Phrasebook

tl In the city   »   pa ਸ਼ਹਿਰ ਵਿੱਚ

25 [dalawampu’t lima]

In the city

In the city

25 [ਪੱਚੀ]

25 [Pacī]

ਸ਼ਹਿਰ ਵਿੱਚ

[śahira vica]

Maaari kang mag-click sa bawat blangko upang makita ang teksto o:   
Tagalog Punjabi Maglaro higit pa
Gusto kong pumunta sa istasyon ng tren. ਮੈ- ਸ---- ਜ--- ਚ------ / ਚ------ ਹ--। ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ। 0
ma-- s------- j--- c-----/ c----- h--.maiṁ saṭēśana jāṇā cāhudā/ cāhudī hāṁ.
Gusto kong pumunta sa paliparan. ਮੈ- ਹ--- ਅ--- ਜ--- ਚ------ / ਚ------ ਹ--। ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ। 0
Ma-- h----- a-- j--- c-----/ c----- h--.Maiṁ havā'ī aḍē jāṇā cāhudā/ cāhudī hāṁ.
Gusto kong pumunta sa sentro ng syudad. ਮੈ- ਸ਼--- ਜ--- ਚ------ / ਚ------ ਹ--। ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ। 0
Ma-- ś----- j--- c-----/ c----- h--.Maiṁ śahira jāṇā cāhudā/ cāhudī hāṁ.
Paano ako makakarating sa istasyon ng tren? ਮੈ- ਸ---- ਕ---- ਜ----? ਮੈਂ ਸਟੇਸ਼ਨ ਕਿਵੇਂ ਜਾਵਾਂ? 0
Ma-- s------- k---- j----?Maiṁ saṭēśana kivēṁ jāvāṁ?
Paano ako makakarating sa paliparan? ਮੈ- ਹ--- ਅ--- ਕ---- ਜ----? ਮੈਂ ਹਵਾਈ ਅੱਡੇ ਕਿਵੇਂ ਜਾਵਾਂ? 0
Ma-- h----- a-- k---- j----?Maiṁ havā'ī aḍē kivēṁ jāvāṁ?
Paano ako makakarating sa sentro ng lungsod? ਮੈ- ਸ਼--- ਕ---- ਜ----? ਮੈਂ ਸ਼ਹਿਰ ਕਿਵੇਂ ਜਾਵਾਂ? 0
Ma-- ś----- k---- j----?Maiṁ śahira kivēṁ jāvāṁ?
Kailangan ko ng taxi. ਮੈ--- ਇ-- ਟ---- ਚ----- ਹ-। ਮੈਨੂੰ ਇੱਕ ਟੈਕਸੀ ਚਾਹੀਦੀ ਹੈ। 0
Ma--- i-- ṭ------ c----- h--.Mainū ika ṭaikasī cāhīdī hai.
Kailangan ko ng mapa ng lungsod. ਮੈ--- ਸ਼--- ਦ- ਇ-- ਨ--- ਚ----- ਹ-। ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ। 0
Ma--- ś----- d- i-- n----- c----- h--.Mainū śahira dā ika nakaśā cāhīdā hai.
Kailangan ko ng hotel. ਮੈ--- ਇ-- ਹ--- ਚ----- ਹ-। ਮੈਨੂੰ ਇੱਕ ਹੋਟਲ ਚਾਹੀਦਾ ਹੈ। 0
Ma--- i-- h----- c----- h--.Mainū ika hōṭala cāhīdā hai.
Gusto kong magrenta ng kotse. ਮੈ- ਇ-- ਗ--- ਕ---- ਤ- ਲ--- ਹ-। ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ। 0
Ma-- i-- g--- k----- t- l---- h--.Maiṁ ika gaḍī kirā'ē tē laiṇī hai.
Narito ang aking credit card. ਇਹ ਮ--- ਕ------ ਕ--- ਹ-। ਇਹ ਮੇਰਾ ਕ੍ਰੈਡਿਟ ਕਾਰਡ ਹੈ। 0
Ih- m--- k------- k----- h--.Iha mērā kraiḍiṭa kāraḍa hai.
Narito ang aking lisensya sa pagmamaneho. ਇਹ ਮ--- ਲ----- ਹ-। ਇਹ ਮੇਰਾ ਲਈਸੈਂਸ ਹੈ। 0
Ih- m--- l--------- h--.Iha mērā la'īsainsa hai.
Ano ang makikita sa lungsod? ਸ਼ਹ-- ਵ--- ਵ--- ਯ-- ਕ- – ਕ- ਹ-? ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ? 0
Śa---- v--- v------ y--- k- – k- h--?Śahira vica vēkhaṇa yōga kī – kī hai?
Pumunta po kayo sa lumang bayan. ਤੁ--- ਪ----- ਸ਼--- ਵ--- ਜ--। ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ। 0
Tu--- p----- ś----- v--- j---.Tusīṁ purāṇē śahira vica jā'ō.
Maglibot po kayo sa lungsod. ਤੁ--- ਸ਼--- – ਦ--- ਕ--। ਤੁਸੀਂ ਸ਼ਹਿਰ – ਦਰਸ਼ਨ ਕਰੋ। 0
Tu--- ś----- – d------- k---.Tusīṁ śahira – daraśana karō.
Pumunta po kayo sa porto. ਤੁ--- ਬ------ ਤ- ਜ--। ਤੁਸੀਂ ਬੰਦਰਗਾਹ ਤੇ ਜਾਓ। 0
Tu--- b--------- t- j---.Tusīṁ badaragāha tē jā'ō.
Sumakay sa isang harbor tour. ਤੁ--- ਬ------ – ਦ--- ਕ--। ਤੁਸੀਂ ਬੰਦਰਗਾਹ – ਦਰਸ਼ਨ ਕਰੋ। 0
Tu--- b--------- – d------- k---.Tusīṁ badaragāha – daraśana karō.
Ano pa ang mga ibang pasyalan doon? ਇਸ--- ਬ---- ਹ-- ਦ--- ਲ--- ਕ- ਹ-? ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ? 0
Is---- b---- h--- d------ l----- k- h--?Isatōṁ bināṁ hōra dēkhaṇa lā'ika kī hai?

-

- - - - - - - - - - - - - - - - - - - - - - - - - - - -