ਪ੍ਹੈਰਾ ਕਿਤਾਬ

pa ਭਾਵਨਾਂਵਾਂ   »   he ‫רגשות‬

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

‫56 [חמישים ושש]‬

56 [xamishim w'shesh]

‫רגשות‬

regashot

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਚੰਗਾ ਹੋਣਾ ‫י- ח--‬ ‫__ ח___ ‫-ש ח-ק- -------- ‫יש חשק‬ 0
ye-- x---eq y___ x_____ y-s- x-s-e- ----------- yesh xesheq
ਸਾਡੀ ਇੱਛਾ ਹੈ। ‫------ ח-ק.‬ ‫__ ל__ ח____ ‫-ש ל-ו ח-ק-‬ ------------- ‫יש לנו חשק.‬ 0
yes--la-----she-. y___ l___ x______ y-s- l-n- x-s-e-. ----------------- yesh lanu xesheq.
ਸਾਡੀ ਕੋਈ ਇੱਛਾ ਨਹੀਂ ਹੈ। ‫א-ן --- חש--‬ ‫___ ל__ ח____ ‫-י- ל-ו ח-ק-‬ -------------- ‫אין לנו חשק.‬ 0
e-n l--u x-----. e__ l___ x______ e-n l-n- x-s-e-. ---------------- eyn lanu xesheq.
ਡਰ ਲੱਗਣਾ ‫ל-ח-‬ ‫_____ ‫-פ-ד- ------ ‫לפחד‬ 0
l-----d l______ l-f-x-d ------- lefaxed
ਮੈਨੂੰ ਡਰ ਲੱਗਦਾ ਹੈ। ‫--י ---- --ת-‬ ‫___ פ___ / ת__ ‫-נ- פ-ח- / ת-‬ --------------- ‫אני פוחד / ת.‬ 0
an---oxed-p-x-d-t. a__ p_____________ a-i p-x-d-p-x-d-t- ------------------ ani poxed/poxedet.
ਮੈਨੂੰ ਡਰ ਨਹੀਂ ਲੱਗਦਾ। ‫--י-ל---ו-ד /-- ב-ל-.‬ ‫___ ל_ פ___ / ת ב_____ ‫-נ- ל- פ-ח- / ת ב-ל-.- ----------------------- ‫אני לא פוחד / ת בכלל.‬ 0
a-- lo-----d-----de- b-k--al. a__ l_ p____________ b_______ a-i l- p-x-d-p-x-d-t b-k-l-l- ----------------------------- ani lo poxed/poxedet bikhlal.
ਵਕਤ ਹੋਣਾ ‫י----ן‬ ‫__ ז___ ‫-ש ז-ן- -------- ‫יש זמן‬ 0
y--- zman y___ z___ y-s- z-a- --------- yesh zman
ਉਸਦੇ ਕੋਲ ਵਕਤ ਹੈ। ‫-- ל- ---.‬ ‫__ ל_ ז____ ‫-ש ל- ז-ן-‬ ------------ ‫יש לו זמן.‬ 0
y--h--o z-a-. y___ l_ z____ y-s- l- z-a-. ------------- yesh lo zman.
ਉਸਦੇ ਕੋਲ ਵਕਤ ਨਹੀਂ ਹੈ। ‫אי- ל--זמן-‬ ‫___ ל_ ז____ ‫-י- ל- ז-ן-‬ ------------- ‫אין לו זמן.‬ 0
eyn -----an. e__ l_ z____ e-n l- z-a-. ------------ eyn lo zman.
ਅੱਕ ਜਾਣਾ ‫-שוע--‬ ‫_______ ‫-ש-ע-ם- -------- ‫משועמם‬ 0
mes--'a-am m_________ m-s-o-a-a- ---------- mesho'amam
ਉਹ ਅੱਕ ਗਈ ਹੈ। ‫ה---מ-ועממ-.‬ ‫___ מ________ ‫-י- מ-ו-מ-ת-‬ -------------- ‫היא משועממת.‬ 0
h- --s---ameme-. h_ m____________ h- m-s-o-a-e-e-. ---------------- hi mesho'amemet.
ਉਹ ਨਹੀਂ ਅੱਕੀ ਹੈ। ‫ה---לא -שו-ממ-.‬ ‫___ ל_ מ________ ‫-י- ל- מ-ו-מ-ת-‬ ----------------- ‫היא לא משועממת.‬ 0
h---- m--h-'a---e-. h_ l_ m____________ h- l- m-s-o-a-e-e-. ------------------- hi lo mesho'amemet.
ਭੁੱਖ ਲੱਗਣਾ ‫-הי-- ר-ב‬ ‫_____ ר___ ‫-ה-ו- ר-ב- ----------- ‫להיות רעב‬ 0
lihio--re-----/re--v l_____ r____________ l-h-o- r-'-v-m-r-'-v -------------------- lihiot re'evim/re'ev
ਕੀ ਤੁਹਾਨੂੰ ਭੁੱਖ ਲੱਗੀ ਹੈ? ‫-תם-ר--י-?‬ ‫___ ר______ ‫-ת- ר-ב-ם-‬ ------------ ‫אתם רעבים?‬ 0
a--m---'----? a___ r_______ a-e- r-'-v-m- ------------- atem re'evim?
ਕੀ ਤੁਹਾਨੂੰ ਭੁੱਖ ਨਹੀਂ ਲੱਗੀ? ‫-ת- -א ר-ב-ם?‬ ‫___ ל_ ר______ ‫-ת- ל- ר-ב-ם-‬ --------------- ‫אתם לא רעבים?‬ 0
a-em l--r-'e---? a___ l_ r_______ a-e- l- r-'-v-m- ---------------- atem lo re'evim?
ਪਿਆਸ ਲੱਗਣਾ ‫ל--------‬ ‫_____ צ___ ‫-ה-ו- צ-א- ----------- ‫להיות צמא‬ 0
li-----tsame l_____ t____ l-h-o- t-a-e ------------ lihiot tsame
ਉਹਨਾਂ ਨੂੰ ਪਿਆਸ ਲੱਗੀ ਹੈ। ‫-ם - ן--מא-- /--ת.‬ ‫__ / ן צ____ / ו___ ‫-ם / ן צ-א-ם / ו-.- -------------------- ‫הם / ן צמאים / ות.‬ 0
h-m/he--t--e'i-/t----ot. h______ t_______________ h-m-h-n t-m-'-m-t-m-'-t- ------------------------ hem/hen tsme'im/tsme'ot.
ਉਹਨਾਂ ਨੂੰ ਪਿਆਸ ਨਹੀਂ ਲੱਗੀ। ‫הם-- ן--א-צמא-ם - ות.‬ ‫__ / ן ל_ צ____ / ו___ ‫-ם / ן ל- צ-א-ם / ו-.- ----------------------- ‫הם / ן לא צמאים / ות.‬ 0
he-/h-- l--t---'--/tsme'--. h______ l_ t_______________ h-m-h-n l- t-m-'-m-t-m-'-t- --------------------------- hem/hen lo tsme'im/tsme'ot.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!