ ਉਸ ਬਾਰੇ ਜਾਣ ਸਕਦੇ ਹਾਂ! ਇੱਕ ਵਿਗਿਆਨਿਕ ਤਜਰਬੇ ਦੁਆਰਾ ਇਹ ਸਾਬਤ ਹੋ ਚੁਕਾ ਹੈ। ਖੋਜਕਰਤਾਵਾਂ ਨੇ ਸੁਣੇ ਜਾ ਚੁਕੇ ਸ਼ਬਦਾਂ ਨੂੰ ਮੁੜ ਸੰਗਠਿਤ ਕਰਨ ਵਿੱਚ ਸਫ਼ਲਤਾਪ੍ਰਾਪਤ ਕੀਤੀ। ਇਸ ਉਦੇਸ਼ ਦੀ ਪੂਰਤੀ ਲਈ, ਉਨ੍ਹਾਂ ਨੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਦੀਆਂ ਨਾੜੀਆਂ ਦਾ ਵਿਸ਼ਲੇਸ਼ਣ ਕੀਤਾ। ਜਦੋਂ ਅਸੀਂ ਕੁਝ ਸੁਣਦੇ ਹਾਂ, ਸਾਡਾ ਦਿਮਾਗ ਕਾਰਜਸ਼ੀਲ ਹੋ ਜਾਂਦਾ ਹੈ। ਇਸਨੂੰ ਸੁਣੀ ਗਈ ਭਾਸ਼ਾ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ ਪ੍ਰਕ੍ਰਿਆ ਵਿੱਚ ਇੱਕ ਵਿਸ਼ੇਸ਼ ਗਤੀਵਿਧੀ ਪ੍ਰਣਾਲੀ ਪੈਦਾ ਹੁੰਦੀ ਹੈ। ਇਹ ਪ੍ਰਣਾਲੀ ਇਲੈਕਟ੍ਰੋਡਜ਼ ਦੀ ਸਹਾਇਤਾ ਨਾਲ ਰਿਕਾਰਡ ਕੀਤੀ ਜਾ ਸਕਦੀ ਹੈ। ਅਤੇ ਇਹ ਰਿਕਾਰਡਿੰਗ ਇਸਤੋਂ ਵੀ ਅੱਗੇ ਸੰਸਾਧਿਤ ਕੀਤੀ ਜਾ ਸਕਦੀ ਹੈ! ਇਸਨੂੰ ਕੰਪਿਊਟਰ ਦੀ ਸਹਾਇਤਾ ਨਾਲ ਇੱਕ ਧੁਨੀ-ਢਾਂਚੇ ਵਿੱਚ ਬਦਲਿਆ ਜਾ ਸਕਦਾ ਹੈ। ਇਸ ਢੰਗ ਨਾਲ ਸੁਣੇ ਗਏ ਸ਼ਬਦ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਸਿਧਾਂਤ ਸਾਰੇ ਸ਼ਬਦਾਂ ਉੱਤੇ ਲਾਗੂ ਹੁੰਦਾ ਹੈ। ਹਰੇਕ ਸ਼ਬਦ ਜਿਹੜਾ ਅਸੀਂ ਸੁਣਦੇ ਹਾਂ, ਇੱਕ ਵਿਸ਼ੇਸ਼ ਸੰਕੇਤ ਪੈਦਾ ਕਰਦਾ ਹੈ। ਇਹ ਸੰਕੇਤ ਹਮੇਸ਼ਾਂ ਸ਼ਬਦ ਦੀ ਧੁਨੀ ਨਾਲ ਜੁੜਿਆ ਹੁੰਦਾ ਹੈ। ਇਸਲਈ ਇਸਨੂੰ ‘ਸਿਰਫ਼’ ਇੱਕ ਧੁਨੀ-ਸੰਕੇਤ ਵਿੱਚ ਤਬਦੀਲ ਹੋਣ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਜੇਕਰ ਤੁਸੀਂ ਧੁਨੀ-ਢਾਂਚੇ ਬਾਰੇ ਜਾਣਦੇ ਹੋ, ਤੁਸੀਂ ਸ਼ਬਦ ਨੂੰ ਪਛਾਣ ਲਵੋਗੇ। ਜਾਂਚ-ਅਧੀਨ ਵਿਅਕਤੀਆਂ ਨੇ ਤਜਰਬੇ ਦੇ ਦੌਰਾਨ ਅਸਲੀ ਅਤੇ ਨਕਲੀ ਸ਼ਬਦਾਂ ਨੂੰ ਸੁਣਿਆ। ਇਸਲਈ, ਸ਼ਬਦਾਂ ਦੇ ਹਿੱਸੇ ਹੋਂਦ ਵਿੱਚ ਨਹੀਂ ਸਨ। ਇਸਦੇ ਬਾਵਜੂਦ, ਇਨ੍ਹਾਂ ਸ਼ਬਦਾਂ ਨੂੰ ਮੁੜ-ਸੰਗਠਿਤ ਕੀਤਾ ਜਾ ਸਕਦਾ ਸੀ। ਪਛਾਣੇ ਗਏ ਸ਼ਬਦ ਕੰਪਿਊਟਰ ਦੁਆਰਾ ਦਰਸਾਏ ਜਾ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਮਾਨਿਟਰ ਉੱਤੇ ਕੇਵਲ ਦਿਸਣਾ ਵੀ ਸੰਭਵ ਹੈ। ਹੁਣ, ਖੋਜਕਰਤਾ ਉਮੀਦ ਕਰਦੇ ਹਨ ਕਿ ਉਹ ਛੇਤੀ ਹੀ ਭਾਸ਼ਾ-ਸੰਕੇਤਾਂ ਨੂੰ ਵਧੀਆ ਢੰਗ ਨਾਲ ਸਮਝ ਲੈਣਗੇ। ਇਸਲਈ ਦਿਲਾਂ ਨੂੰ ਪੜ੍ਹਨ ਦਾ ਸੁਪਨਾ ਜਾਰੀ ਹੈ...